Home » Punjab » College ਦੀਆਂ ਕੁੜੀਆਂ ਨੂੰ ਕਰਦਾ ਸੀ ਤੰਗ | Driver ਬੀਬੀ ਨੇ ਚੰਗਾ ਸਬਕ ਦਿੱਤਾ

College ਦੀਆਂ ਕੁੜੀਆਂ ਨੂੰ ਕਰਦਾ ਸੀ ਤੰਗ | Driver ਬੀਬੀ ਨੇ ਚੰਗਾ ਸਬਕ ਦਿੱਤਾ

ਛੇੜਖਾਨੀ ਦੀਆਂ ਘਟਨਾਵਾਂ ਸਮਾਜ ਵਿਚ ਨਿੱਤ ਵਾਪਰਦੀਆਂ ਹਨ। ਗੀਤ-ਫ਼ਿਲਮਾਂ-ਨਾਟਕ ਜਿਨਾਂ ਵਿਚ ਦਿਖਾਏ ਜਾਂਦੇ ਅਜਿਹੇ ਦ੍ਰਿਸ਼ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਿਚ ਸਹਾਈ ਹੁੰਦੇ ਹਨ। ਜੋ ਕੁਝ ਜਵਾਨੀ ਇਹਨਾਂ ਗੀਤਾਂ-ਫ਼ਿਲਮਾਂ ਵਿਚ ਦੇਖਦੀ ਹੈ ਓਹੀ ਕਰਦੀ ਹੈ। ਸਿਰਸਾ ਨੇੜੇ ਇੱਕ ਕੁੜੀਆਂ ਦੇ ਕਾਲਜ ਦੀ ਬੱਸ ਦਾ ਪਿੱਛਾ ਕਰਕੇ ਇੱਕ ਮੁੰਡਾ ਕੁੜੀਆਂ ਨੂੰ ਤੰਗ ਕਰਦਾ ਸੀ। ਕੁਝ ਦਿਨ ਅਜਿਹਾ ਚਲਦਾ ਰਿਹਾ ਤੇ ਅਖੀਰ ਕਾਲਜ ਬੱਸ ਦੀ ਡਰਾਈਵਰ ਜੋ ਕਿ ਇੱਕ ਔਰਤ ਸੀ ਉਸਨੇ ਇਸ ਮੁੰਡੇ ਨੂੰ ਕਾਬੂ ਕਰਲਿਆ ਤੇ ਫਿਰ ਜੋ ਹਾਲ ਮੁੰਡੇ ਦਾ ਹੋਇਆ,ਉਹ ਤੁਸੀਂ ਵੀਡੀਓ ਵਿਚ ਖੁਦ ਦੇਖ ਲਓ। ਸਲਾਮ ਹੈ ਇਸ ਡਰਾਈਵਰ ਬੀਬੀ ਨੂੰ ਜਿਸਨੇ ਮੁੰਡੇ ਨੂੰ ਅਜਿਹਾ ਸਬਕ ਦਿੱਤਾ ਜੋ ਉਹ ਸਾਰੀ ਉਮਰ ਯਾਦ ਰੱਖੇਗਾ ਤੇ ਅੱਗੇ ਤੋਂ ਅਜਿਹੀ ਕਰਤੂਤ ਕਰਨ ਤੋਂ ਪਹਿਲਾਂ ਵਾਰੀ ਸੋਚੂ। ਦਿਨ ਪ੍ਰਤੀ ਦਿਨ ਵਧ ਰਹੀ ਅਬਾਦੀ, ਸਰਕਾਰੀ ਤੇ ਪ੍ਰਾਈਵੇਟ ਅਦਾਰਿਆਂ ਦੇ ਵੱਡੇ-ਵੱਡੇ ਪ੍ਰੋਜੈਕਟ ਲਗਾਉਣ ਦੇ ਚੱਕਰ \’ਚ ਵੱਡੇ ਪੱਧਰ \’ਤੇ ਜ਼ੰਗਲਾਂ ਨੂੰ ਸਾੜ੍ਹਿਆ ਜਾਂਦਾ ਹੈ। ਨਵੀਆਂ ਕਲੋਨੀਆ ਉਸਾਰਣ ਲਈ ਰੁੱਖਾਂ ਦੀ ਕਟਾਈ ਕੀਤੀ ਜਾਂਦੀ ਹੈ। ਕੋਲਾ ਬਨਾਉਣ ਲਈ ਵੀ ਰੁੱਖਾਂ ਨੂੰ ਕੱਟ ਕੇ ਵਰਤਿਆ ਜਾਂਦਾ ਹੈ। ਰੁੱਖ ਮਨੁੱਖੀ ਜੀਵਨ ਦਾ ਇੱਕ ਅਹਿਮ ਹਿੱਸਾ ਹਨ।