Bains ਵਲੋਂ ਕੀਤਾ ਵੱਡਾ ਐਲਾਨ | Ravi Singh-Khalsa Aid | Panjab Floods

ਹੜ੍ਹ ਪੀੜਤਾਂ ਲਈ ਲੋਕ ਇਨਸਾਫ ਪਾਰਟੀ ਦੇ ਐਮ.ਐਲ.ਏਜ. ਅਤੇ ਕੌਂਸਲਰਾਂ ਵੱਲੋਂ ਇੱਕ-ਇੱਕ ਮਹੀਨੇ ਦੀ ਤਨਖਾਹ ਖਾਲਸਾ ਏਡ ਨੂੰ ਦੇਣ ਦਾ ਫੈਸਲਾ ਲਿਆ ਗਿਆ ਹੈ ਅਤੇ ਕੱਲ ਤੋਂ ਹੜ੍ਹ ਪੀੜਤਾਂ ਨੂੰ ਮੈਡੀਕਲ ਸਹੂਲਤਾਂ ਦੇਣ ਲਈ ਮੈਡੀਕਲ ਮੋਬਾਈਲ ਵੈਨ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਹੜ੍ਹ ਪੀੜਤਾਂ ਲਈ ਲੋਕ ਇਨਸਾਫ ਪਾਰਟੀ ਦੇ ਐਮ.ਐਲ.ਏਜ. ਅਤੇ ਕੌਂਸਲਰਾਂ ਵੱਲੋਂ ਇੱਕ-ਇੱਕ ਮਹੀਨੇ ਦੀ ਤਨਖਾਹ ਖਾਲਸਾ ਏਡ ਨੂੰ …

Read More »

Panjab ‘ਚ ਹੜ੍ਹਾਂ ਦੀ ਸੋਚੀ ਸਮਝੀ ਸਾਜਿਸ਼ ਹੋਈ ਬੇਪਰਦਾ | ਇੱਕ ਪਾਸੇ ਹੜ,ਦੂਜੇ ਪਾਸੇ ਸੁੱਕਾ

ਕੁਦਰਤੀ ਵਹਿਣਾਂ ਦੇ ਪਾਣੀ ਦੀ ਸਤ੍ਹਾ ਜਦ ਜ਼ਿਆਦਾ ਬਾਰਸ਼ਾਂ ਹੋਣ ਕਾਰਨ ਉੱਚੀ ਹੋ ਜਾਏ ਅਤੇ ਇਸ ਪਾਣੀ ਨਾਲ ਨੁਕਸਾਨ ਹੋਣਾ ਵੀ ਸ਼ੁਰੂ ਹੋ ਜਾਏ ਤਾਂ ਉਸ ਹਾਲਤ ਨੂੰ ਹੜ੍ਹ ਕਿਹਾ ਜਾਂਦਾ ਹੈ । ਨੁਕਸਾਨ ਉਸ ਹਾਲਤ ਵਿਚ ਹੁੰਦਾ ਹੈ ਜਦ ਨਦੀਆਂ ਨਾਲੇ ਕੰਢਿਆਂ ਤਕ ਭਰੇ ਹੋਣ । ਇਸ ਤੋਂ ਪਿੱਛੋਂ ਹੜ੍ਹ ਮੈਦਾਨੀ ਇਲਾਕੇ ਵਿਚ ਫੈਲਣਾ ਸ਼ੁਰੂ ਹੁੰਦਾ ਹੈ । ਕਿਸੇ …

Read More »

