ਸਰਕਾਰ ਦੀਆ ਸਖ਼ਤੀਆਂ ਕਰਕੇ ਇਸ ਵਾਰ ਬਹੁਤ ਮੁਸ਼ਕਿਲ ਹੋਵੇਗਾ ਪਰਾਲੀ ਨੂੰ ਅੱਗ ਲਾਉਣਾ

ਝੋਨੇ ਦੀ ਪਰਾਲੀ ਸਰਕਾਰ ਲਈ ਸਿਰਦਰਦੀ ਬਣੀ ਹੋਈ ਹੈ। ਪੰਜਾਬ ਸਰਕਾਰ ਸੂਬੇ ‘ਚ ਝੋਨੇ ਦੀ ਪਰਾਲੀ •ਨੂੰ ਸਾੜਨ ਦੀਆਂ ਗਤੀਵਿਧੀਆਂ ਨੂੰ ਸਖ਼ਤੀ ਨਾਲ ਰੋਕਣ ਲਈ ਵਚਨਬੱਧ ਹੈ | ਇਸ ਸਬੰਧੀ ਇਕ ਉੱਚ ਪੱਧਰੀ ਮੀਟਿੰਗ ਅੱਜ ਮੁੱਖ ਸਕੱਤਰ, ਪੰਜਾਬ ਦੀ ਪ੍ਰਧਾਨਗੀ ਹੇਠ ਕੀਤੀ ਗਈ | ਦੌਰਾਨ ਇਹ ਫ਼ੈਸਲਾ ਲਿਆ ਗਿਆ ਕਿ ਸੂਬੇ ਦੇ ਸੀਨੀਅਰ ਪ੍ਰਸ਼ਾਸਨਿਕ ਸਕੱਤਰਾਂ ਨੂੰ ਨਜ਼ਰਸਾਨੀ ਕਰਨ ਲਈ ਜ਼ਿਲੇ੍ਹ …

Read More »

ਫਿਰ ਡਿੱਗੇ ਨਰਮੇ ਦੇ ਭਾਅ, ਕਿਸਾਨ ਹੋਏ ਨਿਰਾਸ਼..!

ਇਸ ਵਾਰ ਨਰਮੇ/ਕਪਾਹ ਦੀ ਭਰਪੂਰ ਫ਼ਸਲ ਪੈਦਾ ਹੋਣ ਦੀ ਉਮੀਦ ਸੀ ਪਰ ਪਹਿਲਾਂ ਕੁਦਰਤ ਦਾ ਕਹਿਰ ਤੇ ਹੁਣ ਮਿਲ ਰਹੇ ਘੱਟ ਭਾਅ ਕਾਰਨ ਕਿਸਾਨ ਨਿਰਾਸ਼ਾ ਦੇ ਆਲਮ ‘ਚੋਂ ਗੁਜ਼ਰ ਰਹੇ ਹਨ | ਨਰਮਾ ਪੱਟੀ ‘ਚ ਸੀ.ਸੀ.ਆਈ. (ਭਾਰਤੀ ਕਪਾਹ ਨਿਗਮ) ਨਾ ਪੁੱਜਣ ਕਾਰਨ ਵਪਾਰੀਆਂ ਵਲੋਂ ਆਪਣੀ ਮਨਮਰਜ਼ੀ ਦਾ ਭਾਅ ਲਾਇਆ ਜਾ ਰਿਹਾ ਹੈ, ਜਿਸ ਕਾਰਨ ਕਿਸਾਨਾਂ ਵਿਚ ਰੋਸ ਹੈ | ਮੰਡੀਆਂ …

Read More »