Home » ਤਾਜਾ ਜਾਣਕਾਰੀ

ਤਾਜਾ ਜਾਣਕਾਰੀ

ਖੁਸ਼ਖ਼ਬਰੀ: ਹੁਣ ਬੈਂਕਾਂ ਚ’ ਛੁੱਟੀਆਂ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਲੱਗਣਗੀਆਂ ਮੌਜਾਂ ਹੀ ਮੌਜਾਂ,ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਨੈਸ਼ਨਲ ਇਲੈਕਟ੍ਰੋਨਿਕਸ ਫੰਡਸ ਟਰਾਂਸਫਰ (NEFT) ਜ਼ਰੀਏ ਦਸੰਬਰ ਤੋਂ 24 ਘੰਟੇ ਫੰਡ ਟਰਾਂਸਫਰ ਦੀ ਸੁਵਿਧਾ ਸ਼ੁਰੂ ਹੋ ਜਾਏਗੀ। ਆਰਬੀਆਈ ਨੇ ਡਿਜੀਟਲ ਟਰਾਂਜ਼ੈਕਸ਼ਨ ਨੂੰ ਬੜ੍ਹਾਵਾ ਦੇਣ ਲਈ ਇਹ ਫੈਸਲਾ ਕੀਤਾ ਹੈ।ਮੌਜੂਦਾ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਛੱਡ ਕੇ ਬਾਕੀ ਦਿਨ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤਕ ਐਨਈਐਫਟੀ ਜ਼ਰੀਏ ਆਨਲਾਈਨ ਫੰਡ ਟਰਾਂਸਫਰ ਕੀਤਾ ਜਾ ਸਕਦਾ ਹੈ। ਇਸ ਦੇ ਜ਼ਰੀਏ ਇੱਕ ਦਿਨ …

Read More »

ਅੱਜ ਹੁਣ ਤੱਕ ਦੇ ਸਭ ਤੋਂ ਉੱਚੇ ਭਾਅ ‘ਤੇ ਪਹੁੰਚਿਆ ਸੋਨਾ, ਜਾਣੋ ਅੱਜ ਦੇ ਭਾਅ

ਪਿਛਲੇ ਕਾਫੀ ਸਮੇਂ ਤੋਂ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਜਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ, ਸੋਨੇ ਦੀ ਕੀਮਤ ਬੁੱਧਵਾਰ ਨੂੰ ਰਿਕਾਰਡ ਪੱਧਰ ‘ਤੇ ਪਹੁੰਚ ਗਈ। ਦਿੱਲੀ ਵਿੱਚ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦਾ ਰੇਟ 1,113 ਰੁਪਏ ਵਧ ਕੇ 37,920 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ।ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਰੇਂਦਰ ਜੈਨ ਮੁਤਾਬਕ ਇਹ ਹੁਣ ਤੱਕ ਦਾ ਸਭ …

Read More »

ਸਾਵਧਾਨ ❗ ਨਕਲੀ ਦੁੱਧ, ਪਨੀਰ,ਖੋਆ,ਘਿਓ ਤੋਂ ਬਾਅਦ ਨਕਲੀ ਦਾਲਾਂ ਵੀ ਵਿੱਕਣ ਲੱਗੀਆਂ !! Surkhab TV

ਪੁਰਾਣੇ ਸਮੇਂ ਵਿੱਚ ਦੁੱਧ, ਘਿਉ ਤੇ ਪਨੀਰ ਬਿਲਕੁਲ ਸ਼ੁੱਧ ਮਿਲਦੇ ਸਨ । ਜਿੱਥੇ ਘਰ ਦੀ ਲਾਵੇਰੀ ਦਾ ਸ਼ੁੱਧ ਦੁੱਧ ਘਰ ਦੇ ਜੀਆਂ ਨੂੰ ਆਰੋਗ ਰੱਖਦਾ ਸੀ ਉ¤ਥੇ ਘਰ ਵਿੱਚ ਤਿਆਰ ਹੋਣ ਕਰਕੇ ਸ਼ੁੱਧ ਘਿਉ ਤੇ ਪਨੀਰ ਵੀ ਸਿਹਤ ਲਈ ਕਾਫੀ ਲਾਹੇਵੰਦ ਹੁੰਦੇ ਸਨ । ਅੱਜਕੱਲ੍ਹ ਬਜ਼ਾਰ ਵਿੱਚੋਂ ਨਾ ਹੀ ਸ਼ੁੱਧ ਦੁੱਧ ਮਿਲ ਰਿਹਾ ਹੈ, ਨਾ ਹੀ ਘਿਉ ਅਤੇ ਨਾ ਹੀ …