ਪਾਕਿਸਤਾਨ ਵੱਲੋਂ ਸਿੱਖਾਂ ਨੂੰ ਤਿਆਰ-ਬਰ-ਤਿਆਰ ਰਹਿਣ ਦੀ ਅਪੀਲ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਐਲਾਨ ਕੀਤਾ ਹੈ ਕਿ ਉਹ ਸਤੰਬਰ ਮਹੀਨੇ ਤੋਂ ਹੀ ਸਿੱਖ ਸ਼ਰਧਾਲੂਆਂ ਲਈ ਲਾਂਘਾ ਖੋਲ੍ਹਣ ਜਾ ਰਿਹਾ ਹੈ। ਕੁਰੈਸ਼ੀ ਦੀ ਮੰਨੀਏ ਤਾਂ ਪਾਕਿਸਤਾਨ ਪੁਰਾਣੇ ਐਲਾਨੇ ਸਮੇਂ ਤੋਂ ਦੋ ਮਹੀਨੇ ਪਹਿਲਾਂ ਯਾਨੀ 11 ਸਤੰਬਰ ਤੋਂ ਹੀ ਲਾਂਘਾ ਖੋਲ੍ਹਣ ਜਾ ਰਿਹਾ ਹੈ। ਕੁਰੈਸ਼ੀ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ ਕਰਤਾਰਪੁਰ ਸਾਹਿਬ ਗਲਿਆਰਾ ਗੁਰੂ ਨਾਨਕ …

Read More »

ਜਾਣੋ ਕਿਉਂ ਇੱਕ ਹਿੰਦੂ ਕੁੜੀ ਨੂੰ ਸੰਤ ਭਿੰਡਰਾਂਵਾਲੀਆਂ ਨੇ ਆਪਣੀ ਧੀ ਬਣਾਇਆ

ਪੀਰਾਂ ਫਕੀਰਾਂ ਤੇ ਪੰਜਾਂ ਪਾਣੀਆਂ ਦੀ ਧਰਤੀ ਪੰਜਾਬ ਜਿਸ ਦੀਆਂ ਕਦੇ ਸਿਫਤਾਂ ਹੁੰਦੀਆਂ ਸਨ। ਅੱਜ ਮੇਰੇ ਉਸ ਸੋਹਣੇ ਪੰਜਾਬ ਵਿਚ ਅਜਿਹੀਆਂ ਬੁਰਾਈਆਂ ਪ੍ਰਚਲਿਤ ਹੋ ਗਈਆਂ ਹਨ ਜਿਨ੍ਹਾਂ ਨੇ ਦੁਨੀਆ ਵਿਚ ਸਾਡਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਇਨ੍ਹਾਂ ਵਿਚੋਂ ਹੀ ਇਕ ਰੀਤ ਦਾਜ ਪ੍ਰਥਾ ਦੀ ਹੈ, ਜੋ ਕਿ ਵਿਆਹ ਸਮੇਂ ਕੁੜੀ ਦੇ ਮਾਂ-ਬਾਪ ਉਸ ਨੂੰ ਦਿੰਦੇ ਹਨ। ਭਾਵੇਂ ਪ੍ਰਾਚੀਨ ਸਮੇਂ …

Read More »

ਕਬੱਡੀ ਦੇ ਇਸ ਸੁਪਰਸਟਾਰ ਖਿਡਾਰੀ ਦੀ ਅਚਾਨਕ ਹੋਈ ਮੌਤ ਤੇ ਹਰ ਪਾਸੇ ਛਾਇਆ ਸੋਗ

ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਨੀ (24) ਨੂੰ ਪਿਛਲੇ ਦਿਨੀਂ 22 ਅਗਸਤ ਨੂੰ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਚਲਾਈ ਗੋਲੀ ਨਾਲ ਮਨੀ ਗੰਭੀਰ ਰੂਪ ਵਿਚ ਫੱਟੜ ਹੋ ਗਿਆ ਸੀ ,ਦਾ ਇਲਾਜ ਚੰਡੀਗੜ੍ਹ ਦੇ ਪੀ ਜੀ ਆਈ ਵਿਖੇ ਹੋ ਰਿਹਾ ਸੀ। ਜਿਸ ਦੀ ਅੱਜ ਮੌਤ ਗਈ।ਜਿਸ ਕਰਕੇ ਪੂਰੇ ਪੰਜਾਬ ਦੇ ਵਿਚ ਸੋਗ ਛਾ ਗਿਆ ਕਿਉਂਕਿ ਮਨਪ੍ਰੀਤ ਸਿੰਘ ਮਨੀ ਇੱਕ ਨੇਕ ਦਿਲ ਇਨਸਾਨ ਸੀ …

