ਔਰਤ ਨੇ 3 ਲੜਕਿਆਂ ਨੂੰ ਇਕੱਠਾ ਦਿੱਤਾ ਜਨਮ ਤੇ ਦੇਖ ਕੇ ਡਾਕਟਰਾਂ ਦੇ ਵੀ ਉੱਡੇ ਹੋਸ਼

ਜਨਮ ਅਸ਼ਟਮੀ ਦੇ ਪਾਵਨ ਮੌਕੇ ‘ਤੇ ਸ਼ਾਹਕੋਟ ਦੀ ਇਕ ਔਰਤ ਨੇ ਅੱਜ ਹਸਪਤਾਲ ‘ਚ 3 ਲੜਕਿਆਂ ਨੂੰ ਜਨਮ ਦਿੱਤਾ। ਲੜਕਿਆਂ ਦੇ ਜਨਮ ਮੌਕੇ ਪਰਿਵਾਰ ਵਾਲਿਆਂ ਦਾ ਖੁਸ਼ੀ ਦਾ ਠਿਕਾਣਾ ਨਾ ਰਿਹਾ ਅਤੇ ਤਿੰਨੋਂ ਹੀ ਬੱਚੇ ਸਿਹਤਮੰਦ ਹਨ। ਇਸ ਮੌਕੇ ਹਸਪਤਾਲ ਦੇ ਸਟਾਫ ਸਮੇਤ ਔਰਤ ਦੇ ਪਰਿਵਾਰ ਵਾਲੇ ਵੀ ਹੈਰਾਨੀ ‘ਚ ਪੈ ਗਏ।ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਕਦੇ ਸੁਪਨੇ ‘ਚ …

Read More »

ਵਾਹ ਵਾਹ !! ਰੌਸ਼ਨਦਾਨ ਥਾਣੀ ਅੰਦਰ ਜਾ ਕੇ ਕੱਢੇ Guru Granth Sahib Ji ਦੇ ਸਰੂਪ ਬਾਹਰ

ਗੁਰੂ ਘਰ ਦੇ ਹਰ ਪਾਸੇ ਪਾਣੀ ਹੀ ਪਾਣੀ ਸੀ ਤੇ ਅੰਦਰ ਜਾਣਾ ਸਭ ਤੋਂ ਵੱਡੀ ਚਣੌਤੀ ਸੀ। ਇੱਕ ਰੋਸ਼ਨਦਾਨ ਦਾ ਸਹਾਰਾ ਲੈਂਦਿਆਂ ਉਸ ਅਸਥਾਨ ਵਿੱਚ ਪ੍ਰਵੇਸ਼ ਕੀਤਾ ਜਿੱਥੇ ਗੁਰੂ ਸਾਹਿਬ ਜੀ ਦਾ ਸੁਖ ਆਸਣ ਕੀਤਾ ਜਾਂਦਾ ਸੀ। ਪਿੰਡ ਮੰਡਾਲਾ ਛੰਨਾਂ ਦਾ ਗੁਰਦੁਆਰਾ ਪਾਣੀ ਨਾਲ ਭਰ ਚੁੱਕਾ ਸੀ। ਇੱਥੋਂ ਹੀ ਦੋਵੇਂ ਸਰੂਪਾਂ ਨੂੰ ਮੋਟਰ ਬੋਟ ਰਾਹੀਂ ਬਾਹਰ ਲਿਆ ਗੁਰਮਰਿਯਾਦਾ ਵਿੱਚ ਵੱਡਾ …

Read More »

