24 ਘੰਟੇ, 19 ਤੋਂ ਵੱਧ ਮੌਤਾਂ ‘ਤੇ ਹਜ਼ਾਰ ਕਰੋੜ ਦਾ ਨੁਕਸਾਨ

ਮਾਨਸੂਨ ਦਾ ਆਖਰੀ ਦੌਰ ਕਾਫੀ ਭਿਆਨਕ ਸਾਬਤ ਹੋ ਰਿਹਾ ਹੈ। ਪਹਾੜਾਂ ਵਿੱਚ ਪਿਛੇ ਦਿਨਾਂ ਤੋਂ ਜਾਰੀ ਬਰਸਾਤ ਕਾਰਨ ਹੁਣ ਤਕ 21 ਮੌਤਾਂ ਹੋ ਚੁੱਕੀਆਂ ਹਨ। ਹਾਲਾਤ ਬੀਤੇ ਕੱਲ੍ਹ ਦੇ ਮੀਂਹ ਕਾਰਨ ਚਿੰਤਾਜਨਕ ਬਣੇ ਹਨ। ਭਾਰੀ ਮੀਂਹ ਕਰਕੇ ਸ਼ਿਮਲਾ, ਕੁੱਲੂ ਤੇ ਸਿਰਮੌਰ ਜ਼ਿਲ੍ਹਿਆਂ ਦੇ ਸਕੂਲਾਂ ਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਪੰਜਾਬ ਵਿੱਚ ਵੀ ਭਲਕੇ ਰੂਪਨਗਰ ਜ਼ਿਲ੍ਹੇ …

Read More »

ਇਸ school ‘ਚ 3 ਸਾਲਾਂ ਬੱਚੀ ਡੁੱਬ ਕੇ ਜਾਨ ਗਵਾ ਬੈਠੀ, ਦੇਖੋ ਖੌਫਨਾਕ VIDEO

ਆਫਤ ਦੀਆਂ ਇਹ ਤਸਵੀਰਾਂ ਨੂਰਪੁਰ ਬੇਦੀ ਦੀਆਂ ਨੇ…ਇਸ ਖੇਤਰ ‘ਚ ਬੀਤੀ ਰਾਤ ਹੋਈ ਜੋਰਦਾਰ ਬਾਰਿਸ਼ ਕਾਰਨ ਨੂਰਪੁਰ ਬੇਦੀ ਦੇ ਇਸ ਨਿੱਜੀ ਸਕੂਲ ਦੀ ਕੰਧ ਢਹਿ ਗਈ ਤੇ ਹਰ ਪਾਸੇ ਪਾਣੀ ਹੀ ਪਾਣੀ ਭਰ ਗਿਆ….ਅਸਮਾਨ ਤੋਂ ਆਫਤ ਦੀ ਅਜਿਹੀ ਬਾਰਿਸ਼ ਵਰ੍ਹੀ ਕਿ ਸਕੂਲ ‘ਚ ਭਰੇ ਪਾਣੀ ਕਾਰਨ ਇਕ ਤਿੰਨ ਸਾਲਾਂ ਮਾਸੂਮ ਬੱਚੀ ਦੀ ਡੁੱਬ ਜਾਣ ਕਾਰਨ ਮੌਤ ਹੋ ਗਈ...ਬੱਚੀ ਦੇ ਡੁੱਬਣ …

Read More »

ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਚ’ ਕੱਲ੍ਹ ਦੀ ਸਰਕਾਰੀ ਛੁੱਟੀ ਦਾ ਹੋਇਆ ਐਲਾਨ

ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਬੀਤੇ ਦਿਨ ਤੋਂ ਪੈ ਰਹੀ ਭਾਰੀ ਬਾਰਿਸ਼ ਨੇ ਹੜ੍ਹ ਜਿਹੇ ਹਾਲਾਤ ਬਣਾ ਦਿੱਤੇ ਹਨ, ਜਿਸ ਦਾ ਜ਼ਿਆਦਾ ਅਸਰ ਰੋਪੜ ‘ਚ ਦੇਖਣ ਨੂੰ ਮਿਲਿਆ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਰੂਪਨਗਰ ਵੱਲੋਂ ਕੱਲ੍ਹ ਯਾਨੀ ਸੋਮਵਾਰ ਨੂੰ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।ਭਾਰੀ ਬਾਰਿਸ਼ ਅਤੇ ਭਾਖੜਾ ਡੈਮ ਦੇ ਫਲੱਡ ਗੇਟਾਂ …

Read More »

ਆ ਗਿਆ ਅੰਬਾਨੀ ਦਾ Jio Gigafiber | Calling ਤੋਂ ਲੈ ਕੇ Dish ਤੱਕ ਸਭ FREE FREE FREE !!

ਜਦੋਂ 3 ਕੁ ਸਾਲ ਪਹਿਲਾਂ Jio ਨੇ Telecom ਦੀ ਦੁਨੀਆ ਵਿਚ Entry ਮਾਰੀ ਸੀ ਤਾਂ ਉਦੋਂ ਤੋਂ ਹੀ ਇਹ ਕੰਪਨੀ ਭਾਰਤ ਵਿੱਚ ਇੰਟਰਨੈਟ ਦੀ ਦੁਨੀਆ ਵਿੱਚ ਛਾ ਚੁੱਕੀ ਹੈ। ਪੁਰਾਣੀਆਂ ਕੰਪਨੀਆਂ ਜੋ ਇੰਟਰਨੈਟ ਸੇਵਾਵਾਂ ਨੂੰ ਮਹਿੰਗੇ ਭਾਅ ਦਿੰਦਿਆਂ ਸਨ,ਉਹ ਸਭ ਜੀਓ ਨੇ ਮੁਫ਼ਤ ਕਰ ਦਿੱਤਾ। ਹਰ ਇੱਕ ਦੇ ਹੱਥ ਵਿੱਚ Smartphone ਆ ਗਏ ਤੇ ਅਨਪੜ ਲੋਕ ਵੀ Youtube-Facebook-Whatsapp ਨਾਲ ਜੁੜ …

Read More »

ਇਸ ਕਸ਼ਮੀਰੀ ਕੁੜੀ ਦੀਆਂ ਗੱਲਾਂ ਤੁਹਾਨੂੰ ਰਵਾ ਸਕਦੀਆਂ ਹਨ | Kashmir | Real Report

ਕਸ਼ਮੀਰ ਵਿੱਚ ਜਦੋਂ ਤੋਂ ਧਾਰਾ 370 ਹਟਾਈ ਗਈ ਹੈ,ਉਦੋਂ ਤੋਂ ਹੀ ਕਸ਼ਮੀਰ ਸ਼ਮਸ਼ਾਨ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇੱਕ ਤਰਾਂ ਨਾਲ ਕਸ਼ਮੀਰੀ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚ ਕੈਦ ਕਰਕੇ ਰੱਖਿਆ ਹੋਇਆ ਹੈ। ਕਸ਼ਮੀਰ ਦੇ ਵਿਦੇਸ਼ਾਂ ਵਿੱਚ ਵੱਸਦੇ ਲੋਕ ਆਪਣੇ ਘਰਾਂ ਵਿੱਚ ਕਈ ਦਿਨਾਂ ਤੋਂ ਫੋਨ ਨਹੀਂ ਕਰ ਸਕੇ,ਕਈਆਂ ਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਦੇ ਘਰਦੇ …

Read More »