Read More »

ਡਰਾਈਵਿੰਗ ਲਾਈਸੈਂਸ ਵਾਲਿਆਂ ਲਈ ਸਰਕਾਰ ਨੇ 1 ਤਰੀਕ ਤੋਂ ਲਾਗੂ ਕੀਤੇ ਇਹ ਨਵੇਂ ਨਿਯਮ

ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਸੋਧੇ ਗਏ ਮੋਟਰ Vehicle Act ਦੀਆਂ ਵਿਵਸਥਾਵਾਂ ਬਿਨਾਂ ਨਿਯਮ ਤੈਅ ਕੀਤੇ 1 ਸੰਤਬਰ ਤੋਂ ਲਾਗੂ ਕਰਨ ਦੀ ਗੱਲ ਆਖੀ ਸੀ। ਹੁਣ Vehicle Act ਦੀ ਵਿਵਸਥਾ ਅਨੁਸਾਰ ਡਰਾਈਵਿੰਗ ਲਾਇਸੈਂਸ ਅਤੇ ਰਜਿਸਟਰੇਸ਼ਨ ਸਰਟੀਫਿਕੇਟ ਬਣਾਉਣ ਲਈ 1 ਸਤੰਬਰ ਤੋਂ ਆਪਣੇ ਸੂਬੇ ਦੇ ਕਿਸੇ ਵੀ ਸ਼ਹਿਰ ‘ਚ ਅਰਜ਼ੀ ਦੇ ਸਕੋਗੇ।ਜੇਕਰ ਤੁਸੀਂ ਆਪਣੇ ਹੀ ਸੂਬੇ ਦੇ ਕਿਸੇ ਦੂਜੇ ਸ਼ਹਿਰ …

Read More »

ਸਿੱਖ ਨੇਤਾ ਜਗਮੀਤ ਸਿੰਘ ਨੂੰ ਬਟਰ ਚਿਕਨ ਨਾਲ ਰੋਟੀ ਬਾਰੇ ਪੁੱਛਣਾ ਪੈ ਗਿਆ ਮਹਿੰਗਾ

ਕੈਨੇਡਾ ਦੇ ਇੱਕ ਵੱਡੇ ਅਖ਼ਬਾਰ ਵੱਲੋਂ ਐਨਡੀਪੀ ਮੁਖੀ ਅਤੇ ਪਾਰਟੀ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਜਗਮੀਤ ਸਿੰਘ ਤੋਂ ਇੱਕ ਵਿਵਾਦਿਤ ਸੁਆਲ ਪੁੱਛੇ ਜਾਣ ਕਾਰਨ ਮਾਮਲਾ ਕਾਫੀ ਭੱਖ ਗਿਆ। ਜਗਮੀਤ ਸਿੰਘ ਤੋਂ ਇਸ ਤਰ੍ਹਾਂ ਦਾ ਸੁਆਲ ਪੁੱਛੇ ਜਾਣ ਕਾਰਨ ਲੋਕਾਂ ਵਿੱਚ ਉਪਰੋਕਤ ਅਖਬਾਰ ਪ੍ਰਤੀ ਕਾਫੀ ਗੁੱਸਾ ਪੈਦਾ ਹੋ ਗਿਆ। ਲੋਕਾਂ ਦੇ ਇੰਨੇ ਗੁੱਸੇ ਨੂੰ ਦੇਖਦੇ ਹੋਏ ਅਖਬਾਰ ਨੇ ਇਹ …

Read More »

ਕੁੜੀ ਨੇ ਪੁਲਿਸ ਅਫਸਰਾਂ ਤੇ ਹੀ ਕਰਵਾ ਦਿੱਤੀ ਸੀ ਕਾਰਵਾਈ, ਬਾਅਦ ਚ ਜੋ ਸਾਹਮਣੇ ਆਇਆ ਉੱਡਾ ਦਿੱਤੇ ਸਭਦੇ ਹੋਸ਼

