Home » news

news

ਅਮਰੀਕਾ ਚ’ ਵਾਪਰਿਆ ਕਹਿਰ ਤੇ ਪੰਜਾਬੀ ਨੌਜਵਾਨ ਦੀ ਤੜਫ਼-ਤੜਫ਼ ਕੇ ਹੋਈ ਭਿਆਨਕ ਮੌਤ

ਅਮਰੀਕਾ ’ਚ ਸੜਕ ਹਾਦਸਾ ਵਾਪਰਨ ਕਰਕੇ ਪੰਜਾਬੀ ਨੌਜਵਾਨ ਕਿਰਨਜੋਤ ਦੀ ਮੌਤ ਹੋ ਗਈ। ਇਸ ਹਾਦਸੇ ਨਾਲ ਪੰਜਾਬੀ ਭਾਈਚਾਰੇ ’ਚ ਸੋਗ ਦੀ ਲਹਿਰ ਫੈਲ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਇਆ ਕਿਰਨਜੋਤ ਫੇਸਬੁੱਕ ’ਚ ਸਾਫਟਵੇਅਰ ਇੰਜੀਨੀਅਰ ਸੀ। ਇਹ ਹਾਦਸਾ ਕੈਲੀਫੋਰਨੀਆ ਦੇ ਫਰੀਮੌਂਟ ਵਿਖੇ 29 ਅਗਸਤ ਨੂੰ ਉਸ ਸਮੇਂ ਵਾਪਰਿਆ ਜਦੋਂ ਕਿਰਨਜੋਤ ਸਾਈਕਲ ’ਤੇ ਸਵਾਰ ਹੋ ਕੇ ਕੰਮ …

Read More »

ਨਿਰਵੈਰ ਦਾ ਨਵਾਂ ਗਾਣਾ ਜਲਦ ਰਿਲੀਜ਼ ਹੋਵੇਗਾ।

” ਅੜੀ ਜੱਟ ਦੀ ” ਗਾਣਾ 2 ਸਤੰਬਰ ਨੂੰ ਹੋਵੇਗਾ ਰਿਲੀਜ਼ । ਗਾਇਕ ਨਿਰਵੈਰ ਪਨੂੰ ਦਾ ਨਵਾਂ ਗਾਣਾ “ਅੜੀ ਜੱਟ ਦੀ” ਜੋ 2 ਸਤੰਬਰ ਨੂੰ ਰਿਲੀਜ਼ ਹੋਵੇਗਾ। ਜਿਸ ਕਾਰਨ ਫੈਨਸ ਵਿਚ ਉਤਸ਼ਾਹ ਦੀ ਭਾਵਨਾ ਹੈ।ਫੈਨਸ ਦਾ ਕਹਿੰਣਾ ਹੈ ਕਿ ਉਹ ਬੇਸਬਰੀ ਨਾਲ ਗਾਣੇ ਦੀ ਉਡੀਕ ਕਰ ਰਹੇ ਹਨ। ਗਾਇਕ ਨਿਰਵੈਰ ਪੰਨੂੰ ਦਾ ਕਹਿਣਾ ਹੈ ਕਿ ਇਹ ਗਾਣਾ ਬਹੁਤ ਵਧੀਆ ਹੈ, …

Read More »

ਗਿੱਦੜਪਿੰਡੀ ਚ’ ਪਏ ਪਾੜ ਬਾਰੇ ਆਈ ਤਾਜ਼ਾ ਵੱਡੀ ਖ਼ਬਰ,ਦੇਖੋ Latest ਤਸਵੀਰਾਂ

ਪੰਜਾਬ ’ਚ ਆਏ ਹੜ੍ਹਾਂ ਨੇ ਜਿੱਥੇ ਕਈ ਲੋਕਾਂ ਨੂੰ ਬੇਘਰ ਕਰ ਦਿੱਤਾ, ਉਥੇ ਹੀ ਕਈਆਂ ਦੀਆਂ ਜਾਨਾਂ ਜਾਣ ਦੇ ਨਾਲ-ਨਾਲ ਕਿਸਾਨਾਂ ਦੀਆਂ ਫਸਲਾਂ ਵੀ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ। ਹੜ੍ਹਾਂ ਦੇ ਕਾਰਨ ਜਲੰਧਰ ਦੇ ਕਈ ਪਿੰਡਾਂ ਸਮੇਤ ਸੁਲਤਾਨਪੁਰ ਲੋਧੀ ਅਤੇ ਫਿਲੌਰ ਦੇ  ਪਿੰਡਾਂ ’ਚ ਭਾਰੀ ਪਾਣੀ ਭਰ ਜਾਣ ਕਰਕੇ ਲੋਕ ਘਰ ਛੱਡਣ ਨੂੰ ਮਜਬੂਰ ਹੋ ਗਏ। ਗਿੱਦੜਪਿੰਡੀਨੇੜੇ ਮੰਡਾਲਾ ਪਿੰਡ …

