ਕੈਨੇਡਾ ਨੇ ਕਾਮਿਆਂ ਲਈ ਖੋਲੇ ਆਪਣੇ ਬੋਹੇ, ਸਤੰਬਰ ਦੀ ਇਸ ਤਰੀਕ ਤੋਂ ਮੰਗੀਆਂ ਅਰਜ਼ੀਆਂ

ਕੈਨੇਡੀਅਨ ਸਰਕਾਰ ਨੇ ਇਕ ਅਹਿਮ ਕਦਮ ਚੁੱਕਦੇ ਹੋਏ ਗ੍ਰੇਟਰ ਟੋਰਾਂਟੋ ਏਰੀਆ ‘ਚ ਕਿਰਤੀਆਂ ਦੀ ਘਾਟ ਨੂੰ ਪੂਰਾ ਕਰਨ ਤੇ ਗੈਰ-ਦਸਤਾਵੇਜ਼ੀ ਉਸਾਰੀ ਕਾਮਿਆਂ ਲਈ ਦਰਵਾਜ਼ੇ ਖੋਲ੍ਹਦੇ ਹੋਏ ਇਕ ਨਵਾਂ ਇਮੀਗ੍ਰੇਸ਼ਨ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।ਜਿਸਦੇ ਲਈ ਲੇਬਰ ਕਾਂਗਰਸ ਦੁਆਰਾ ਅਰਜ਼ੀਆਂ 3 ਸਤੰਬਰ ਤੋਂ ਮੰਗੀਆਂ ਜਾਣਗੀਆਂ। ਉਮਾਦਵਾਰਾਂ ਦੇ ਵਿਦਿਅਕ ਯੋਗਤਾ ਦੀ ਜਾਂਚ ਤੇ ਪ੍ਰੀ ਸਕਰੀਨ ਤੋਂ ਬਾਅਦ ਫਾਈਨਲ ਅਰਜੀਆਂ ਨੂੰ …

Read More »

ਡੇਢ ਲੱਖ ਚੰਦਨ ਦੇ ਬੂਟੇ ਤਿਆਰ, 35 ਰੁਪਏ ਦਾ ਇਹ ਬੂਟਾ ਵੱਡਾ ਹੋਣ ਤੇ ਵਿਕਦਾ ਹੈ ਡੇਢ ਲੱਖ ਰੁਪਏ ਦਾ

ਜਿਲਾ ਹੁਸ਼ਿਆਰਪੁਰ ਵਿੱਚ ਖੜਕਾਂ ਕੈਂਪ, ਤਲਵਾੜਾ, ਜਨੌੜੀ, ਢੋਲਬਾਹਾ ਤਖਨੀ, ਗੜਦੀਵਾਲਾ ਅਤੇ ਹੁਸ਼ਿਆਰਪੁਰ ਸਥਿਤ ਵਨ ਵਿਭਾਗ ਦੀਆਂ ਨਰਸਰੀਆਂ ਵਿੱਚ ਇਸ ਸਮੇਂ ਚੰਦਨ ਦੇ ਡੇਢ ਲੱਖ ਪੌਦੇ ਤਿਆਰ ਹਨ। ਇੱਥੋਂ ਇੱਕ ਪੌਧਾ 35 ਰੁਪਏ ਵਿੱਚ ਖਰੀਦਿਆ ਜਾ ਸਕਦਾ ਹੈ। ਪਿੰਡਾਂ ਦੇ ਕਿਸਾਨ ਚੰਦਨ ਦੇ ਬੂਟਿਆਂ ਨੂੰ ਬੜੀ ਬੇਸਬਰੀ ਨਾਲ ਖਰੀਦ ਰਹੇ ਹਨ। ਜਿਲ੍ਹੇ ਦੀ ਜ਼ਮੀਨ ਖਾਸਕਰ ਸਰਹੱਦੀ ਏਰੀਆ ਚੰਦਨ ਲਈ ਅਨਕੂਲ ਹੈ।ਹੁਸ਼ਿਆਰਪੁਰ …

Read More »

