ਸਾਹਰੁਖ ਖਾਨ ਨੇ ਕੀਤੀ ਗਾਤਰਾ ਸਾਹਿਬ ਦੀ ਬੇਅਦਬੀ,ਸ਼ੇਅਰ ਜਰੂਰ ਕਰੋ ਜੀ…!

ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ ‘ਜ਼ੀਰੋ’ ਦੇ ਪੋਸਟਰ ‘ਤੇ ਸਿੱਖ ਭਾਈਚਾਰੇ ਨੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਦਰਅਸਲ, ਫ਼ਿਲਮ ਦੇ ਪੋਸਟਰ ਵਿੱਚ ਸ਼ਾਹਰੁਖ ਖ਼ਾਨ ਨੇ ਗਾਤਰਾ (ਕਿਰਪਾਨ) ਪਹਿਨੀ ਹੋਈ ਹੈ। ਇਸੇ ਪੋਸਟਰ ‘ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਇਆ ਹੈ। ਸਿੱਖ ਭਾਈਚਾਰੇ ਦਾ ਕਹਿਣਾ ਹੈ ਕਿ ਫ਼ਿਲਮ ਦੇ ਪੋਸਟਰ ਵਿੱਚ ਸ਼ਾਹਰੁਖ ਨੰਗੇ ਸਰੀਰ ‘ਤੇ …

Read More »

ਪ੍ਰਦੂਸ਼ਣ ਤੋਂ ਹੋ ਪ੍ਰੇਸ਼ਾਨ, ਤਾਂ ਆਪਣੇ ਘਰ ਵਿੱਚ ਲਗਾਓ ਇਹ ਚਮਤਕਾਰੀ ਪੌਦੇ ਪ੍ਰਦੂਸ਼ਣ ਦਾ ਕਰ ਦੇਣਗੇ ਖਾਤਮਾ..!

ਰਾਜਧਾਨੀ ਦਿੱਲੀ ਵਿੱਚ ਵੱਧਦੇ ਪ੍ਰਦੂਸ਼ਣ ਦੇ ਬਾਅਦ ਇੱਕ ਵਾਰ ਫਿਰ ਲੋਕ ਇਸ ਤੋਂ ਬਚਣ ਦੇ ਉਪਾਅ ਲੱਭਣ ਲੱਗੇ ਹਨ । ਕੋਈ ਏਅਰ ਪਿਊਰੀਫਾਇਰ ਸਰਚ ਕਰ ਰਿਹਾ ਹੈ ਤਾਂ ਕੋਈ ਮਾਸਕ ਤਲਾਸ਼ ਰਿਹਾ ਹੈ । ਹੋਰ ਵਿਕਲਪ ਬਹੁਤ ਮਹਿੰਗੇ ਹਨ । ਅਜਿਹੇ ਵਿੱਚ ਅਸੀ ਤੁਹਾਨੂੰ ਕੁੱਝ ਅਜਿਹੇ ਤਰੀਕੇ ਦੱਸ ਰਹੇ ਹਾਂ ਜੋ ਬਹੁਤ ਹੀ ਸਸਤੇ ਹਨ। ਇੱਥੇ ਅਸੀ ਗੱਲ ਕਰ ਰਹੇ …

Read More »

ਸੜਕਾਂ ਉੱਤੇ ਖੱਡਿਆਂ ਕਾਰਨ ਮਰਨ ਵਾਲੇ ਲੋਕਾਂ ਨੂੰ ਮਿਲੇਗਾ ਮੁਆਵਜ਼ਾ..!