Image result for respect girls ਇਹ ਬਾਹਰਲੀਆਂ ਜ਼ਹਿਰੀਲੀਆਂ ਗੈਸਾਂ ਸੋਖ ਕੇ ਸਾਨੂੰ ਆਕਸੀਜਨ ਪ੍ਰਦਾਨ ਕਰਦੇ ਹਨ, ਜਿਸ ਕਰਕੇ ਅਸੀਂ ਜ਼ਿੰਦਾ ਰਹਿੰਦੇ ਹਾਂ ਪਰ ਦਿਨ ਪ੍ਰਤੀ ਦਿਨ ਰੁੱਖਾਂ ਦੀ ਵਧ ਰਹੀ ਕਟਾਈ ਤੇ ਨਵੇਂ ਪੌਦੇ ਨਾ ਲਗਾਏ ਜਾਣ ਕਰਕੇ ਮਨੁੱਖ ਜ਼ਹਿਰੀਲੀਆਂ ਗੈਸਾਂ \’ਚ ਸਾਹ ਲੈਣ ਲਈ ਮਜ਼ਬੂਰ ਹੈ। ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕਰਕੇ ਵੀ ਦਿਨ ਪ੍ਰਤੀ ਦਿਨ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ। ਫੈਕਟਰੀਆਂ \’ਚੋਂ ਨਿਕਲਦਾ ਧੂੰਆਂ ਤੇ ਸੜਕਾਂ ਤੇ ਗੁਜਰਦੇ ਵਾਹਨਾਂ ਦਾ ਜ਼ਹਿਰੀਲਾ ਧੂੰਆਂ ਸਾਡੀ ਜ਼ਿੰਦਗੀ \’ਚ ਜ਼ਹਿਰ ਵਾਂਗ ਘੁਲ ਰਿਹਾ ਹੈ। ਲਗਭਗ ਹਰ 10 \’ਚੋਂ 1 ਵਿਅਕਤੀ ਕਿਸੇ ਨਾ ਕਿਸੇ ਸਾਹ ਦੀ ਬੀਮਾਰੀ, ਦਿਲ ਦੇ ਰੋਗ, ਗੁਰਦਿਆਂ ਦੇ ਰੋਗ ਤੇ ਹੋਰ ਕਈ ਬੀਮਾਰੀਆਂ ਤੋਂ ਪੀੜ੍ਹਤ ਹੈ। ਜੇਕਰ ਅਸੀਂ ਆਪਣੇ ਲਾਭ ਲਈ ਰੁੱਖ ਕੱਟ ਸਕਦੇ ਹਾਂ ਤਾਂ ਰੁੱਖ ਲਗਾ ਕਿਉਂ ਨਹੀਂ ਸਕਦੇ। ਅੱਜ ਸਮਾਜ ਦੇ ਹਰ ਬੰਦੇ ਨੂੰ ਜ਼ਰੂਰਤ ਹੈ ਕਿ ਉਹ ਘੱਟ ਤੋਂ ਘੱਟ ਇੱਕ ਰੁੱਖ ਜ਼ਰੂਰ ਲਗਾਵੇ ਤੇ ਉਸਦੀ ਸਾਂਭ ਸੰਭਾਲ ਦੀ ਪੂਰੀ ਜ਼ਿੰਮੇਵਾਰੀ ਵੀ ਆਪ ਚੁੱਕੇ।
ਪਾਣੀ ਦਾ ਮਨੁੱਖੀ ਜੀਵਨ \’ਚ ਖ਼ਾਸ ਮਹੱਤਵ ਹੈ। ਪਾਣੀ ਤੋਂ ਬਿਨਾਂ ਮਨੁੱਖੀ ਜੀਵਨ ਅਧੂਰਾ ਹੈ। ਵਧ ਰਹੀ ਅਬਾਦੀ ਕਰਕੇ ਪਾਣੀ ਦੀ ਖਪਤ \’ਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ। ਪਾਣੀ ਦੀ ਵਧੀ ਖਪਤ ਕਰਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ ਪ੍ਰਤੀ ਦਿਨ ਹੇਠਾਂ ਗਿਰਦਾ ਜਾ ਰਿਹਾ ਹੈ। ਲੋਕ ਦੂਸ਼ਿਤ ਪਾਣੀ ਪੀਣ ਲਈ ਮਜ਼ਬੂਰ ਹਨ, ਜਿਸਦੇ ਕਾਰਨ ਪੰਜਾਬ \’ਚ ਲੱਖਾਂ ਦੀ ਗਿਣਤੀ \’ਚ ਲੋਕ ਕੈਂਸਰ ਦੀ ਮਾਰ ਝੱਲ ਰਹੇ ਹਨ। ਲੋਕ ਪਾਣੀ ਦੀ ਦੁਰਵਰਤੋਂ ਫਰਸ਼ ਧੋਣ, ਗੱਡੀਆਂ ਧੋਣ, ਫੁੱਲ ਬੂਟਿਆਂ ਨੂੰ ਲੋੜ ਤੋਂ ਵੱਧ ਪਾਣੀ ਦੇਣ, ਘਰ ਦੇ ਬਾਹਰ ਬਣੇ ਬਗੀਚੇ ਨੂੰ ਗਿੱਲਾ ਰੱਖਣ ਆਦਿ ਲਈ ਜ਼ਰੂਰਤ ਤੋਂ ਵੱਧ ਪਾਣੀ ਦੀ ਵਰਤੋਂ ਕਰਦੇ ਹਨ। ਸਰਕਾਰਾਂ ਵੱਲੋਂ ਬਾਰਿਸ਼ ਦੇ ਪਾਣੀ ਦੀ ਸੰਭਾਲ ਲਈ ਕੋਈ ਪੁਖਤਾ ਪ੍ਰਬੰਧ ਨਹੀ ਕੀਤੇ ਗਏ। ਹਰ ਵਰ੍ਹੇ ਮੌਨਸੂਨ ਆਉਣ \’ਤੇ ਬਾਰਿਸ਼ ਦਾ ਲਗਭਗ ਸਾਰਾ ਪਾਣੀ ਹੀ ਵਿਅਰਥ ਚਲਾ ਜਾਂਦਾ ਹੈ,Image result for respect girls ਜੇਕਰ ਬਾਰਿਸ਼ ਦੇ ਪਾਣੀ ਦੀ ਸੰਭਾਲ ਕੀਤੀ ਜਾਵੇ ਤਾਂ ਇਹ ਪਾਣੀ ਖੇਤਾਂ, ਵੱਡੀਆਂ ਬਿਲਡਿੰਗਾਂ ਆਦਿ ਤਰਾਈ ਕਰਨ ਤੇ ਹੋਰ ਅਜਿਹੇ ਕੰਮਾਂ ਲਈ ਵਰਤਿਆ ਜਾ ਸਕਦਾ ਹੈ, ਜਿਸ ਲਈ ਅਸੀਂ ਆਮ ਪਾਣੀ ਦੀ ਵਰਤੋਂ ਕਰਦੇ ਹਾਂ। ਅੱਜ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ ਕਿ ਅਸੀਂ ਪਾਣੀ ਦਾ ਸਤਿਕਾਰ ਕਰੀਏ। ਕਿਉਂਕਿ ਜੇਕਰ ਕੁਝ ਸਮੇਂ ਹੋਰ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਸ਼ਾਇਦ ਅਸੀਂ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪਾਣੀ ਦੀ ਬੂੰਦ ਬੂੰਦ ਲਈ ਮਹੁਤਾਜ ਹੋ ਜਾਣਗੀਆਂ।

Check Also

America ਵਿਚ ਪੰਜਾਬੀ ਨੇ ਵਸਾ ਦਿੱਤਾ Panjab | ਤੂਤਾਂ ਵਾਲਾ ਖੂਹ

ਜਾਬ ਦੀ ਧਰਤੀ ਜਿਸ ਨੂੰ ਕਦੇ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ ਪਰ ਹੋਲੀ …

Leave a Reply

Your email address will not be published. Required fields are marked *