ਜਲਾਲਾਬਾਦ ਦੇ ਥਾਣਾ ਰੋਕੇ ਦੇ ਏਐੱਸਆਈ ਮੇਜਰ ਸਿੰਘ ਨੇ ਆਪਣੀ ਪੁਲਿਸ ਪਾਰਟੀ ਸਮੇਤ ਨਾਕੇ ਦੌਰਾਨ ਇੱਕ ਔਰਤ ਬਿਮਲਾ ਰਾਣੀ ਅਤੇ ਉਸ ਦੇ ਦਿਓਰ ਲਖਵਿੰਦਰ ਸਿੰਘ ਨੂੰ ਦੋ ਕੁਇੰਟਲ ਭੁੱਕੀ ਸਮੇਤ ਕਾਬੂ ਕੀਤਾ ਹੈ। ਇਹ ਦੋਵੇਂ ਜਣੇ ਗੱਡੀ ਵਿੱਚ ਰਾਜਸਥਾਨ ਤੋਂ ਭੁੱਕੀ ਲਿਆਏ ਸਨ। ਇੱਥੇ ਦੱਸਣਾ ਬਣਦਾ ਹੈ ਕਿ ਇਹ ਔਰਤ ਉਹੋ ਬਿਮਲਾ ਰਾਣੀ ਹੈ। ਜਿਸ ਨੇ ਕੁਝ ਦਿਨ ਪਹਿਲਾਂ ਥਾਣਾ …

Read More »

ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪੀੜ੍ਹਤ ਲੋਕਾਂ ਲਈ ਕੀਤਾ ਇਹ ਵੱਡਾ ਐਲਾਨ..

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਹੜ ਪੀੜਤਾਂ ਦੇ ਰਾਹਤ ਤੇ ਮੁੜ ਵਸੇਬੇ ਲਈ ਹੋਰ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਉਨਾਂ ਨੇ ਅਗਾਮੀ ਹਾੜੀ ਸੀਜ਼ਨ ਲਈ ਕਿਸਾਨਾਂ ਨੂੰ ਕਣਕ ਦਾ ਉਚ ਮਿਆਰੀ ਬੀਜ ਮੁਫਤ ਮੁਹੱਈਆ ਕਰਵਾਉਣ ਦੇ ਹੁਕਮ ਦਿੱਤੇ। ਸੂਬੇ ਵਿੱਚ ਹੜਾਂ ਤੋਂ ਬਾਅਦ ਦੀ ਕਾਰਜ ਯੋਜਨਾ ਦਾ ਜਾਇਜ਼ਾ ਲੈਂਦਿਆਂ ਮੁੱਖ ਮੰਤਰੀ …

Read More »

ਕਰਤਾਰਪੁਰ ਲਾਂਘੇ ਖਿਲਾਫ ਬਿਆਨ ਦੇਣ ਵਾਲੇ ਸਵਾਮੀ ਦਾ ਹੋ ਰਿਹਾ ਵਿਰੋਧ

ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਨਾ ਖੋਲ ਦੇ ਦਿੱਤੇ ਬਿਆਨ ਦਾ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਬਾਦਲ ਵਲੋਂ ਵਿਰੋਧ ਕੀਤਾ ਗਿਆ ਹੈ ਸਵਾਮੀ ਦੇ ਬਿਆਨ ਦਾ ਜਵਾਬ ਦਿੰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਬਗੋਵਾਲ ਨੇ ਕਿਹਾ ਕਿ ਇਹ ਲਾਂਘਾ ਸਿਰਫ਼ ਸਿੱਖਾਂ ਲਈ ਧਾਰਮਿਕ ਸ਼ਰਧਾ ਨਾਲ ਨਹੀਂ ਜੁੜਿਆ, ਬਲਕਿ ਦੋਹਾਂ ਦੇਸਾਂ ਲਈ ਅਮਨ …