ਸੁਪਰੀਮ ਕੋਰਟ ਨੇ ਸੜਕ ਹਾਦਸਿਆਂ ਵਿੱਚ ਅਤੇ ਖਾਸ ਤੌਰ ਉੱਤੇ ਸੜਕਾਂ ਉੱਤੇ ਪਏ ਖੱਡਿਆਂ ਕਾਰਨ ਮਰ ਰਹੇ ਲੋਕਾਂ ਦੀ ਹੋਣੀ ਉੱਤੇ ਫਿਕਰਮੰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸਥਿਤੀ ‘ਭੈਭੀਤ’ ਕਰਨ ਵਾਲੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਸੜਕਾਂ ਉੱਤੇ ਟੋਇਆਂ ਕਾਰਨ ਮਰਦੇ ਲੋਕਾਂ ਦੀ ਗਿਣਤੀ ਅਤਿਵਾਦੀ ਹਮਲਿਆਂ ਕਾਰਨ ਮਰਦੇ ਲੋਕਾਂ ਤੋਂ ਵੀ ਵੱਧ ਹੈ। ਭਾਰਤ ਵਿੱਚ ਸੜਕ ਸੁਰੱਖਿਆ ਨਾਲ ਸਬੰਧਤ …

Read More »

ਲੋਕਾਂ ਦੀ ਜਿੰਦਗੀ ਬਚਾਉਂਦਾ ਹੈ ਇਹ “ਗੋਲਡਨ ਬਲੱਡ ਗਰੁੱਪ, ਦੁਨੀਆ ਵਿੱਚ ਹੈ ਇਸ ਬਲੱਡ ਦੇ ਸਿਰਫ 43 ਲੋਕ..!

ਦੁਨੀਆਂ ਵਿੱਚ ਪਾਏ ਜਾਣ ਵਾਲੇ ਬਲੱਡ ਗਰੁੱਪ ਵਿੱਚ ਕਈ ਬਲੱਡ ਗਰੁੱਪ ਕਾਫ਼ੀ ਆਮ ਪਾਏ ਜਾਂਦੇ ਹਨ , ਜਿਨ੍ਹਾਂ ਦੇ ਬਾਰੇ ਵਿੱਚ ਜਿਆਦਾਤਰ ਲੋਕਾਂ ਨੂੰ ਪਤਾ ਹੈ । ਪਰ ਕਈ ਬਲੱਡ ਗਰੁੱਪ ਅਜਿਹੇ ਹਨ , ਜੋ ਬਹੁਤ ਘੱਟ ਲੋਕਾਂ ਵਿੱਚ ਪਾਏ ਜਾਂਦੇ ਹਨ , ਬੰਬੇ ਬਲੱਡ ਗਰੁੱਪ ਵੀ ਉਨ੍ਹਾਂ ਵਿੱਚੋਂ ਇੱਕ ਹੈ । ਮੰਨਿਆ ਜਾਂਦਾ ਹੈ ਕਿ 10 ਲੱਖ ਲੋਕਾਂ ਵਿੱਚੋਂ …

Read More »

ਸੰਤ ਭਿੰਡਰਾਂਵਾਲੇ ਦਾ ਪੋਸਟਮਾਰਟਮ ਕਰਨ ਲਈ ਕੋਈ ਡਾਕਟਰ ਨਹੀਂ ਹੋ ਰਿਹਾ ਸੀ…!

ਅੱਖਾਂ ਦੇ ਮਾਹਿਰ ਡਾਕਟਰ ਜੇ ਐਸ ਵਧਵਾ ਨੇ ਆਪਣੀ ਜੀਵਨੀ ਵਿੱਚ ਦਾਅਵਾ ਕੀਤਾ ਹੈ ਕਿ ਸਾਕਾ ਨੀਲਾ ਤਾਰਾ ਦੌਰਾਨ ਪੋਸਟਮਾਰਟਮ ਕਰਨ ਲਈ ਜਿਹੜੀਆਂ ਲਾਸ਼ਾਂ ਟਰੈਕਟਰ-ਟਰਾਲੀਆਂ ’ਤੇ ਲੱਦ ਕੇ ਲਿਆਂਦੀਆਂ ਗਈਆਂ ਸਨ, ਉਨ੍ਹਾਂ ਵਿੱਚ ਜਨਰਲ ਸੁਬੇਗ ਸਿੰਘ ਅਤੇ ਭਾਈ ਅਮਰੀਕ ਸਿੰਘ ਦੀਆਂ ਲਾਸ਼ਾਂ ਵੀ ਸ਼ਾਮਲ ਸਨ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਲਾਸ਼ ਸਪੈਸ਼ਲ ਫੌਜੀ ਟਰੱਕ ਵਿਚ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲਿਆਂਦੀ …

Read More »

ਸੁਖਪਾਲ ਖਹਿਰਾ ਤੇ ਹੋਇਆ ਥਾਣੇ ਵਿੱਚ ਕੇਸ਼ ਦਰਜ਼,ਜਾਣੋਂ ਕੀ ਹੈ ਮਾਮਲਾ ??

ਨੈਸ਼ਨਲ ਹਾਈਵੇ ਟੋਲ ਕੰਪਨੀ ਰੂਪਨਗਰ ਨੇ ਹਲਕਾ ਭੁਲੱਥ ਤੋਂ ‘ਆਪ’ ਦੇ ਮੁਅੱਤਲ ਕੀਤੇ ਗਏ ਵਿਧਾਇਕ ਸੁਖਪਾਲ ਖਹਿਰਾ ਖਿਲਾਫ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਕੰਪਨੀ ਦਾ ਦੋਸ਼ ਹੈ ਕਿ ਸੁਖਪਾਲ ਖਹਿਰਾ ਨੇ ਬੈਰੀਅਰ ਚੁੱਕ ਕੇ ਅਨੇਕਾਂ ਵਾਹਨਾਂ ਨੂੰ ਬਿਨਾਂ ਟੋਲ ਦਿੱਤੇ ਹੀ ਨਿਕਲਵਾ ਦਿੱਤਾ, ਜਿਸ ਨਾਲ ਕੰਪਨੀ ਦਾ ਨੁਕਸਾਨ ਹੋਇਆ ਹੈ। ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਉਨ੍ਹਾਂ ਕੋਲ …

Read More »

ਭਾਰਤੀ ਫੌਜੀਆਂ ਦਾ ਵਧੀਆ ਸਨਮਾਨ, ਸਥਾਪਿਤ ਕੀਤੀ ਗਈ ਪਗੜੀਧਾਰੀ ਸਿੱਖ ਦੀ ਮੂਰਤੀ..!

ਇੰਗਲੈਂਡ ‘ਚ ਵੈਸਟ ਮਿਡਲੈਂਡਸ ਖੇਤਰ ਦੇ ਸਮੇਥਵਿਕ ਸ਼ਹਿਰ ‘ਚ ਪਹਿਲੇ ਵਿਸ਼ਵ ਯੁੱਧ ਦੌਰਾਨ ਜੰਗ ਲੜਣ ਵਾਲੇ ਭਾਰਤੀ ਫੌਜੀਆਂ ਦੇ ਸਨਮਾਨ ‘ਚ ਐਤਵਾਰ ਨੂੰ ਇਕ ਨਵੀਂ ਮੂਰਤੀ ਦਾ ਉਦਘਾਟਨ ਕੀਤਾ ਗਿਆ। ਗੁਰੂ ਨਾਨਕ ਗੁਰਦੁਆਰਾ ਸਮੇਥਵਿਕ ਨੇ ‘ਲਾਇੰਸ ਆਫ ਦਿ ਗ੍ਰੇਟ ਵਾਰ’ ਨਾਂ ਦਾ ਸਮਾਰਕ ਬਣਾਇਆ ਹੈ, ਜਿਸ ‘ਚ ਇਕ ਦਸਤਾਰਧਾਰੀ ਸਿੱਖ ਫੌਜੀ ਨਜ਼ਰ ਆ ਰਿਹਾ ਹੈ। ਇਹ ਸਮਾਰਕ ਬ੍ਰਿਟੇਨ ਲਈ ਸੰਸਾਰਕ …

Read More »

ਰੁਪਏ ਦੇ ਢਹਿ-ਢੇਰੀ ਹੋਣ ਨਾਲ ਐਪਲ ਮਾਲੋਮਾਲ..!