ਦਰਿਆ ਨੇ ਡੋਬ ਦਿੱਤੇ ਪੰਜਾਬ ਦੇ ਇਹ ਪਿੰਡ ਤੇ ਲੋਕਾਂ ਨੇ ਘਰ ਛੱਡ ਕੇ ਪਿੰਡ ਕੀਤੇ ਖਾਲੀ

ਮੌਸਮ ਵਿਭਾਗ ਵੱਲੋਂ ਦਿੱਤੀ ਗਈ ਚਿਤਾਵਨੀ ਤੋਂ ਬਾਅਦ ਭਾਖੜਾ ਡੈਮ ਪ੍ਰਬੰਧਕਾਂ ਵੱਲੋਂ ਸਤਲੁਜ ਦਰਿਆ ‘ਚ ਛੱਡੇ ਪਾਣੀ ਕਾਰਨ ਸ੍ਰੀ ਕੀਰਤਪੁਰ ਸਾਹਿਬ ਅਤੇ ਇਸ ਦੇ ਨਾਲ ਲੱਗਦੇ ਸਤਲੁਜ ਦਰਿਆ ਕੰਢੇ ਵਸਦੇ ਪਿੰਡਾਂ ਚੰਦਪੁਰ ਬੇਲਾ, ਗੱਜਪੁਰ ਬੇਲਾ, ਹਰੀਵਾਲ, ਮਹਿੰਦਲੀ ਕਲਾਂ, ਸ਼ਾਹਪੁਰ ਬੇਲਾ, ਨੌਂ ਲੱਖਾ ਆਦਿ ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਅਤੇ ਮੱਕੀ ਦੀ ਫਸਲ ਪਾਣੀ ‘ਚ ਡੁੱਬ ਚੁੱਕੀ ਹੈ। ਜਿਸ ਸਬੰਧੀ ਕਿਸਾਨਾਂ …

Read More »

ਭਾਖੜਾ ਤੋਂ ਬਾਅਦ ਹੁਣ ਇਸ ਡੈਮ ਦੇ ਖੋਲ੍ਹੇ ਫਲੱਡ ਗੇਟ ਤੇ ਪੂਰੇ ਪੰਜਾਬ ਨੂੰ ਹੋ ਸਕਦਾ ਹੈ ਵੱਡਾ ਖਤਰਾ

ਪਹੁੰਚ ਲਗਾਤਾਰ ਪੈ ਰਹੇ ਮੀਂਹ ਨੇ ਦੇਸ਼ ਭਰ ਵਿੱਚ ਤਬਾਹੀ ਮਚਾਈ ਹੋਈ ਹੈ। ਮਨਾਲੀ-ਚੰਡੀਗੜ੍ਹ ਨੈਸ਼ਨਲ ਹਾਈਵੇ ਤਕ ਪਾਣੀ ਗਿਆ ਹੈ।ਆਟ ਟਨਲ ਕੋਲ ਕਹਿਰਾ ਵਿੱਚ ਐਨਐਚ ਮੰਡੀ ਤਕ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਇਸ ਹਾਈਵੇ ਤੋਂ ਟ੍ਰੈਫਿਕ ਰੋਕ ਦਿੱਤਾ ਗਿਆ ਹੈ।ਹਲਕੇ ਵਾਹਨਾਂ ਨੂੰ ਕਟੌਲਾ-ਬਾਜੌਰਾ ਦੇ ਰਾਹ ਕੱਢਿਆ ਜਾ ਰਿਹਾ ਹੈ।ਬਿਆਸ ਵਿੱਚ ਪਾਣੀ ਦਾ ਪੱਧਰ ਬੇਹੱਦ ਵਧ ਗਿਆ ਹੈ।ਪ੍ਰਸ਼ਾਸਨ ਵੱਲੋਂ …

Read More »