ਕੈਨੇਡਾ ਚ’ ਪੰਜਾਬੀ ਨੌਜਵਾਨ ਦੀ ਤੜਫ਼-ਤੜਫ਼ ਨਿਕਲੀ ਜਾਨ ,ਹਰ ਪਾਸੇ ਛਾਇਆ ਸੋਗ

ਕੈਨੇਡਾ ਦੇ ਐਲਬਰਟਾ ਸੂਬੇ ਵਿਚ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਪਛਾਣ ਐਡਮਿੰਟਨ ਦੇ 21 ਸਾਲਾ ਪਲਵਿੰਦਰ ਸਿੰਘ ਵਜੋਂ ਕੀਤੀ ਗਈ ਹੈ ਜੋ ਬੁੱਧਵਾਰ ਨੂੰ ਝੀਲ ਵਿਚ ਡੁੱਬ ਗਿਆ ਅਤੇ ਵੀਰਵਾਰ ਸ਼ਾਮ ਉਸ ਦੀ ਲਾਸ਼ ਬਰਾਮਦ ਕੀਤੀ ਗਈ।ਪੁਲਿਸ ਨੇ ਦੱਸਿਆ ਕਿ ਸਿਲਵੈਨ ਝੀਲ ਵਿਚ ਨਹਾਉਂਦੇ ਸਮੇਂ ਪਲਵਿੰਦਰ ਸਿੰਘ ਡੂੰਘੇ ਪਾਣੀ ਵਿਚ ਚਲਾ ਗਿਆ ਅਤੇ ਅਚਾਨਕ ਆਈ …

Read More »

TikTok ਤੇ ਕੁੜੀਆਂ ਨਾਲ Duet ਬਣਾਉਣ ਵਾਲਾ ਬਾਪੂ ਮੰਗ ਗਿਆ ਮਾਫੀ

ਟਿਕਟੋਕ ਤੇ ਕੁੜੀਆਂ ਨਾਲ DUET ਵੀਡੀਓ ਬਣਾਉਣ ਵਾਲਾ ਬਾਪੂ ਅਖੀਰ ਮੁਆਫੀ ਮੰਗ ਗਿਆ ਹੈ। ਗੁਰਮੀਤ ਸਿੰਘ ਨਾਮ ਦੇ ਇਸ ਬਾਪੂ ਨੇ ਨੌਜਵਾਨ ਕੁੜੀਆਂ ਨਾਲ ਕਈ ਟਿਕਟੋਕ ਵੀਡੀਓ ਬਣਾਈਆਂ ਸਨ ਜਿਸਦਾ ਕਰਕੇ ਸਿੱਖ ਸੰਗਤ ਵਿਚ ਰੋਸ ਸੀ। ਇਸ ਬਾਪੂ ਨੇ ਅੰਮ੍ਰਿਤ ਵੀ ਛਕਿਆ ਹੋਇਆ ਹੈ। ਹੁਣ ਅਖੀਰ ਇਹ ਬਾਪੂ ਸਭ ਕੋਲੋਂ ਮੁਆਫੀ ਮੰਗ ਗਿਆ ਹੈ। । ਅੱਜ ਹਰ ਗਾਇਕ ਦਾ ਮਕਸਦ …

Read More »

ਹਰਸਿਮਰਤ ਕੌਰ ਬਾਦਲ ਦੀ ਕੈਪਟਨ ਨੂੰ ਪੇਸ਼ਕਸ਼,ਰਲ ਕੇ ਕਰੀਏ ਹੜ੍ਹ ਪੀੜਤਾਂ ਦੀ ਮਦਦ

ਹੜ੍ਹਾਂ ਦੀ ਮਾਰ ਨਾਲ ਬੇਹਾਲ ਹੋਏ ਪਿੰਡ ਤੱਕੀਆਂ ਵਿਖੇ ਪਹੁੰਚੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਲੋਕਾਂ ਨੂੰ ਖਾਣ-ਪੀਣ ਦਾ ਸਮਾਨ ਵੰਡਿਆ ਗਿਆ। ਹੜ੍ਹਾਂ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਦੇ ਹੋਏ ਬੀਬੀ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਮੌਕੇ ਕਦੇ ਵੀ ਇਹੋ ਜਿਹੇ ਹਾਲਾਤ ਨਹੀਂ ਬਣੇ। ਹਰਸਿਮਰਤ ਨੇ ਕਿਹਾ ਕਿ ਮੀਂਹ ਬਾਰੇ ਸਰਕਾਰ ਨੂੰ ਪਹਿਲਾਂ ਹੀ ਜਾਣਕਾਰੀ ਸੀ ਫਿਰ …