ਐਪਲ ਨੇ ਵੀਰਵਾਰ ਨੂੰ ਜੁਲਾਈ-ਸਤੰਬਰ ਤਿਮਾਹੀ ਦੇ ਵਿੱਤੀ ਨਤੀਜੇ ਐਲਾਨੇ ਹਨ। ਸਾਲਾਨਾ ਆਧਾਰ ’ਤੇ ਮੁਨਾਫਾ 32 ਫੀਸਦੀ ਤੇ ਆਈਫੋਨ ਤੋਂ ਕਮਾਈ 29 ਫੀਸਦੀ ਵਧੀ ਹੈ। ਐਪਲ ਦੇ ਸੀਈਓ ਟਿਮ ਕੁੱਕ ਨੇ ਕਿਹਾ ਕਿ ਰੁਪਏ ਵਿੱਚ ਕਮਜ਼ੋਰੀ ਦੀ ਵਜ੍ਹਾ ਕਰਕੇ ਭਾਰਤ ਵਿੱਚ ਕੰਪਨੀ ’ਤੇ ਦਬਾਅ ਵੀ ਰਿਹਾ ਹੈ ਤੇ ਇਹ ਕੰਪਨੀ ਲਈ ਵੱਡੀ ਚੁਣੌਤੀ ਹੈ। ਹਾਲਾਂਕਿ ਕੁੱਕ ਨੇ ਆਉਣ ਵਾਲੇ ਲੰਮੇ …

Read More »

ਸਰਦਾਰ ਪਟੇਲ ਮਗਰੋਂ ਬਣੇਗੀ ਭਗਵਾਨ ਰਾਮ ਦੀ 152 ਮੀਟਰ ਉੱਚੀ ਮੂਰਤੀ…!

ਨਵੀਂ ਦਿੱਲੀ: 31 ਅਕਤੂਬਰ ਨੂੰ ਪੀਐਮ ਮੋਦੀ ਨੇ ਸਰਦਾਰ ਪਟੇਲ ਦੀ ਬਣੀ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ ‘ਸਟੈਚੂ ਆਫ ਯੂਨਿਟੀ’ ਦਾ ਉਦਘਾਟਨ ਕੀਤਾ। ਹੁਣ ਕਿਹਾ ਜਾ ਰਿਹਾ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਵੀ ਸਰਯੂ ਨਦੀ ਦੇ ਕੰਢੇ ’ਤੇ ਭਗਵਾਨ ਰਾਮ ਦੀ ਸਭ ਤੋਂ ਵੱਡੀ ਮੂਰਤੀ ਦੇ ਨਿਰਮਾਣ ਲਈ ਆਰਕੀਟੈਕਟ ਦੀ ਤਲਾਸ਼ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ …

Read More »

ਸਿਗਨੇਚਰ ਪੁਲ ਦੇ ਉਦਘਾਟਨ ਮੌਕੇ ਹੰਗਾਮਾ, ਭਾਜਪਾ ਪ੍ਰਧਾਨ ਨੂੰ ਮਾਰਿਆ ਧੱਕਾ..!

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਿਗਨੇਚਰ ਬ੍ਰਿਜ ਦਾ ਉਦਘਾਟਨ ਕੀਤਾ। ਇਸ ਸਿਗਨੇਚਰ ਬ੍ਰਿਜ ਦੀ ਵਰਤੋਂ 5 ਨਵੰਬਰ ਤੋਂ ਕੀਤੀ ਜਾ ਸਕੇਗੀ। ਹਾਲਾਂਕਿ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਭਾਜਪਾ ਦਿੱਲੀ ਦੇ ਮੁਖੀ ਮਨੋਜ ਤਿਵਾੜੀ ਅਤੇ ਆਮ ਆਦਮੀ ਪਾਰਟੀ ਕਰਮਚਾਰੀਆਂ ਵਿਚਕਾਰ ਲੜਾਈ ਵੀ ਹੋਈ। ਮਨੋਜ ਤਿਵਾੜੀ ਨੇ ਕਿਹਾ ਕਿ ਕਈ ਸਾਲ ਬੰਦ ਰਹਿਣ ਤੋਂ ਬਾਅਦ ਉਨ੍ਹਾਂ ਇਸ ਪੁਲ ਦੀ ਉਸਾਰੀ …

Read More »

ਅਮਰੀਕਾ ਵਿਚ ਕਰੰਟ ਲਾ ਕੇ ਮਾਰਿਆ ਹੱਤਿਆ ਦਾ ਦੋਸ਼ੀ..!