Sikhs ਵੱਲੋਂ ਅੰਬੈਸੀ ਮੋਹਰੇ ਖਾਲਸਤਾਨ ਦਾ ਝੰਡਾ ਲਹਿਰਾਇਆ | Portugal Ambassy

ਇੰਨੀ ਦਿਨੀ ਦੇਸ਼ਾਂ ਵਿਦੇਸ਼ਾਂ ਵਿਚ 15 ਅਗਸਤ ਦੇ ਵਿਰੋਧ ਵਿਚ ਸਿੱਖ ਕੌਮ ਵਲੋਂ ਖਾਲਿਸਤਾਨ ਦੇ ਹੱਕ ਵਿਚ ਸਮਾਗਮ ਤੇ ਰੋਸ ਮੁਜਾਹਰੇ ਕੀਤੇ ਜਾ ਰਹੇ ਹਨ। ਵਿਦੇਸ਼ਾਂ ਵਿਚ ਵੱਸਦੇ ਸਿੱਖਾਂ ਵਲੋਂ 15 ਅਗਸਤ ਵਾਲੇ ਦਿਨ ਆਪਣੇ ਘਰਾਂ ਦੇ ਬਾਹਰ ਖਾਲਿਸਤਾਨੀ ਨਿਸ਼ਾਨ ਸਾਹਿਬ ਲਗਾਏ ਗਏ ਜਿਸ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਛਾਈਆਂ ਰਹੀਆਂ। ਹੁਣ ਪੁਰਤਗਾਲ ਵਿਚ ਸਿੱਖ ਕੌਮ ਵਲੋਂ ਸਾਂਝੇ ਰੂਪ ਵਿਚ …

Read More »

Punjabflood : ਸ੍ਰੀ ਆਨੰਦਪੁਰ ਸਾਹਿਬ ‘ਚ ਪਾਣੀ ਦੀ ਤਬਾਹੀ ਦੀਆਂ ਤਸਵੀਰਾਂ

ਭਾਖੜਾ ਡੈਮ ਵਿਚੋਂ ਛੱਡੇ ਗਏ ਪਾਣੀ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਨੇੜਲੇ ਦਰਜਨਾਂ ਪਿੰਡਾਂ ਵਿਚ ਤਬਾਹੀ ਮਚਾ ਦਿੱਤੀ ਹੈ। ਦਰਅਸਲ ਭਾਖੜਾ ਬੰਨ੍ਹ ਦੇ 4 ਫਲੱਡ ਗੇਟਾਂ ਜਰੀਏ 19 ਹਜ਼ਾਰ ਕਿਊਸਿਕ ਪਾਣੀ ਸਤਲੁਜ ਦਰਿਆ ਵਿਚ ਛੱਡ ਦਿੱਤਾ ਗਿਆ ਹੈ। ਇਹ ਪਾਣੀ ਅਗਲੇ ਕੁਝ ਘੰਟਿਆਂ ਵਿਚ ਪੰਜਾਬ ਦੇ ਹੋਰ ਕਈ ਜਿਲ੍ਹਿਆਂ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ। ਇਕ ਪਾਸੇ ਕਿਸਾਨਾਂ ਨੂੰ ਭਾਖੜਾ …

Read More »

ਸਾਹਮਣੇ ਆਇਆ ਸਤਲੁਜ ਦਰਿਆ ਦਾ ਰੌਗਟੇ ਖੜ੍ਹੇ ਕਰ ਦੇਣ ਵਾਲਾ ਲਾਇਵ video

ਪੰਜਾਬ ਦੇ ਕਈ ਇਲਾਕਿਆਂ ‘ਚ ਬੀਤੇ ਦਿਨ ਤੋਂ ਪੈ ਰਹੀ ਭਾਰੀ ਬਾਰਿਸ਼ ਕਾਰਨ ਸਤਲੁਜ ਅਤੇ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ। ਜਿਸ ਕਾਰਨ ਪ੍ਰਸ਼ਾਸਨ ਨੇ ਹਾਈ ਅਲਰਟ ਜਾਰੀ ਕਰ ਲੋਕਾਂ ਨੂੰ ਚੌਕਨਾ ਰਹਿਣ ਨੂੰ ਕਿਹਾ ਹੈ। ਪੰਜਾਬ ‘ਚ ਭਾਰੀ ਬਾਰਸ਼ ਦੀ ਭਵਿੱਖਵਾਣੀ ਤੋਂ ਬਾਅਦ ਲਗਾਤਾਰ ਮੀਂਹ ਜਾਰੀ ਹੈ।ਇਸ ਦੌਰਾਨ ਡੀ. ਸੀ. ਕਪੂਰਥਲਾ ਇੰਜੀ. ਡੀ. ਪੀ. ਐੱਸ. …