Read More »

ਪੰਜਾਬੀ ਮੁੰਡਾ ਕਰਦਾ Salman Khan ਦੀ Security | Shera | Bodygaurd

ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਜਿਹੜੇ ਜਿੱਥੇ ਵੀ ਜਾਂਦੇ ਹਨ ਇੱਕ ਸਖ਼ਸ਼ ਉਹਨਾਂ ਦੇ ਨਾਲ ਹਮੇਸ਼ਾ ਦਿਖਾਈ ਦਿੰਦਾ ਹੈ। ਉਹ ਹੈ ਸਲਮਾਨ ਖ਼ਾਨ ਦਾ ਬਾਡੀਗਾਰਡ ਸ਼ੇਰਾ ਜਿਹੜਾ ਪਿਛਲੇ 20 ਸਾਲਾਂ ਤੋਂ ਸਲਮਾਨ ਖ਼ਾਨ ਦੀ ਦੇਸ਼ਾਂ ਵਿਦੇਸ਼ਾਂ ‘ਚ ਰੱਖਿਆ ਕਰਦਾ ਹੈ। ਅੱਜ ਸ਼ੇਰਾ ਦਾ ਰੁਤਬਾ ਕਿਸੇ ਸਟਾਰ ਨਾਲੋਂ ਘੱਟ ਨਹੀਂ ਹੈ। ਸਲਮਾਨ ਖ਼ਾਨ ਹੁਣ ਸ਼ੇਰਾ ਨੂੰ ਆਪਣੇ ਪਰਿਵਾਰ ਦਾ ਹੀ ਮੈਂਬਰ …

Read More »

ਖਾਲੀ ਪਲਾਸਟਿਕ ਦੀ ਬੋਤਲ ਦੇ ਮਿਲਣਗੇ 5 ਰੁਪਏ, ਜਾਣੋ ਕੀ ਹੈ ਯੋਜਨਾ

ਹੁਣ ਤੁਹਾਨੂੰ ਰੇਲਵੇ ਸਟੇਸ਼ਨ ਤੇ ਖਾਲੀ ਪਲਾਸਟਿਕ ਦੀ ਬੋਤਲ ਦੇ 5 ਰੁਪਏ ਮਿਲਣਗੇ, ਰੇਲਵੇ ਸਟੇਸ਼ਨਾਂ ਤੇ ਰੇਲ ਗੱਡੀ ਦੇ ਡੱਬਿਆਂ ‘ਚ ਪਾਣੀ ਦੀਆਂ ਖਾਲੀ ਪਲਾਸਟਿਕ ਦੀਆਂ ਬੋਤਲਾਂ ਤੋਂ ਰੇਲਵੇ ਵਿਭਾਗ ਟੀ-ਸ਼ਰਟਾਂ ਤੇ ਟੋਪੀਆਂ ਬਣਾ ਰਿਹਾ ਹੈ | ਇਸ ਦੇ ਲਈ ਬੋਤਲਾਂ ਨੂੰ ਇਕੱਠਾ ਕਰਨ ਦਾ ਰੇਲਵੇ ਨੇ ਨਿਰਾਲਾ ਤਰੀਕਾ ਲੱਭਿਆ ਹੈ | ਪਲਾਸਟਿਕ ਦੀਆਂ ਬੋਤਲਾਂ ਨੂੰ ਇਕੱਠਾ ਕਰਨ ਵਾਲੇ ਨੂੰ …

Read More »