ਅਮਰੀਕਾ ਵਿਚ ਹੱਤਿਆ ਦੇ ਦੋਸ਼ੀ 63 ਸਾਲਾ ਐਡਮੰਡ ਜਾਗਸਰਕੀ ਨੂੰ ਇਲੈਕਟ੍ਰਿਕ ਚੇਅਰ ਦੇ ਜ਼ਰੀਏ ਕਰੰਟ ਨਾਲ ਮਾਰਿਆ ਗਿਆ। 1983 ਵਿਚ ਦੋ ਲੋਕਾਂ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਜਾਗੋਸਰਕੀ ਨੇ ਮੌਤ ਦੇ ਇੰਜੈਕਸ਼ਨ ਦੀ ਬਜਾਏ ਇਲੈਕਟ੍ਰਿਕ ਚੇਅਰ ਨਾਲ ਮੌਤ ਦੀ ਸਜ਼ਾ ਦੀ ਇੱਛਾ ਜ਼ਾਹਰ ਕੀਤੀ ਸੀ। ਸੁਪਰੀਮ ਕੋਰਟ ਨੇ ਉਸ ਦੀ ਮੌਤ ਦੀ ਸਜ਼ਾ ‘ਤੇ ਰੋਕ ਲਾਉਣ ਦੀ ਆਖਰੀ ਪਲਾਂ …

Read More »

ਕੈਪਟਨ ਨੂੰ ਕੇਜਰੀਵਾਲ ਦੇ ਪੜ੍ਹੇ-ਲਿਖੇ ਹੋਣ ‘ਤੇ ਸ਼ੱਕ..!

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣ ਲਈ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਸਿਰਫ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਦਾਅਵੇ ਦੀ ਖਿੱਲੀ ਉਡਾਈ ਹੈ। ਮੁੱਖ ਮੰਤਰੀ ਨੇ ਆਪ ਲੀਡਰ ਨੂੰ ਸਿਆਸੀ ਨੌਟੰਕੀਆਂ ਛੱਡਣ ਅਤੇ ਊਟ-ਪਟਾਂਗ ਮਾਰਨ ਤੋਂ ਪਹਿਲਾਂ ਅੰਕੜਿਆਂ ਨੂੰ ਖੰਘਾਲਨ ਲਈ ਆਖਿਆ। ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਸੈਟੇਲਾਈਟ ਤਸਵੀਰਾਂ ਰਾਹੀਂ ਦਿੱਲੀ …

Read More »

ਆਉਣ ਵਾਲੇ ਦਿਨਾਂ ਵਿੱਚ ਇਸ ਤਰ੍ਹਾਂ ਰਹੇਗਾ ਪੰਜਾਬ ਦਾ ਮੌਸਮ…!