Read More »

ਸਤਲੁਜ ਦਰਿਆ ਬਾਰੇ ਆਈ ਤਾਜ਼ਾ ਵੱਡੀ ਖ਼ਬਰ,ਡੁੱਬ ਸਕਦੇ ਹਨ ਪੰਜਾਬ ਦੇ ਇਹ ਇਲਾਕੇ

ਫਾਜ਼ਿਲਕਾ ਦੇ ਸਰਹੱਦੀ ਇਲਾਕੇ ‘ਚ ਸਤਲੁਜ ਦਾ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ, ਜੋ ਵੱਖ-ਵੱਖ ਪਿੰਡਾਂ ‘ਚ ਦਾਖਲ ਹੋ ਰਿਹਾ ਹੈ। ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਢਾਣੀ ਸੰਘਾ ਸਿੰਘ ਦੇ ਖੇਤਾਂ ‘ਚ ਸਤਲੁਜ ਦੇ ਆਏ ਪਾਣੀ ਨੇ ਪਿੰਡ ਦੇ 800 ਏਕੜ ਰਕਬੇ ਨੂੰ ਆਪਣੀ ਲਪੇਟ ‘ਚ ਲੈ ਲਿਆ, ਜਿਸ ਕਾਰਨ ਕੁਲ 2 ਹਜ਼ਾਰ ਏਕੜ ਫਸਲ ਪਾਣੀ ‘ਚ ਡੁੱਬ ਗਈ।ਘਰਾਂ ‘ਚ …

Read More »

ਹੜ ਪੀੜਿਤਾਂ ਨਾਲ ਫੋਟੋ ਕਰਵਾਉਣ ਵਾਲਿਆਂ ਨੂੰ ਆਹ ਕਿਸਾਨਾਂ ਦਾ ਸੁਨੇਹਾ ਪੁੱਜਦਾ ਕਰ ਦਿਉ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਜ਼ਿਲੇ ਰੋਪੜ, ਜਲੰਧਰ ਅਤੇ ਕਪੂਰਥਲਾ ਵਿੱਚ ਰਾਹਤ ਕਾਰਜਾਂ ਦੀ ਨਿਗਰਾਨੀ ਲਈ ਚਾਰ ਮੰਤਰੀਆਂ ਨੂੰ ਤਾਇਨਾਤ ਕੀਤਾ ਹੈ। ਉਨਾਂ ਨੇ ਸਬੰਧਤ ਅਧਿਕਾਰੀਆਂ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਬਿਜਲੀ ਦੀ ਸਪਲਾਈ ਛੇਤੀ ਬਹਾਲ ਕਰਨ ਦੇ ਹੁਕਮ ਵੀ ਦਿੱਤੇ ਹਨ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਦਯੋਗ ਅਤੇ ਵਪਾਰ ਮੰਤਰੀ ਸੁੰਦਰ ਸ਼ਾਮ ਅਰੋੜਾ …

Read More »

ਲੋਕਾਂ ਦਾ ਮਨੋਰੰਜਨ ਕਰਨ ਵਾਲੇ ਮਿਸਟਰ ਐਂਡ ਮਿਸੇਜ ਸੰਧੂ ਚੜ੍ਹੇ ਪੁਲਿਸ ਅੜਿੱਕੇ,ਕਰਦੇ ਸੀ ਅਜਿਹਾ ਕੰਮ.