ਨਰਕ ਵਰਗੀ ਜ਼ਿੰਦਗੀ ਭੋਗ ਰਹੇ ਹਨ ਇਰਾਕ ਵਿੱਚ ਗਏ ਨੌਜਵਾਨ, ਵਾਪਸ ਆ ਕੇ ਦੱਸੀ ਇੱਕ-ਇੱਕ ਗੱਲ

ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਤੋਂ ਤੰਗ ਆ ਕੇ ਅੰਤ ਨੂੰ ਬਾਹਰ ਜਾਣ ਵਾਲਾ ਰਸਤਾ ਚੁਣਦੇ ਹਨ, ਪਰ ਕਈ ਨੌਜਵਾਨ ਹੋਰ ਮੁਲਕਾਂ ਵਿੱਚ ਜਾ ਕੇ ਫਸ ਜਾਂਦੇ ਹਨ ਅਤੇ ਫਿਰ ਵਾਪਸੀ ਲਈ ਵੀ ਕੋਈ ਰਸਤਾ ਨਹੀਂ ਨਜ਼ਰ ਆਉਂਦਾ, ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ,28 ਸਾਲਾਂ ਦਾ ਕੋਮਲਜੋਤ ਸਿੰਘ ਪੈਸਾ ਕਮਾਉਣ ਤੇ ਘਰ ਦੀ ਤੰਗੀ ਦੂਰ ਕਰਨ ਲਈ ਦਸੰਬਰ 2018 …

Read More »

ਪਿੰਡਾਂ ਵਿੱਚ ਘੁੰਮ ਰਹੇ ਹਨ ਮੱਝ ਚੋਰ, ਇਸ ਤਰ੍ਹਾਂ ਕੁਝ ਹੀ ਮਿੰਟਾਂ ਵਿੱਚ ਦਿੱਤਾ ਚੋਰੀ ਨੂੰ ਅੰਜਾਮ..

ਸੂਬੇ ‘ਚ ਚੋਰੀ ਦੀਆਂ ਵਾਰਦਾਤਾਂ ਦਾ ਸਿਲਸਿਲਾ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ । ਜਦੋਂਕਿ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ । ਇਸ ਵਾਰ ਚੋਰਾਂ ਨੇ ਨਾਭਾ ਦੇ ਪਿੰਡ ਸੌਜਾ ‘ਚ ਕਿਸਾਨ ਦੇ ਘਰ ਕੁਝ ਹੀ ਮਿੰਟਾਂ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਮੱਝਾਂ ਵਾਲੇ ਕਮਰੇ ਦਾ ਜਿੰਦਰਾ ਤੋੜ ਕੇ ਤਿੰਨ ਲੱਖ ਤੋਂ ਵੱਧ ਕੀਮਤ ਦੀਆਂ ਮੱਝਾਂ ਚੋਰੀ …

Read More »

ਤੇ ਇੰਝ ਘਰ ਬੈਠ ਕੇ ਜਿੱਤੋਂ 25000 ਰੁਪਏ, ਮੋਦੀ ਸਰਕਾਰ ਨੇ ਕੱਢੀ ਨਵੀਂ ਸਕੀਮ

ਮੋਦੀ ਸਰਕਾਰ ਤੁਹਾਨੂੰ ਪੈਸੇ ਕਮਾਉਣ ਦਾ ਇੱਕ ਖਾਸ ਮੌਕਾ ਦੇ ਰਹੀ ਹੈ । ਜਿਸ ਰਾਹੀਂ ਤੁਸੀਂ ਘਰ ਬੈਠੇ 25 ਹਜ਼ਾਰ ਰੁਪਏ ਤੱਕ ਜਿੱਤ ਸਕਦੇ ਹੋ, ਇਹ ਨਵੀਂ ਸਕੀਮ ਸਿਰਫ਼ 4 ਅਗਸ‍ਤ ਤੱਕ ਹੈ। ਇਸਦੇ ਲਈ ਤੁਹਾਨੂੰ ਸਿਰਫ ਆਪਣੇ 5 ਮਿੰਟ ਦੇਣੇ ਪੈਣਗੇ । ਦਸ ਦੇਈਏ ਕਿ ਰੱਖਿਆ ਮੰਤਰਾਲੇ ਨੇ MyGov.in ਦੀ ਮਦਦ ਨਾਲ ਹਾਲ ਹੀ ‘ਚ ਕਾਰਗਿਲ ਲੜਾਈ ‘ਤੇ ਇੱਕ ਆਨਲਾਇਨ …

Read More »

ਨਹੁੰ-ਮਾਸ ਦਾ ਰਿਸ਼ਤਾ ਦੱਸਣ ਵਾਲੇ ਚੁੱਪ ਕਿਉਂ ?? ਹੁਣ ਕਿਉਂ ਨਹੀਂ ਬੋਲਦੇ ??