2 ਨੰਬਰ ਚ’ ਅਮਰੀਕਾ ਜਾਣ ਵਾਲਿਆਂ ਲਈ ਸਰਕਾਰ ਨੇ ਕੀਤਾ ਇਹ ਵੱਡਾ ਐਲਾਨ,ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਕਿਸੇ ਹੋਰ ਦੇਸ਼ ਦੇ ਜ਼ਰੀਏ ਅਮਰੀਕੀ ਸਰਹੱਦ ‘ਤੇ ਪਹੁੰਚੇ ਲੋਕਾਂ ਨੂੰ ਹੁਣ ਅਮਰੀਕਾ ਪਨਾਹ ਦੇਣ ਤੋਂ ਇਨਕਾਰ ਨਹੀਂ ਕਰ ਪਾਵੇਗਾ। ਇਕ ਫੈਡਰਲ ਜੱਜ ਨੇ ਟਰੰਪ ਪ੍ਰਸ਼ਾਸਨ ਦੀ ਇਸ ਸਬੰਧ ‘ਚ ਲਾਗੂ ਕੀਤੀ ਗਈ ਨੀਤੀ ਖਿਲਾਫ ਆਦੇਸ਼ ਸੁਣਾਇਆ। ਜੱਜ ਦਾ ਇਹ ਆਦੇਸ਼ ਮੈਕਸੀਕੋ ਤੋਂ ਆਉਣ ਵਾਲੇ ਇਮੀਗ੍ਰੈਂਟਾਂ ਨੂੰ ਰੋਕਣ ਲਈ ਰਾਸ਼ਟਰਪਤੀ ਦੇ ਯਤਨਾਂ ਦੀ ਕਾਨੂੰਨੀ ਹਾਰ ਹੈ।ਸੈਨ ਫ੍ਰਾਂਸੀਸਕੋ ‘ਚ ਅਮਰੀਕੀ ਜ਼ਿਲਾ …

Read More »

ਹੁਣ ਸਰਕਾਰ ਦੇ ਇਸ ਫੈਸਲੇ ਨਾਲ ਤੁਹਾਡੀਆਂ ਘਰ ਵਿੱਚ ਖੜ੍ਹੀਆਂ ਗੱਡੀਆਂ ਬਣ ਜਾਣਗੀਆਂ ਕਬਾੜ

ਸਰਕਾਰ ਇੱਕ ਅਜਿਹਾ ਫੈਸਲਾ ਲੈਣ ਜਾ ਰਹੀ ਹੈ ਜਿਸ ਨਾਲ ਤੁਹਾਡੀਆਂ ਘਰ ਵਿੱਚ ਖੜ੍ਹੀਆਂ ਕੀਤੀਆਂ ਗੱਡੀਆਂ ਕਬਾੜ ਬਣ ਸਕਦੀਆਂ ਹਨ। ਕਿਉਂਕਿ ਸਰਕਾਰ ਆਉਣ ਵਾਲੇ ਸਮੇਂ ਵਿਚ ਸਿਰਫ ਇਲੈਕਟ੍ਰਿਕ ਵਾਹਨ ਹੀ ਸੜਕਾਂ ਉੱਤੇ ਦੇਖਣਾ ਚਾਹੁੰਦੀ ਹੈ ਇਸ ਲਈ ਇਲੈਕਟ੍ਰਿਕ ਵਾਹਨਾਂ ਨੂੰ ਵੱਡੇ ਪੱਧਰ ‘ਤੇ ਉਤਸ਼ਾਹਤ ਕਰਨ ਲਈ ਸਰਕਾਰ ਨੇ ਮੋਟਰ ਵਾਹਨ ਐਕਟ ਵਿੱਚ ਸੋਧ ਦੀ ਤਜਵੀਜ਼ ਰੱਖੀ ਹੈ।ਇਸ ਪ੍ਰਸਤਾਵ ਤਹਿਤ 15 …

Read More »

ਹੁਣੇ-ਹੁਣੇ ਮੌਸਮ ਵਿਭਾਗ ਨੇ ਇਹਨਾਂ ਥਾਂਵਾਂ ਤੇ ਜਾਰੀ ਕੀਤਾ ਰੈੱਡ ਅਲਰਟ,ਹਵਾਈ ਉਡਾਨਾਂ ਵੀ ਹੋਈਆਂ ਰੱਦ,ਦੇਖੋ ਪੂਰੀ ਖ਼ਬਰ

ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਮਾਨਸੂਨ ਦੀ ਵਾਪਸੀ ਹੋਈ ਤੇ ਦੋ ਘੰਟੇ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ। ਇਸ ਨਾਲ ਸ਼ਹਿਰ ਪਾਣੀ-ਪਾਣੀ ਹੋ ਗਿਆ। ਮੁੰਬਈ ਤੋਂ ਇਲਾਵਾ ਤੱਟੀ ਕੋਂਕਣ ਤੇ ਮਹਾਰਾਸ਼ਟਰ ਦੇ ਹੋਰ ਹਿੱਸਿਆਂ ‘ਚ ਵੀ ਬਾਰਿਸ਼ ਹੋ ਰਹੀ ਹੈ। ਛੱਤਰਪਤੀ ਸ਼ਿਵਾਜੀ ਇੰਟਰਨੈਸ਼ਨਲ ਏਅਰਪੋਰਟ, ਮੁੰਬਈ ਦੇ ਪੀ.ਆਰ.ਓ. ਨੇ ਦੱਸਿਆ ਕਿ ਬੀਤੇ 2 ਘੰਟੇ ਤੋਂ ਹੋ ਰਹੀ ਬਾਰਿਸ਼ ਕਾਰਨ ਉਡਾਣਾਂ …

Read More »

ਜਾਣੋ ਕਿਵੇਂ ਭਰਪੇਟ ਅਤੇ ਮਨਪਸੰਦ ਖਾਣਾ ਖਾਕੇ ਵੀ ਤੇਜੀ ਨਾਲ ਘਟਾ ਸਕਦੇ ਹੋ ਆਪਣਾ ਭਾਰ ,ਜਾਣੋ ਪੂਰਾ ਡਾਈਟ ਪਲਾਨ

ਅੱਜਕੱਲ੍ਹ ਭਾਰ ਘਟਾਉਣ ਲਈ ਇੱਕ ਨਵੀਂ ਡਾਇਟ ਟ੍ਰੇਂਡ ਵਿੱਚ ਹੈ , ਜਿਸਨੂੰ ਇੰਟਰਮਿਟੇਂਟ ਫਾਸਟਿੰਗ ਕਹਿੰਦੇ ਹਨ । ਇਹ ਇੱਕ ਤਰ੍ਹਾਂ ਦੇ ਵਰਤ ਦਾ ਤਰੀਕਾ ਹੈ , ਜਿਸ ਵਿੱਚ ਤੁਸੀ 8 ਘੰਟੇ ਖਾਂਦੇ ਹੋ ਅਤੇ ਬਾਕੀ ਦੇ 16 ਘੰਟੇ ਵਰਤ ਰੱਖਦੇ ਹੋ , ਇਸਨੂੰ ਅੰਤਰਾਲ ਵਰਤ ਵੀ ਕਿਹਾ ਜਾ ਸਕਦਾ ਹੈ ।  ਇੰਟਰਮਿਟੇਂਟ ਫਾਸਟਿੰਗ ਵਿੱਚ ਤੁਸੀ ਆਪਣੀ ਮਨਪਸੰਦ ਚੀਜਾਂ ਖਾ ਸਕਦੇ ਹੋ ,ਪਰ …

Read More »

ਕਿਸੇ ਅਨਜਾਣ ਵਿਅਕਤੀ ਨੂੰ ਦਿੱਤੀ ਲਿਫ਼ਟ ਤਾਂ ਜਾਣਾ ਪੈ ਸਕਦਾ ਹੈ ਜੇਲ ,ਜਾਣੋ ਕੀ ਹੈ ਨਵਾਂ ਕਾਨੂੰਨ

ਅਸੀਂ ਅਕਸਰ ਹੀ ਰਾਹ ਜਾਂਦੇ ਹੋਏ ਅਨਜਾਣ ਲੋਕਾਂ ਨੂੰ ਲਿਫਟ ਦੇ ਦਿੰਦੇ ਹਾ, ਕਿਸੇ ਅਨਜਾਣ ਨੂੰ ਲਿਫਟ ਦੇਣਾ ਸਾਨੂੰ ਮਹਿੰਗਾ ਵੀ ਪੈ ਸਕਦਾ ਹੈ । ਅਕਸਰ ਹੀ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦਿਆਂ ਹਨ ਕਿ ਅਨਜਾਣ ਲੋਕਾਂ ਵਲੋਂ ਲਿਫਟ ਲੇ ਕੇ ਲੁੱਟ ਖੋਹ ਕੀਤੀ ਗਈ, ਪਰ ਆਪਾ ਏਹ ਸਭ ਜਾਂਦੇ ਹੋਏ ਵੀ ਲੋਕਾਂ ਦੀ ਮਦਦ ਕਰਦੇ ਹਾ, ਕੀ ਸਾਰੇ ਇਕੋ ਜਹੇ ਨਹੀਂ ਹੁੰਦੇ,ਜੇ …

Read More »