Read More »

ਭਾਈ ਹਵਾਰਾ ਦੇ ਹੱਕ ’ਚ ਉਤਰੇ ਨੌਜਵਾਨ | Panjab ਦੇ ਰਾਜਪਾਲ ਨੂੰ ਸੋਧਣ ਦਾ ਕੀਤਾ ਐਲਾਨ

ਭਾਈ ਜਗਤਾਰ ਸਿੰਘ ਹਵਾਰਾ ਦਾ ਜਨਮ 1972 ਵਿਚ ਨੇੜੇ ਚਮਕੌਰ ਸਾਹਿਬ ਪਿੰਡ ਹਵਾਰਾ ਕਲਾਂ ਜਿਲਾ ਰੋਪੜ ਵਿਚ ਹੋਇਆ ਜੋ ਪਿੰਡ ਦੇ ਨਾਮ ਨਾਲ ਹੀ ਮਸ਼ਹੂਰ ਹੋ ਗਿਆ !! ਛੋਟੀ ਉਮਰੇ ਹੀ ਖੰਡੇ ਦੀ ਪਾਹੁਲ ਲੈ ਕੇ ਗੁਰੂ ਵਾਲਾ ਬਣ ਗਿਆ ! ਭਾਵੇਂ ਜੂਨ 84 ਵੇਲੇ ਉਮਰ ਛੋਟੀ ਸੀ ਪਰ ਦਿਲ ਦੇ ਗਹਿਰਾ ਅਸਰ ਕਰ ਗਈ , ਪਿੰਡ ਹਵਾਰੇ ਦੇ ਕਈ …

Read More »

ਪ੍ਰਿੰਸੀਪਲ ਦੀ ਸ਼ਰੇਆਮ ਅਧਿਆਪਿਕਾ ਨਾਲ ਅਸ਼ਲੀਲ ਵੀਡੀਓ ਹੋਈ ਵਾਇਰਲ

ਲਵਾੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਦਾ ਸਕੂਲ ਦੀ 2 ਮਹਿਲਾ ਅਧਿਆਪਕਾਂ ਨਾਲ ਅਸ਼ਲੀਲ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਵਿੱਚ ਪ੍ਰਿੰਸੀਪਲ ਮਹਿਲਾ ਅਧਿਆਪਕਾ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਦਿੱਖ ਰਿਹਾ ਹੈ।ਇਸ ਮਾਮਲੇ ਦੀ ਸ਼ਿਕਾਇਤ ਪੰਚਾਇਤ ‘ਚ’ ਵੀ ਕੀਤੀ , ਪਰ ਸਰਪੰਚ ਨੇ ਵਿਭਾਗ ਦੀ ਸ਼ਿਕਾਇਤ ਤੇ ਧਿਆਨ ਨਾ ਦਿੰਦੇ ਹੋਏ ,ਮਹਿਲਾ ਅਧਿਆਪਕ ਦਾ ਤਬਾਦਲਾ ਕਰਕੇ ਦੂਜੇ ਜਿਲੇ …

Read More »