ਸੋਸ਼ਲ ਮੀਡੀਆ ‘ਤੇ ਫਨੀ ਵੀਡੀਓਜ਼ ਦੇ ਜ਼ਰੀਏ ਲੋਕਾਂ ਨੂੰ ਹਸਾਉਣ ਵਾਲੇ ਮਿਸਟਰ ਐਂਡ ਮਿਸੇਜ਼ ਸੰਧੂ ਇਸ ਵੇਲੇ ਵੱਡੀ ਮੁਸ਼ਕਿਲ ‘ਚ ਫ਼ਸਦੇ ਨਜ਼ਰ ਆ ਰਹੇ ਹਨ। ਮਿਸਟਰ ਐਂਡ ਮਿਸੇਜ਼ ਸੰਧੂ ਦੀਆਂ ਮੁਸ਼ਕਿਲਾਂ ਉਸ ਸਮੇਂ ਵੱਧ ਗਈਆਂ ,ਜਦੋਂ ਮੋਹਾਲੀ ਪੁਲਿਸ ਨੇ ਮਿਸੇਜ਼ ਸੰਧੂ ਬਲਜਿੰਦਰ ਕੌਰ ਨੂੰ ਠੱਗੀ ਦੇ ਦੋ ਦੋਸ਼ਾਂ ਵਿੱਚ ਗ੍ਰਿਫਤਾਰ ਕਰ ਲਿਆ।ਜਿਸ ਤੋਂ ਬਾਅਦ ਵੀਰਵਾਰ ਨੂੰ ਉਸ ਨੂੰ ਮੋਹਾਲੀ ਕੋਰਟ …

Read More »

ਇਹ ਤਾਂ ਬਾਬੇ ਨਾਨਕ ਦਾ ਚਮਤਕਾਰ ਹੀ ਹੈ ਕਿ ਲੋਕ ਲੰਗਰਾਂ ਨੂੰ ਵੀ ਨਾਂਹ ਕਰਨ ਲੱਗੇ

ਸਤਲੁਜ ਦਰਿਆ ‘ਚ ਆਏ ਭਾਰੀ ਹੜ੍ਹ ਕਾਰਨ ਪੂਰੇ ਪੰਜਾਬ ‘ਚ ਤਬਾਹੀ ਮਚੀ ਹੋਈ ਹੈ। ਹੜ੍ਹਾ ਦੀ ਮਾਰ ਝੱਲ ਰਹੇ ਪਿੰਡਾਂ ‘ਚ ਕਈ ਲੋਕ ਘਰਾਂ ਨੂੰ ਛੱਡਣ ਲਈ ਮਜਬੂਰ ਹੋ ਚੁੱਕੇ ਹਨ। ਇਸ ਦਰਮਿਆਨ ਜਿੱਥੇ ਬਰਬਾਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਦੀ ਇਸ ਦੁੱਖ ਦੀ ਘੜੀ ‘ਚ ਏਕਤਾ ਦੀਆਂ ਮਿਸਾਲਾਂ ਦੇਖਣ ਨੂੰ ਮਿਲ ਰਹੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਜੋ …

Read More »

Panjab ਵਿਚ ਆਇਆ ਲੰਗਰਾਂ ਦਾ ਹੜ | ਲੰਗਰਾਂ ਨੂੰ ਨਿੰਦਣ ਵਾਲੇ ਹੁਣ ‘ਚੁੱਪ’

ਪੰਜਾਬ ਵਿਚ ਹੜਾਂ ਦੀ ਪਈ ਮਾਰ ਦਾ ਪੰਜਾਬੀਆਂ ਨੇ ਗੁਰੂ ਦੇ ਆਸਰੇ ਟਾਕਰਾ ਵੀ ਕੀਤਾ ਤੇ ਸਮਾਂ ਇਹ ਆ ਚੁੱਕਾ ਕਿ ਹੁਣ ਪੰਜਾਬ ਵਿਚ ਲੰਗਰਾਂ ਦਾ ਹੜ ਆ ਚੁੱਕਾ ਹੈ। ਬਿਨਾ ਕਿਸੇ ਸਰਕਾਰੀ ਮਦਦ,ਬਿਨਾ ਕਿਸੇ ਬਾਹਰਲੀ ਮਦਦ ਦੇ ਖੁਦ ਪੰਜਾਬ ਦੇ ਜਾਇਆਂ ਨੇ ਆਪਣੀ ਮਦਦ ਖੁਦ ਕਰਕੇ ਇੱਕ ਵਾਰੀ ਤਾਂ ਸਭ ਨੂੰ ਸੋਚਣ ਨੂੰ ਮਜ਼ਬੂਰ ਕਰ ਦਿੱਤਾ ਹੈ ਕਿ ਜੇ …