Read More »

ਜਾਰੀ ਹੋਇਆ ਹਾਈ ਅਲਰਟ:ਹੁਣੇ-ਹੁਣੇ ਪੰਜਾਬ ਦੇ 81 ਪਿੰਡ ਖਾਲੀ ਕਰਵਾਉਣ ਦੇ ਹੁਕਮ,ਲੋਕਾਂ ਨੂੰ ਪਈਆਂ ਭਾਜੜਾਂ

ਸੂਬੇ ਭਰ ਵਿੱਚ ਬੀਤੇ ਦਿਨ ਤੋਂ ਹੀ ਮੀਂਹ ਦਾ ਕਹਿਰ ਜਾਰੀ ਹੈ। ਬੀਤੇ ਦਿਨ ਭਾਖੜਾ ਡੈਮ ਦੇ 4 ਫਲੱਡ ਗੇਟ ਖੋਲ੍ਹੇ ਗਏ ਤੇ ਅੱਜ ਰੋਪੜ ਹੈੱਡ ਵਰਕ ਤੋਂ ਵੀ 1,89,940 ਕਿਊਸਿਕ ਪਾਣੀ ਛੱਡਿਆ ਗਿਆ। ਇਸ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਉਪ ਮੰਡਲ ਮੈਜਿਸਟ੍ਰੇਟ ਫਿਲੌਰ, ਨਕੋਦਰ ਤੇ ਸ਼ਾਹਕੋਟ ਜ਼ਿਲ੍ਹੇ ਦੇ 81 ਨੀਵੇਂ ਤੇ ਹੜ੍ਹ ਪ੍ਰਭਾਵਿਤ ਪਿੰਡ ਖਾਲੀ …

Read More »

ਹੱਡੀਆਂ ਦਾ ਢਾਂਚਾ ਬਣ ਚੁੱਕੀ ਹੈ ਇਹ ਹੱਥਣੀ ਫਿਰ ਵੀ ਮਾਲਕ ਨੂੰ ਨਹੀਂ ਆ ਰਿਹਾ ਤਰਸ

ਜਾਨਵਰਾ ਤੇ ਜ਼ੁਲਮ ਦੀ ਕਹਾਣੀ ਅਕਸਰ ਹੀ ਅਸੀਂ ਸੁਣਦੇ ਰਹਿੰਦੇ ਹਾਂ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਬੇਹੱਦ ਹੀ ਡਰਾਉਣਾ ਹੈ। ਹਾਥੀ ਦੇ ਬਾਰੇ ਵਿੱਚ ਸੋਚਦੇ ਹੀ ਦਿਮਾਗ ਵਿਚ ਇੱਕ ਹੱਟੇ ਕੱਟੇ ਵਿਸ਼ਾਲ ਜਾਨਵਰ ਦੀ ਤਸਵੀਰ ਉਭਰ ਜਾਂਦੀ ਹੈ ਪਰ ਸੋਸ਼ਲ ਮੀਡਿਆ ਤੇ ਇੱਕ ਅਜੇਹੀ ਹੱਥਣੀ ਦੀ ਫੋਟੋ ਵਾਇਰਲ ਹੋ ਰਹੀ ਹੈ ਜੋ ਕਿਸੇ ਨੂੰ ਵੀ …

Read More »

ਮੁੱਖ ਮੰਤਰੀ ਕੈਪਟਨ ਨੇ ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ਚ’ ਕੀਤਾ ਇਹ ਵੱਡਾ ਐਲਾਨ