ਪੱਛਮੀ ਸਿਸਟਮ ਸਦਕਾ ਪਿਛਲੇ ਦੋ ਦਿਨ ਸੂਬੇ ਚ ਪਈਆਂ ਫੁਹਾਰਾਂ ਸਦਕਾ, ਵਾਤਾਵਰਨ ਚ ਨਮੀ ਬਣੀ ਹੋਈ ਹੈ ਜਿਸ ਕਰਕੇ ਕਈ ਹਿੱਸਿਆਂ ਚ ਅੱਜ ਸਵੇਰੇ ਸੰਘਣੀ ਧੁੰਦ(Smog) ਪਈ, ਜਿਸ ਚ ਬਰਨਾਲਾ, ਸੰਗਰੂਰ, ਮਾਨਸਾ ਤੇ ਬਠਿੰਡਾ ਮੁੱਖ ਰਹੇ। ਆਉਣ ਵਾਲੇ 24-36 ਘੰਟਿਆਂ ਦੌਰਾਨ ਠੰਢੀਆਂ ਉੱਤਰ ਪੱਛਮੀ ਹਵਾਂਵਾਂ ਦੀ ਵਾਪਸੀ ਨਾਲ ਰਾਤ ਦੇ ਪਾਰੇ ਚ ਚੋਖੀ ਗਿਰਾਵਟ ਆਵੇਗੀ, ਪਹਿਲਾਂ ਦੱਸੇ ਅਨੁਸਾਰ ਪਾਰਾ 10° …

Read More »

ਪੰਜਾਬ ਦੇ ਗੰਨਾ ਕਾਸ਼ਤਕਾਰਾਂ ਲਈ ਖੁਸ਼ਖਬਰੀ…!

ਪੰਜਾਬ ਦੀਆਂ ਸਮੂਹ ਖੰਡ ਮਿੱਲਾਂ ਵਿੱਚ ਗੰਨੇ ਦੀ ਪਿੜਾਈ ਦਾ ਕੰਮ 8 ਤੋਂ 15 ਨਵੰਬਰ ਤੱਕ ਸ਼ੁਰੂ ਹੋ ਜਾਵੇਗਾ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸ਼ੂਗਰਫੈੱਡ ਵੱਲੋਂ ਸਾਰੀਆਂ ਖੰਡ ਮਿੱਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ ਕਿ ਤੈਅ ਸਮੇਂ ਦੌਰਾਨ ਖੰਡ ਮਿੱਲਾਂ ਪ੍ਰਬੰਧ ਕਰਕੇ ਗੰਨੇ ਦੀ ਪਿੜਾਈ ਸ਼ੁਰੂ ਕਰ ਲੈਣ ਤਾਂ ਜੋ ਗੰਨਾ ਕਾਸ਼ਤਕਾਰ ਕਿਸਾਨਾਂ ਨੂੰ ਕਿਸੇ ਕਿਸਮ ਦੀ …

Read More »

ਹੁਣ ਪੁਲਿਸ ਮੁਲਾਜ਼ਮਾਂ ਨੂੰ ਕਰਨਾ ਪਵੇਗਾ 36 ਇੰਚ ਲੱਕ…!

152 ਅਹਿਮਦਾਬਾਦ ਪੁਲਿਸ ਬਿਹਤਰ ਸੁਰੱਖਿਆ ਲਈ ਤਿੰਨ ਮਹੀਨੇ ਦਾ ਮਿਸ਼ਨ ਸ਼ੁਰੂ ਕਰੇਗੀ। ਇਸ ਟੀਚੇ ਦੌਰਾਨ ਉਹਨਾਂ ਨੂੰ ਆਪਣੀ ਕਮਰ ਘਟਾਉਣੀ ਹੋਵੇਗੀ ਅਤੇ 36 ਤੇ ਫਿਕਸ ਕਰਨੀ ਹੈ। ਐਡੀਸ਼ਨਲ ਕਮਿਸ਼ਨਰ ਪੁਲਿਸ, ਸੈਕਟਰ -2, ਅਸ਼ੋਕ ਯਾਦਵ ਨੇ ਕਿਹਾ ਕਿ ਕੁਲ 152 ਪੁਲਿਸ ਮੁਲਾਜ਼ਮਾਂ ਹਨ ਜਿੰਨ੍ਹਾਂ ਦੀ ਕਮਰ 42 ਅਤੇ 44 ਇੰਚ ਤੋਂ ਵੱਧ ਹੈ। ਇਨ੍ਹਾਂ ਪੁਲਿਸ ਮੁਲਾਜ਼ਮਾਂ ਵਿਚ ਇਕ ਪੁਲਿਸ ਇੰਸਪੈਕਟਰ, ਸੱਤ …

Read More »