ਰਾਤ ਨੂੰ ਕੁੜੀ ਨਾਲ ਆਸ਼ਕੀ ਪਈ ਏਨੀ ਮਹਿੰਗੀ ਕੇ ਜਾਨ ਗਵਾਉਣੀ ਪਈ

ਗੁਰਦਾਸਪੁਰ ਦੇ ਪਿੰਡ ਟੂੰਗ ‘ਚ ਨੌਜਵਾਨ ਦਾ ਮਾਮਲਾਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਟੂੰਗ ਦਾ ਇੱਕ ਬੇਸ਼ਰਮ ਨੌਜਵਾਨ ਜੂਸਫ ਪੁੱਤਰ ਕਮਲਜੀਤ ਮਸੀਹ ਕੁਝ ਦਿਨ ਪਹਿਲਾਂ ਪਿੰਡ ਦੀ ਹੀ ਇਕ ਕੁੜੀ ਨਾਲ ਫਰਾਰ ਹੋ ਗਿਆ ਸੀ, ਜਿਸ ਤੋਂ ਤਿੰਨ ਦਿਨ ਬਾਅਦ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਨੂੰ ਸ੍ਰੀ ਨਗਰ ਤੋਂ ਬੂ ਕਰ ਲਿਆ ਗਿਆ ਸੀ ਤੇ ਪਿੰਡ ਦੀ ਪੰਚਾਇਤ ਨੇ ਮਾਮਲਾ ਸੁਲਝਾਅ …

Read More »

ਅਰੁਣ ਜੇਤਲੀ ਤੋਂ ਬਾਅਦ ਹੁਣ ਇਸ ਮਸ਼ਹੂਰ ਹਸਤੀ ਬਾਰੇ ਆਈ ਇਹ ਮਾੜੀ ਖ਼ਬਰ

ਯੋਗ ਗੁਰੂ ਰਾਮਦੇਵ ਦੇ ਕਰੀਬੀ ਆਚਾਰਿਆ ਬਾਲਾਕ੍ਰਿਸ਼ਨ ਦੀ ਸਿਹਤ ਅਚਾਨਕ ਵਿਗੜਨ ਕਾਰਨ ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਰਿਸ਼ੀਕੇਸ਼ ਸਥਿਤ ਏਮਜ਼ ਵਿੱਚ ਭਰਤੀ ਕਰਵਾਇਆ ਗਿਆ। ਪਤੰਜਲੀ ਯੋਗਪੀਠ ਦੇ ਸੂਤਰਾਂ ਨੇ ਦੱਸਿਆ ਕਿ ਬਾਲਾਕ੍ਰਿਸ਼ਨ ਨੂੰ ਛਾਤੀ ਵਿੱਚ ਦਰਜ ਦੀ ਸ਼ਿਕਾਇਤ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਰਿਦੁਆਰ ਦੇ ਹਸਪਤਾਲ ਲਿਜਾਇਆ ਗਿਆ।ਹਾਲਤ ਨਾਜ਼ੁਕ ਦੇਖਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਏਮਜ਼ ਲਿਜਾਣ ਦੀ ਸਲਾਹ ਦਿੱਤੀ। …

Read More »

ਕੀ ਕਰੂ ਕੋਈ, ਹੜ੍ਹ ਪੀੜਿਤਾਂ ਵਿੱਚ ਰਾਹਤ ਸਮੱਗਰੀ ਵਮਡਣ ਪਿੱਛੇ ਹੋਈ ਲੜ੍ਹਾਈ

ੜ੍ਹ ਪ੍ਰਭਾਵਿਤ ਪਿੰਡ ਸ਼ੇਖਮਾਗਾ ‘ਚ ਰਾਸ਼ਨ ਸਮੱਗਰੀ ਦੀ ਟਰਾਲੀ ਨੂੰ ਵੰਡਨ ਦੇ ਮਾਮਲੇ ‘ਚ ਹੋਈ ਦੋ ਧੜਿਆਂ ਦੀ ਤਕਰਾਰ ਨੇ ਉਸ ਵੇਲੇ ਖੂਨੀ ਰੂਪ ਧਾਰਨ ਕਰਨ ਲਿਆ ਜਦੋਂ ਦੂਜੇ ਧੜੇ ਨੇ ਫਾਈਰਿੰਗ ਕਰਕੇ 6 ਵਿਅਕਤੀਆਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਜ਼ਖਮੀਆਂ ਨੂੰ ਤੁਰੰਤ ਐਬੂਲੈਂਸ ਤੇ ਟਰੈਕਟਰ ਟਰਾਲੀਆਂ ਰਾਹੀ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਪਹੁੰਚਾਇਆ ਗਿਆ। ਘਟਨਾ ਦੀ ਸੂਚਨਾ …

Read More »