ਪੰਜਾਬ ‘ਚ ਆਉਣ ਵਾਲੇ 24 ਤੋਂ 48 ਘੰਟੇ ਭਾਰੀ ਬਾਰਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਭਾਖੜਾ ਨੰਗਲ ਡੈਮ ਦਾ ਪਾਣੀ ਚਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਪੰਜਾਬ ਦੇ ਕਈ ਇਲਾਕਿਆਂ ‘ਚ ਭਾਰੀ ਬਾਰਸ਼ ਦਾ ਅਲਰਟ ਜਾਰੀ ਕੀਤਾ ਹੈ। ਇਸ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਈ ਜ਼ਿਲ੍ਹਿਆਂ …

Read More »

ਗੁਰਦੁਆਰੇ ਜਾ ਰਹੀ ਸੰਗਤ ਨਾਲ ਵਾਪਰਿਆ ਰੂਹ ਰੂਹ ਕੰਬਾ ਦੇਣ ਵਾਲਾ ਦਰਦਨਾਕ ਹਾਦਸਾ

ਤਲਵੰਡੀ ਸਾਬੋ ਪਿੰਡ ਭਾਗੀਵਾਦਰ ਲਾਗੇ ਹਜ਼ੂਰ ਸਾਹਿਬ ਲਈ ਜਾ ਰਹੇ ਸ਼ਰਧਾਲੂਆਂ ਨੂੰ ਟਰੇਨ ਚੜ੍ਹਾਉਣ ਜਾਦੇ ਸਮੇਂ ਛੋਟਾ ਹਾਥੀ ਪਲਟ ਗਿਆ ਜਿਸ ‘ਚ 12 ਦੇ ਕਰੀਬ ਸ਼ਰਧਾਲੂ ਜ਼ਖਮੀ ਹੋ ਗਏ । ਜ਼ਖਮੀਆਂ ‘ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਇਸ ਸਬੰਧੀ ਜ਼ਖਮੀ ਸ਼ਰਧਾਲੂਆਂ ਨੇ ਦੱਸਿਆ ਕਿ ਉਹ ਇਤਿਹਾਸਿਕ ਸ਼ਹਿਰ ਦੇ ਗੁਰੂਘਰ ‘ਚ ਅਰਦਾਸ ਕਰਵਾ ਕੇ ਹਜ਼ੂਰ ਸਾਹਿਬ ਨੂੰ ਜਾ ਰਹੇ …

Read More »

ਚੰਡੀਗੜ੍ਹ ਆਈ ਸੀ ਘੁੰਮਣ, ਪਰ ਦੇਖੋ ਕੁਦਰਤ ਨੇ ਕੀ ਕਰ ਦਿੱਤਾ

ਸੂਬੇ ਦੀ ਰਾਜਧਾਨੀ ਚੰਡੀਗੜ੍ਹ ਦੀ ਸੁਖਨਾ ਲੇਕ ਘੁੰਮਣ ਆਈ 19 ਸਾਲ ਤਾਹਿਬਾ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ‘ਚ ਉਸ ਦੀ ਮੌਤ ਹੋ ਗਈ। ਤਾਹਿਬਾ ਆਪਣੇ ਦੋਸਤਾਂ ਨਾਲ ਲੇਕ ‘ਤੇ ਘੁੰਮ ਰਹੀ ਸੀ। ਹਲਕੀ ਬਾਰਸ਼ ਹੋ ਰਹੀ ਸੀ। ਇਸੇ ਦੌਰਾਨ ਉਸ ‘ਤੇ ਅਸਮਾਨੀ ਬਿਜਲੀ ਡਿੱਗ ਗਈ। ਇਸ ਘਟਨਾ ‘ਚ ਕੁੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਤਹਿਬਾ ਦੀ ਦੋਸਤ ਆਰਤੀ …

Read More »