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਪਹਿਲੀ ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋਣ, 24 ਸਤੰਬਰ ਨੂੰ ਇਸ ਦੇ ਅੰਗ ਬਰਗਾੜੀ ਦੀਆਂ ਗਲੀਆਂ ਵਿੱਚ ਖਿਲਾਰਨ ਅਤੇ 12 ਅਕਤੂਬਰ ਨੂੰ ਬਰਗਾੜੀ ਪਿੰਡ ਵਿੱਚ ਇਤਰਾਜ਼ ਯੋਗ ਪੋਸਟਰ ਲੱਗਣ ਦੇ ਕੇਸਾਂ ਦੀ ਜਾਂਚ ਕਰਦੀ ਸੀ ਬੀ ਆਈ ਟੀਮ ਨੇ ਮੁਹਾਲੀ ਦੀ ਵਿਸ਼ੇਸ਼ ਅਦਾਲਤ ਵਿੱਚ ਅਰਜ਼ੀ ਦੇ …

Read More »

ਭਰਾ ਦੇ ਸਿਰ ਤੇ ਸਿਹਰਾ ਬੰਨ੍ਹ ਕੇ ਇਸ ਤਰਾਂ ਭੈਣ ਨੇ ਦਿੱਤੀ ਅੰਤਿਮ ਵਿਦਾਈ..

ਪੁਰਤਗਾਲ ਵਿਖੇ ਸੜਕ ਹਾਦਸੇ ‘ਚ ਮਾਰੇ ਗਏ ਚਾਰ ਭਾਰਤੀ ਨੌਜਵਾਨਾਂ ਦੀਆਂ ਲੋਥਾਂ ਵਤਨ ਆ ਗਈਆਂ ਹਨ। ਇਨ੍ਹਾਂ ‘ਚੋਂ ਦੋ ਨੌਜਵਾਨ ਰਜਤ ਅਤੇ ਪ੍ਰੀਤਪਾਲ ਹੁਸ਼ਿਆਰਪੁਰ ਨਾਲ ਸਬੰਧਤ ਸਨ ਜਦਕਿ ਇਕ ਬਟਾਲਾ ਅਤੇ ਹਰਿਆਣਾ ਦਾ ਰਹਿਣ ਵਾਲਾ ਸੀ। ਹੁਸ਼ਿਆਰਪੁਰ ਨਾਲ ਸਬੰਧਤ ਦੋਵੇਂ ਨੌਜਵਾਨਾਂ ਦਾ ਅੱਜ ਜੱਦੀ ਪਿੰਡ ਵਿਖੇ ਗਮਗੀਨ ਮਾਹੌਲ ‘ਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਦੱਸ ਦੇਈਏ ਬੀਤੇ ਦਿਨੀਂ ਪੁਰਤਗਾਲ ‘ਚ ਹੋਏ …

Read More »

ਆਹ ਤਾਂ ਕਲੋਲ ਹੋ ਗਈ.. ਪਤਨੀ ਨੇ ਜਹਾਜ਼ ‘ਚ ਹੀ ਚਾੜ੍ਹ ਦਿੱਤਾ ਚੰਨ, ਵਾਇਰਲ ਹੋਈ ਵੀਡੀਓ

ਅਮਰੀਕਾ ਦੇ ਮਿਆਮੀ ‘ਚ ਹਵਾਈ ਜਹਾਜ਼ ਦੇ ਅੰਦਰ ਅਜਿਹਾ ਹਾਦਸਾ ਹੋਇਆ ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਜਹਾਜ਼ ਦੇ ਅੰਦਰ ਹੋਰ ਔਰਤਾਂ ਨੂੰ ਦੇਖਣ ਕਰਕੇ ਪਹਿਲਾਂ ਪਤਨੀ ਨੇ ਆਪਣੇ ਪਤੀ ਨਾਲ ਲੜਾਈ ਸ਼ੁਰੂ ਕੀਤੀ ਅਤੇ ਫਿਰ ਕੁਝ ਅਜਿਹਾ ਹੋਇਆ ਜਿਸ ਨੇ ਸਭ ਨੂੰ ਹੈਰਾਨ ਕਰ ਦਿਤਾ।ਪਲੇਨ ਦੇ ਅੰਦਰ ਮਹਿਲਾਂ ਨੇ ਆਪਣੇ ਪਤੀ ਦੇ ਸਿਰ ‘ਤੇ ਲੈਪਟੌਪ ਮਾਰ ਦਿੱਤਾ। …

