Home » ਖੇਤੀਬਾੜੀ

ਖੇਤੀਬਾੜੀ

ਦੇਖੋ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਮਿਲੇਗਾ ਏਕੜ ਦਾ 7 ਹਜ਼ਾਰ ਮੁਆਵਜ਼ਾ?

ਆਮ ਆਦਮੀ ਪਾਰਟੀ ਨੇ ਪਰਾਲੀ ਨੂੰ ਅੱਗ ਲਾਉਣ ਦੇ ਮੁੱਦੇ ‘ਤੇ ਪੰਜਾਬ ਦਾ ਦੌਰਾ ਕਰ ਰਹੀ ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਟੀਮ ਤੋਂ ਮੰਗ ਕੀਤੀ ਹੈ ਕਿ ਪਰਾਲੀ ਨਾ ਸਾੜਨ ਵਾਲੇ ਕਿਸਾਨਾਂ ਨੂੰ ਏਕੜ ਦਾ ਸੱਤ ਹਜ਼ਾਰ ਮੁਆਵਜ਼ਾ ਮਿਲੇ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਜ਼ੋਰ ਦਿੱਤਾ ਹੈ ਕਿ ਗਰੀਨ ਟ੍ਰਿਬਿਊਨਲ ਸਿਰਫ਼ ਕਿਸਾਨਾਂ ਨੂੰ ਹੀ ਜਾਗਰੂਕਤਾ ਦਾ ਪਾਠ ਨਾ …

Read More »

ਦੇਖੋ ਕਿਵੇਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਵਾਉਣ ਬਦਲੇ ਕਿਸਾਨਾਂ ਨੂੰ ਲੱਗ ਰਿਹਾ ਹੈ ਦੁੱਗਣਾ ਰਗੜਾ

ਕਿਸਾਨਾਂ ਨੂੰ ਆਪਣੀਆਂ ਵਾਹੀਯੋਗ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਵਾਉਣ ਬਦਲੇ ਮਾਲ ਵਿਭਾਗ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਅਜਿਹਾ ਸੂਬਾ ਸਰਕਾਰ ਵੱਲੋਂ ਕੰਪਿਊਟਰਾਈਜ਼ਡ (ਡਿਜ਼ੀਟਲ) ਮਸ਼ੀਨਾਂ ਉਪਲੱਭਧ ਨਾ ਕਰਵਾਏ ਜਾਣ ਕਾਰਨ ਹੋ ਰਿਹਾ ਹੈ।ਕਿਸਾਨਾਂ ਨੂੰ ਇੱਕ ਪਾਸੇ ਵਧੀਆਂ ਹੋਈਆਂ ਮੋਟੀਆਂ ਫ਼ੀਸਾਂ ਤਾਰਨੀਆਂ ਪੈ ਰਹੀਆਂ ਹਨ ਜਦੋਂ ਕਿ ਦੂਜੇ ਪਾਸੇ ਮਸ਼ੀਨਾਂ ਦਾ ਕਿਰਾਇਆ ਅਦਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜ਼ਮੀਨਾਂ …

Read More »

ਦੇਖੋ ਇਸ ਹਰੇ ਗੁਣਕਾਰੀ ਕੱਦੂ (ਸੀਤਾ ਫਲ) ਦੀ ਸਬਜ਼ੀ ਦੇ ਕੀ-ਕੀ ਹਨ ਫਾਇਦੇ- ਸੰਪੂਰਣ ਜਾਣਕਾਰੀ

ਕੱਦੂ ਬਹੁਤ ਪੌਸ਼ਟਿਕ ਹੁੰਦਾ ਹੈ ਸਿਹਤ ਲਈ ਬਹੁਤ ਚੰਗਾ ਹੈ ਕੱਦੂ ਅੰਦਰ ਪੋਟਾਸ਼ੀਅਮ ਹੁੰਦਾ ਹੈ ਜੋ ਬਲੱਡ ਪ੍ਰੈਸ਼ਰ ਕੰਟਰੋਲ ਰੱਖਣ ਵਿੱਚ ਮਦਦ ਕਰਦਾ ਹੈ । ਕੱਦੂ ਦੇ ਅੰਦਰ ਕਾਪਰ, ਆਇਰਨ ਅਤੇ ਫਾਸਫੋਰਸ ਵਰਗੇ ਖਣਿਜ ਹੁੰਦੇ ਹਨ ਜੋ ਸਰੀਰ ਅਤੇ ਹੱਡੀਆਂ ਦੇ ਵਿਕਾਸ ਵਿੱਚ ਮਦਦ ਕਰਦੇ ਹਨ । ਕੱਦੂ ਵਿਟਾਮਿਨ ਡੀ ਵਿਟਾਮਿਨ ਏ ਅਤੇ ਬੀਟਾ ਕੈਰੋਟੀਨ ਦਾ ਬਹੁਤ ਵਧੀਆ ਸਰੋਤ ਹੈ …

Read More »