Read More »

‘ਕਾਲਾ ਨਾਗ’ ਵੀ ਡੰਗ ਲਵੇ ਤਾਂ ਵੀ ਬਚ ਸਕਦੀ ਜਾਨ | Snake Bite Treatment | King Cobra

ਪੰਜਾਬ ਦੇ ਵਿੱਚ ਸੱਪਾਂ ਦੀਆਂ ਭਾਵੇਂ ਜਿਆਦਾ ਜਹਿਰੀਲੀਆਂ ਕਿਸਮਾਂ ਘੱਟ ਹੀ ਪਾਈਆਂ ਜਾਂਦੀਆਂ ਹਨ ਫਿਰ ਵੀ ਘੱਟ ਜਹਿਰੀਲੇ ਸੱਪਾਂ ਦੇ ਜ਼ਹਿਰ ਨਾਲ ਵੀ ਵਿਅਕਤੀ ਇਲਾਜ਼ ਪੱਖੋਂ ਆਪਣੀ ਜਾਨ ਗਵਾ ਬੈਠਦਾ ਹੈ। ਪੰਜਾਬ ਵਿੱਚ ਅੰਧ ਵਿਸ਼ਵਾਸ ਅਜੇ ਵੀ ਇਸ ਕਦਰ ਫੈਲਿਆ ਹੋਇਆ ਹੈ ਕਿ ਪਿੰਡਾਂ ‘ਚ ਰਹਿਣ ਵਾਲੇ ਲੋਕ ਸੱਪ ਦੇ ਕੱਟੇ ਵਿਅਕਤੀ ਨੂੰ ਕਿਸੇ ਸਾਧ ਸੰਤ ਤੋਂ ਹਥੌਲਾ ਜਾਂ ਫਾਂਡਾ …

Read More »

ਅਖੇ ‘ਰਵੀ ਸਿੰਘ’ ਪੈਸਿਆਂ ਦਾ ਹਿਸਾਬ ਦੇਵੇ | Khalsa Aid | Ravi Singh | Parney Wala

ਪੰਜਾਬ ‘ਚ ਆਏ ਹੜ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵਧਾਅ ਕੇ ਰੱਖ ਦਿੱਤਾ ਹੈ। ਜਿਸਦੇ ਚੱਲਦੇ ਕਈ ਪਿੰਡਾਂ ਦੇ ਪਿੰਡ ਉੱਜੜ ਗਏ ਨੇ ਤੇ ਲੋਕ ਬੇਘਰ ਹੋ ਚੁੱਕੇ ਨੇ। ਹਜ਼ਾਰਾਂ ਏਕੜ ਫ਼ਸਲ ਖਰਾਬ ਹੋ ਚੁੱਕੀ ਹੈ। ਪਰ ਇਸ ਮੁਸ਼ਕਿਲ ਸਮੇਂ ਜਿੱਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਆਪਣੀ ਸੇਵਾਵਾਂ ਦੇ ਰਹੀਆਂ ਨੇ ਉੱਥੇ ਹੀ ਪੰਜਾਬੀ ਕਲਾਕਾਰਾਂ ਵੀ ਵਧ-ਚੜ੍ਹ ਕੇ ਹਰ ਪੱਖ …

Read More »

Baba Seechwal ਨਾਲ ਹੜ੍ਹ ਖੇਤਰ ਬਾਰੇ ਤਿੱਖੇ ਸਵਾਲ | ਕਿਸ ਦੀ ਸਾਜਿਸ਼ ਤੇ ਕਿਸ ਨੇ ਕੀਤਾ ਸਹੀ ਕੰਮ ?

ਪਿੰਡ ਜਾਣੀਆਂ ਨੇੜੇ ਪਏ ਪਾੜ ਵਿੱਚ ਅੱਜ ਸਵੇਰੇ ਪਾਣੀ ਜਾਣੋਂ ਉਦੋਂ ਬੰਦ ਹੋ ਗਿਆ ਜਦੋਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ 300 ਮੀਟਰ ਤੋਂ ਵੱਡੀ ਨੋਚ (ਸਪਰ) ਬਣਾ ਕੇ ਸਤਲੁਜ ਦਰਿਆ ਦਾ ਵਹਿਣ ਬਦਲਕੇ ਰੱਖ ਦਿੱਤਾ ਹੈ। ਇਸ ਨੋਚ ਦੇ ਬਣਨ ਨਾਲ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਪਾਣੀ ਘੱਟ ਗਿਆ ਹੈ ਤੇ ਇੱਥੇ ਸੜਕੀ ਆਵਾਜਾਈ ਸ਼ੁਰੂ ਹੋ …

Read More »