Read More »

6 ਲੱਖ ਵਿਚ ਤਿਆਰ ਕਰਵਾਓ ਅਜਿਹੀ ਕੋਠੀ,ਸਿਰਫ਼ 12 ਘੰਟੇ ਵਿਚ ਬਣਾ ਕੇ ਦਿੰਦੀ ਹੈ ਇਹ ਕੰਪਨੀ

ਘਰ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ‘ਪੁਰਖ ਮਕਾਨ ਬਣਾਉਂਦਾ ਹੈ ਅਤੇ ਇਸਤਰੀ ਘਰ’ , ਇਹ ਗੱਲ ਬਹੁਤ ਡੂੰਘੀ ਹੈ , ਕਿਉਂਕਿ ਪੁਰਖ ਦੁਆਰਾ ‘ਮਕਾਨ’ ਯਾਨੀ ਸੀਮੇਂਟ – ਇੱਟਾਂ ਆਦਿ ਦਾ ਢਾਂਚਾ ਬਣਾਇਆ ਜਾਣਾ ਅਤੇ ‘ਘਰ’ ਯਾਨੀ ਉਸ ਵਿੱਚ ਸੰਸਕਾਰ ਆਦਿ ਪਾਉਣ ਦਾ ਕੰਮ ਇਸਤਰੀ ਦੁਆਰਾ ਕੀਤਾ ਜਾਣਾ , ‘ਮਕਾਨ’ ਬਣਾਉਣਾ ਥੋੜ੍ਹਾ ਔਖਾ ਹੋ ਸਕਦਾ ਹੈ । ਲੇਕਿਨ ਉਸਤੋਂ …

Read More »

ਖੜ੍ਹੀਆਂ ਗੱਡੀਆਂ ਤੇ ਡਿੱਗਿਆ ਪਹਾੜ ਤੇ ਵਿਚ ਬੈਠੇ ਵਿਅਕਤੀਆਂ ਨੂੰ ਜੋ ਹੋਇਆ ਦੇਖ ਕੇ ਹੋਏ ਸਭ ਰੌਗਟੇ ਖੜ੍ਹੇ

ਉੱਤਰਾਖੰਡ ਦੇ ਟਿਹਰੀ ਜ਼ਿਲੇ ‘ਚ ਉਸ ਸਮੇਂ ਹਫੜਾ ਦਫੜੀ ਮੱਚ ਗਈ, ਜਦੋਂ ਇਥੇ ਕਾਂਵੜੀਆਂ ਦੇ ਦੋ ਵਾਹਨਾਂ ‘ਤੇ ਇਕ ਵੱਡੀ ਚੱਟਾਨ ਡਿੱਗ ਗਈ। ਜਿਸ ਕਾਰਨ 4 ਕਾਂਵੜੀਆ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਟਾਟਾ ਸੂਮੋ ਅਤੇ ਇਕ ਮੋਟਰਸਾਈਕਲ ‘ਤੇ ਸਵਾਰ ਲੋਕ ਪੱਥਰਾਂ ਹੇਠਾਂ ਦੱਬੇ ਗਏ।ਮ੍ਰਿਤਕਾਂ ਦੀ ਪਛਾਣ ਹਰਿਆਣਾ ਦੇ ਰੇਵਾੜੀ ਜ਼ਿਲੇ ਦੇ ਰਹਿਣ ਵਾਲੇ ਲੋਕੇਸ਼ (23 …

Read More »

Hotel ਵਿਚ ਚੋਰੀ ਕਰਕੇ ਭੱਜਦਾ Indian ਪਰਿਵਾਰ ਕਾਬੂ !! ਤੌਲੀਏ ਵੀ ਚੋਰੀ ਕਰ ਲਏ !!

ਇਹ ਵੀਡੀਓ ਇੰਡੋਨੇਸ਼ੀਆ ਦੇ ਬਾਲੀ ਦੀ ਹੈ ਜਿਥੇ ਇੱਕ ਭਾਰਤੀ ਪਰਿਵਾਰ ਹੋਟਲ ਵਿਚ ਰੁਕਿਆ ਪਰ ਜਦੋਂ ਹੋਟਲ ਛੱਡਿਆ ਤਾਂ ਹੋਟਲ ਦਾ ਸਮਾਨ ਚੋਰੀ ਕਰਕੇ ਆਪਣੇ ਬੈਗਾਂ ਵਿਚ ਪਾ ਲਿਆ। ਹੋਟਲ ਵਾਲਿਆਂ ਨੂੰ ਜਦੋਂ ਸ਼ੱਕ ਹੋਇਆ ਤਾਂ ਉਹਨਾਂ ਨੇ ਇਸ ਭਾਰਤੀ ਪਰਿਵਾਰ ਨੂੰ ਰੋਕ ਕੇ ਉਹਨਾਂ ਦੇ ਬੈਗ ਫਰੋਲੇ ਤੇ ਸਮਾਨ ਫੜ ਲਿਆ। ਦੱਸਿਆ ਜਾ ਰਿਹਾ ਹੈ ਕਿ ਇੰਡੋਨੇਸ਼ੀਆ ਘੁੰਮਣ ਗਿਆ …

Read More »

ਪੁੱਤਰ ਨੇ ਮਾਂ ਦਾ ਸਾਰਾ ਕੁੱਝ ਲੁੱਟ ਕੇ ਘਰੋਂ ਕੱਢ ਦਿੱਤਾ, ਦੇਖੋ ਬੇਸਹਾਰਾ ਮਾਪੇ ਤੇ ਬੱਚਿਆਂ ਦੀ ਦਾਸਤਾਨ..

ਮਾਤਾ-ਪਿਤਾ ਦਾ ਵੀ ਇਨਸਾਨ ਤੇ ਬਹੁਤ ਕਰਜ਼ ਹੁੰਦਾ ਹੈ।ਦੁਨੀਆਂ ਵਿਚ ਇੱਕ ਮਾਂ ਹੀ ਹੈ ਜਿਸ ਨੂੰ ਜੋ ਮਰਜੀ ਕਹਿ ਦਿਓ, ਫਿਰ ਵੀ ਉਹ ਆਪਣੇ ਬੱਚੇ ਦੇ ਮੂੰਹ ਤੇ ਪਿਆਰ ਨਾਲ ਹੀ ਹੱਥ ਫੇਰੇਗੀ। ਪਿਤਾ ਜੋਕਰ ਸਖਤ ਨਾਂ ਹੋਵੇ ਤਾਂ ਬੱਚਾ ਤਾਂ ਮਾਂ ਦੇ ਸਿਰ ਤੇ ਬੈਠ ਜਾਵੇਗਾ।ਇਸ ਲਈ ਪਿਤਾ ਦਾ ਸਖਤ ਹੋਣਾ ਬਹੁਤ ਜ਼ਰੂਰੀ ਹੈ। ਮਾਂ-ਬਾਪ ਨੂੰ ਤੁਹਾਡੀ ਦੌਲਤ ਨਹੀਂ …

Read More »

ਮੋਟਰ ਕੁਨੈਕਸ਼ਨਾਂ ਨੂੰ ਲੈ ਕੇ ਪਾਵਰਕਾਮ ਨੇ ਦਿੱਤੀ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ

ਲੰਬੇ ਸਮੇਂ ਬਾਅਦ ਪੰਜਾਬ ਸਰਕਾਰ ਕਿਸਾਨਾਂ ਨੂੰ ਅੱਧੀ ਫ਼ੀਸਾਂ ‘ਤੇ ਮੋਟਰਾਂ ਦੇ ਵਧੇ ਹੋਏ ਲੋਡ ਨਿਯਮਿਤ ਕਰਵਾਉਣ ਦੀ ਰਾਹਤ ਦੇਣ ਜਾ ਰਹੀ ਹੈ |  ਪੰਜਾਬ ਸਰਕਾਰ ਨੇ ਪਾਵਰਕਾਮ ਨੂੰ ਇਸ ਤਰ੍ਹਾਂ ਦੀ ਯੋਜਨਾ ਬਣਾਉਣ ਲਈ ਕਿਹਾ ਸੀ | ਇਸ ਬਾਰੇ ਪਾਵਰਕਾਮ ਵਲੋਂ ਪਟੀਸ਼ਨ ਤਿਆਰ ਕੀਤੀ ਗਈ ਹੈ.ਜਿਸ ਨੂੰ ਪਾਵਰਕਾਮ ਨੇ ਰਾਜ ਬਿਜਲੀ ਅਥਾਰਿਟੀ ਕਮਿਸ਼ਨ ਕੋਲ ਦਾਖਲ ਕਰ ਦਿੱਤਾ ਹੈ | …

Read More »

ਦੁਨੀਆ ਵਿਚ ਸਭ ਤੋਂ ਲੰਬੀਆਂ ਲੱਤਾਂ ਵਾਲੀ ਕੁੜੀ | Ekaterina Lisina | Longest Legs in the World

ਆਮ ਕਰਕੇ ਕੁੜੀਆਂ ਦੀ ਲੰਬਾਈ 5 ਤੋਂ 6 ਫੁੱਟ ਦੇ ਵਿਚਕਾਰ ਹੀ ਮੰਨੀ ਜਾਂਦੀ ਹੈ। ਭਾਰਤ ਵਿਚ ਵੈਸੇ ਵੀ ਔਸਤਨ ਕੁੜੀਆਂ ਦੀ ਲੰਬਾਈ ਜਿਆਦਾ ਤੋਂ ਜਿਆਦਾ ਸਾਢੇ ਪੰਜ ਫੁੱਟ ਦੇ ਆਸ ਪਾਸ ਮਿਲਦੀ ਹੈ ਹਾਲਾਂਕਿ ਬਾਲੀਵੁੱਡ ਦੀਆਂ ਕੁਝ Actress ਦੀ ਲੰਬਾਈ ਕੁਝ ਫ਼ਿਲਮੀ Actors ਨਾਲੋਂ ਉੱਚੀ ਵੀ ਹੈ। ਪਰ ਫਿਰ ਵੀ ਔਰਤਾਂ ਕੁੜੀਆਂ ਦੀ ਲੰਬਾਈ ਜਿਆਦਾ ਨਹੀਂ ਹੁੰਦੀ। ਪਰ ਇਹ …

Read More »

ਬੱਚੀ ਨੇ ਮਰਨ ਤੋਂ ਬਾਅਦ ਵੀ ਬਚਾ ਲਈ ਆਪਣੀ ਮਾਸੂਮ ਭੈਣ ਦੀ ਜਾਨ,ਵੀਡੀਓ ਦੇਖ ਕੇ ਹੋ ਜਾਣਗੇ ਤੁਹਾਡੇ ਰੌਗਟੇ ਖੜ੍ਹੇ

ਸੀਰੀਆ ਵਿਚ ਸਰਕਾਰ ਅਤੇ ਉਸ ਦੇ ਰੂਸੀ ਸਹਿਯੋਗੀਆਂ ਦੇ ਹਮਲੇ ਨਾਲ ਉੱਥੇ ਹਾਲਤ ਬਦਤਰ ਹੁੰਦੇ ਜਾ ਰਹੇ ਹਨ। ਸੀਰੀਆ ਦੇ ਇਦਲਿਬ ਸ਼ਹਿਰ ਵਿਚ ਸ਼ੁੱਕਰਵਾਰ ਨੂੰ ਫੌਜ ਦੀ ਬੰਬਾਰੀ ਦੌਰਾਨ ਇਕ 5 ਸਾਲਾ ਬੱਚੀ ਰਿਹਾਮ ਅਲ ਅਬਦੁੱਲਾ ਦੀ ਬਹਾਦੁਰੀ ‘ਤੇ ਦੁਨੀਆ ਭਰ ਦੇ ਲੋਕਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਬੱਚੀ ਦੀ ਮੌਤ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਦੁਨੀਆ ਭਰ ਤੋਂ …

Read More »