Read More »

ਹਰ Panjabi ਤੱਕ ਪਹੁੰਚਾ ਦਿਓ ਇਹ ਵੀਡੀਓ | ਹੜ ਵਾਲੇ ਇਲਾਕਿਆਂ ਤੋਂ ਆਈ ਖਬਰ

ਇਹ ਵੀਡੀਓ ਅਸੀਂ ਖਾਸ ਕਰਕੇ ਉਹਨਾਂ ਲਈ ਬਣਾ ਰਹੇ ਹਾਂ ਜੋ ਹੜ ਪੀੜਿਤਾਂ ਲਈ ਮਦਦ ਵਜੋਂ ਰਾਸ਼ਨ-ਪਾਣੀ ਆਦਿ ਭੇਜ ਰਹੇ ਹਨ ਜਾਂ ਭੇਜਣ ਜਾ ਰਹੇ ਹਨ। ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਜੋ ਲੋਕ ਸੁਲਤਾਨਪੁਰ-ਲੋਹੀਆਂ-ਗਿੱਦੜਪਿੰਡੀ-ਸ਼ਾਹਕੋਟ ਦੇ ਇਲਾਕਿਆਂ ਵਿਚ ਰਾਸ਼ਨ-ਲੰਗਰ ਭੇਜ ਰਹੇ ਹਨ ਜਾਂ ਭੇਜਣਗੇ ਓਹਨਾ ਨੂੰ ਬੇਨਤੀ ਹੈ ਕਿ ਇਹਨਾਂ ਇਲਾਕਿਆਂ ਵਿਚ ਰਾਸ਼ਨ ਕਾਫੀ ਜਮਾ ਹੋ ਚੁੱਕਾ ਹੈ। ਉਸ ਰਾਸ਼ਨ ਨੂੰ …

Read More »

ਜੇ ਸਾਡਾ ਮੁਲਕ Khalistan ਹੁੰਦਾ ਤਾਂ ਸਾਨੂੰ ਆਹ ਦਿਨ ਦੇਖਣੇ ਨਾ ਪੈਂਦੇ….

ਪੰਜਾਬ ਦੀ ਤਬਾਹੀ ਨੂੰ ਮੂਕ ਦਰਸ਼ਕ ਬਣਕੇ ਦੇਖਦੀਆਂ ਸਰਕਾਰਾਂ ਤੇ ਪ੍ਰਸ਼ਾਸ਼ਨ ਇਸ ਮੁਸ਼ਕਿਲ ਦੀ ਘੜੀ ਵਿਚ ਡੰਗ ਟਪਾਊ ਮਦਦ ਤੇ ਐਲਾਨਾਂ ਨਾਲ ਹੀ ਸਾਰ ਰਿਹਾ ਹੈ। ਪਰ ਦੁਨੀਆ ਭਰ ਵਿਚ ਆਈਆਂ ਆਫ਼ਤਾਂ ਮੌਕੇ ਹਰ ਕਿਸੇ ਦੀ ਬਿਨਾ ਭੇਦਭਾਵ ਮਦਦ ਕਰਨ ਵਾਲੇ ਸਿੱਖ,ਪੰਜਾਬੀ ਅੱਜ ਆਪਣੇ ਤੇ ਬਣੀ ਭੀੜ ਮੌਕੇ ਖੁਦ ਦਾ ਸਹਾਰਾ ਬਣਕੇ ਇਸ ਹੜ ਦਾ ਟਾਕਰਾ ਕਰ ਰਹੇ ਹਨ। ਇਸ …

Read More »

ਡੇਰਾ ਪ੍ਰੇਮੀ ਨੇ ਮਾਰਿਆ ਸਿੱਖਾਂ ਨੂੰ ਮਿਹਣਾ | ਅਖੇ ਬਾਬੇ ਕਿਥੇ ਹੁਣ ਲੰਗਰਾਂ ਵਾਲੇ ??