ਹੋਟਲ ਰਹਿਣਾ ਜੁਰਮ ਨਹੀਂ, ਪੁਲਿਸ ਕਰੇ ਪਰੇਸ਼ਾਨ ਤਾਂ ਇਹ ਲਵੋ ਕਾਨੂੰਨੀ ਐਕਸ਼ਨ

ਜੇ ਤੁਸੀਂ ਆਪਣੀ ਪ੍ਰੇਮਿਕਾ ਨਾਲ ਇਕ ਹੋਟਲ ਵਿਚ ਰਹਿ ਰਹੇ ਹੋ ਅਤੇ ਪੁਲਿਸ ਤੁਹਾਨੂੰ ਪੁੱਛਗਿੱਛ ਕਰਨ ਆਉਂਦੀ ਹੈ, ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇੱਕ ਅਣਵਿਆਹੇ ਜੋੜੇ ਲਈ ਇੱਕ ਹੋਟਲ ਵਿੱਚ ਇਕੱਠੇ ਰਹਿਣਾ ਕੋਈ ਜੁਰਮ ਨਹੀਂ ਹੈ। ਇਸ ਲਈ, ਪੁਲਿਸ ਨੂੰ ਹੋਟਲ ਵਿਚ ਰਹਿਣ ਵਾਲੇ ਕਿਸੇ ਅਣਵਿਆਹੇ ਜੋੜੇ ਨੂੰ ਤੰਗ ਪ੍ਰੇਸ਼ਾਨ ਕਰਨ ਜਾਂ ਗ੍ਰਿਫਤਾਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ। …

Read More »

ਜਲਦ ਸਾਂਭ ਲਵੋ ਆਪਣਾ ਪੈਸਾ,ਇਹ ਬੈਂਕਾਂ ਹੋ ਜਾਣਗੀਆਂ ਹਮੇਸ਼ਾਂ ਲਈ ਬੰਦ

ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ 10 ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਇਨ੍ਹਾਂ ਬੈਂਕਾਂ ਦੇ ਰਲੇਵੇਂ ਤੋਂ ਬਾਅਦ 4 ਵੱਡੇ ਸਰਕਾਰੀ ਬੈਂਕ ਬਣਨਗੇ, ਜਿਨ੍ਹਾਂ ਦਾ ਕੁਲ ਕਾਰੋਬਾਰ 55.81 ਲੱਖ ਰੁਪਏ ਕਰੋੜ ਦਾ ਹੋਵੇਗਾ। ਸਾਲ 2017 ‘ਚ ਦੇਸ਼ ਵਿਚ 27 ਸਰਕਾਰੀ ਬੈਂਕ ਸਨ। ਹੁਣ ਰਲੇਵੇਂ ਤੋਂ ਬਾਅਦ ਕੁਲ 12 ਬੈਂਕ ਰਹਿ …

Read More »

ਪ੍ਰਕਾਸ਼ ਪੁਰਬ ਸਬੰਧੀ ਹਰਿਮੰਦਰ ਸਾਹਿਬ ‘ਚ ਫੁੱਲਾਂ ਦੀ ਅਲੌਕਿਕ ਸਜਾਵਟ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਖ-ਵੱਖ ਸਭਾ-ਸੋਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਭਲਕੇ 31 ਅਗਸਤ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਮੌਕੇ ਸੁੰਦਰ ਜਲੌਅ ਸਜਾਏ ਜਾਣਗੇ ਅਤੇ ਰਾਤ ਸਮੇਂ ਗੁਰਮਤਿ ਸਮਾਗਮ ਹੋਣਗੇ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ …

Read More »

Amazon ਜੰਗਲਾਂ ਚ ਲੱਗੀ ਅੱਗ | Hollywood Actor ਨੇ ਦਿੱਤੇ 5 ਮਿਲੀਅਨ ਡਾਲਰ

ਇੱਕ ਪਾਸੇ ਜਿੱਥੇ ਵਿਸ਼ਵ ਭਰ ਵਿਚ ਵਾਤਾਵਰਣ ਦੀ ਸਾਂਭ ਸੰਭਾਲ ਨੂੰ ਲੈ ਕੇ ਵੱਡੇ ਹੰਭਲੇ ਮਾਰੇ ਜਾ ਰਹੇ ਹਨ। ਉਥੇ ਹੀ ਦੂਜੇ ਪਾਸੇ ਇਕ ਬੇਹੱਦ ਡਰਾਵਣੀ ਘਟਨਾ ਸਾਹਮਣੇ ਆਈ ਹਨ। ਜਿਸ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਦਰਅਸਲ ਦੁਨੀਆ ਦੇ ਸਭ ਤੋਂ ਰੇਨ ਫਾਰੈਸਟ ਅਤੇ ਬ੍ਰਾਜ਼ੀਲ ਵਿਖੇ ਸਥਿਤ ਐਮਾਜ਼ੋਨ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗੀ ਹੋਈ ਹੈ। ਜਿਸ ਨਾਲ …

Read More »