ਕੱਲ ਇੱਕ ਆਨਲਾਈਨ ਚੈਨਲ ਦਾ ਵੀਡੀਓ ਬਹੁਤ ਵਾਇਰਲ ਹੋਇਆ ਸੀ ਜਿਸ ਵਿੱਚ ਇੱਕ ਵਿਅਕਤੀ ਹਜੂਰ ਸਾਹਿਬ ਜਾਂਦੀ ਲੰਗਰ ਦੀ ਰਸਦ ਦਾ ਵਿਰੋਧ ਕਰਦਾ ਸੀ ਕਿ ਹੁਣ ਹਜੂਰ ਸਾਹਿਬ ਵਾਲੇ ਬਾਬੇ ਹੜ ਪੀੜਿਤਾਂ ਦੀ ਮਦਦ ਕਿਓਂ ਨਹੀਂ ਕਰਦੇ ?? ਦੱਸਿਆ ਜਾ ਰਿਹਾ ਹੈ ਕਿ ਉਪਰੋਕਤ ਬੰਦਾ ਡੇਰਾ ਸਿਰਸਾ ਪ੍ਰੇਮੀ ਹੈ। ਪਰ ਹਾਲ ਹੀ ਵਿੱਚ ਹਜੂਰ ਸਾਹਿਬ ਤੋਂ ਲੰਗਰ ਸਾਹਿਬ ਵਾਲੇ ਮੁੱਖ …

Read More »

ਮੰਤਰੀ ਆਉਂਦੇ ਤੇ ਹੈਲੀਕਾਪਟਰਾਂ ਤੋਂ ਜਾਇਜ ਲੈ ਕੇ ਮੁੜ ਜਾਂਦੇ,ਇਹ ਦੱਸੋ ਹੜਾਂ ਦਾ ਜਿੰਮੇਵਾਰ ਕੌਣ ?

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ 1000 ਕਰੋੜ ਰੁਪਏ ਦਾ ਵਿਸ਼ੇਸ਼ ਹੜ੍ਹ ਰਾਹਤ ਪੈਕੇਜ ਮੰਗਿਆ ਹੈ। ਮੁੱਖ ਮੰਤਰੀ ਨੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਇਹ ਵੀ ਮੰਗ ਕੀਤੀ ਹੈ ਕਿ ਉਹ ਮੌਜੂਦਾ ਫਸਲੀ ਸੀਜ਼ਨ ਦੌਰਾਨ ਪ੍ਰਭਾਵਿਤ ਹੋਏ ਕਿਸਾਨਾਂ ਦੇ ਬੈਂਕਾਂ/ਵਿੱਤ ਸੰਸਥਾਵਾਂ ਤੋਂ ਲਏ ਫਸਲੀ ਕਰਜ਼ਿਆਂ ਨੂੰ ਮੁਆਫ ਕਰਨ …

Read More »

ਸਾਵਧਾਨ: ਹੁਣੇ-ਹੁਣੇ ਸਤਲੁਜ ਤੋਂ ਬਾਅਦ ਇਸ ਦਰਿਆ ਚ’ ਵਧਿਆ ਪਾਣੀ ਤੇ ਲੋਕਾਂ ਨੂੰ ਪਈਆਂ ਭਾਜੜਾਂ

ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਕੁਝ ਇਲਾਕਿਆਂ ‘ਚ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ। ਜਿਸ ਕਾਰਨ ਲੋਕਾਂ ਦੇ ਸਾਹ ਸੁੱਕੇ ਹੋਏ ਹਨ। ਉਧਰ ਸੰਗਰੂਰ ‘ਚ ਘੱਗਰ ਦਰਿਆ ਦੇ ਪਾਣੀ ਦਾ ਪੱਧਰ ਇੱਕ ਵਾਰ ਫਿਰ ਵਧ ਗਿਆ ਹੈ।ਜਿਸ ਕਾਰਨ ਲੋਕਾਂ ‘ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਫਿਲਹਾਲ ਪਿੰਡ ਵਾਸੀ ਖੁਦ ਇਸ ਮੁਸੀਬਤ ਨਾਲ ਨਜਿੱਠਣ ਲਈ ਜੱਦੋ ਜਹਿਦ ਕਰ ਰਹੇ …

Read More »