ਮਿੱਟੀ ਦੇ ਪ੍ਰਸਾਦ ਨਾਲ ਦੁੱਗਣਾ ਹੋ ਰਿਹਾ ਹੈ ਕਿਸਾਨਾਂ ਦੀਆਂ ਫਸਲਾਂ ਦਾ ਝਾੜ? ?ਖੇਤੀਬਾੜੀ ਅਫ਼ਸਰਾਂ ਨੂੰ ਕਰਨੀ ਪਈ ਜਾਂਚ

ਪੰਜਾਬ ਖੇਤੀ ਬਾੜੀ ਵਿਭਾਗ ਦੇ ਸਕੱਤਰ ਡਾ. ਕਾਹਨ ਸਿੰਘ ਪੰਨੂ ਨੇ ਕਿਸਾਨਾਂ ਨੂੰ ਜਨਮ ਅਸਥਾਨ ਪਿੰਡ ਧੂਆਂ ਕਲਾਂ ਜ਼ਿਲ੍ਹਾ ਟਾਂਕ (ਰਾਜਸਥਾਨ) ਤੋਂ ਲਿਆਂਦੀ ਭਗਤ ਧੰਨਾ ਜੱਟ ਦੇ ਖੇਤ ਦੀ ਮਿੱਟੀ ਦੇ ਪ੍ਰਸਾਦ ਨਾਲ ਫ਼ਸਲੀ ਬਿਮਾਰੀਆਂ ਦੂਰ ਹੋਣ ਤੇ ਦੁੱਗਣਾ ਝਾੜ ਦੇ ਗੁਮਰਾਹਕੁਨ ਪ੍ਰਚਾਰ ਲਈ ਮੁੱਖ ਖੇਤੀਬਾੜੀ ਅਫ਼ਸਰ, ਸੰਗਰੂਰ ਨੂੰ ਜਾਂਚ ਦਾ ਆਦੇਸ਼ ਦਿੱਤਾ ਹੈ। ਡਾ. ਕਾਹਨ ਸਿੰਘ ਪੰਨੂ ਨੇ ਦੱਸਿਆ …

Read More »

ਵਿਦੇਸ਼ੀ ਗੋਰਿਆਂ ਦੇ ਮਨ ‘ਚ ਵੱਡਾ ਸਵਾਲ, ਆਖ਼ਰ ਸਿੱਖ ਅਜਿਹਾ ਕਿਉਂ ਕਰਦੇ..?

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਪੰਜਾਬੀ ਸਿੱਖ ਭਾਈਚਾਰੇ ਦੇ ਲੋਕ ਬਾਹਰਲੇ ਦੇਸ਼ਾਂ ਚ ਜਾ ਕੇ ਸਖਤ ਮਿਹਨਤ ਕਰਦੇ ਹਨ ਇਸ ਚ ਕੋਈ ਸ਼ੱਕ ਨਹੀਂ ਸਿਆਣਿਆਂ ਨੇ ਸੱਚ ਕਿਹਾ ਹੈ ਕਿ “ਆਪਣੇ ਆਲੇ-ਦੁਆਲੇ ਜਿੱਥੇ ਵੀ ਪੰਜਾਬੀ ਜਾਂਦੇ ਹਨ ਪੰਜਾਬ ਵਸਾ ਲੈਂਦੇ ਹਨ। ਉਹ ਆਪਣਾ ਨਿੱਕਾ ਜਿਹਾ ਪੰਜਾਬ ਵੀ ਗੁਰੂਆਂ-ਪੀਰਾਂ ਦੀ ਧਰਤੀ ਤੋਂ ਮਿਲੀਆਂ ਸਿੱਖਿਆਵਾਂ ਨਾਲ ਆਬਾਦ ਕਰ …

Read More »

ਸੋਚਣ ਵਾਲੀ ਗੱਲ:ਪਰਾਲੀ ਦਾ ਧੂਆਂ ਚੰਡੀਗੜ੍ਹ ਤਾਂ ਜਾਂਦਾ ਨੀ, ਦਿੱਲੀ ਕਿਦਾਂ ਪਹੁੰਚ ਜਾਉ..!

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿੱਚ ਪਰਾਲੀ ਫੂਕ ਕੇ ਰਾਜਧਾਨੀ ਵਿਚ ਪ੍ਰਦੂਸ਼ਣ ਫੈਲਾਉਣ ਦੇ ਦੋਸ਼ਾਂ ਦਾ ਪੰਜਾਬ ਦੇ ਵਾਤਾਵਰਨ ਮੰਤਰੀ ਓ.ਪੀ.ਸੋਨੀ ਨੇ ਮੋੜਵਾਂ ਜਵਾਬ ਦਿੱਤਾ ਹੈ। ਵਾਤਾਵਰਨ ਮੰਤਰੀ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਨੂੰ ਇਸ ਹਵਾ ਪ੍ਰਦੂਸ਼ਣ ਲਈ ਦਿੱਲੀ ਵਿਚਲੇ ਕਾਰਨਾਂ ‘ਤੇ ਡੂੰਘਾਈ ਨਾਲ ਝਾਤੀ ਮਾਰਨੀ ਚਾਹੀਦੀ ਹੈ, ਨਾ ਕਿ ਵਿਗਿਆਨਕ ਤਰਕ ਤੋਂ ਵਾਂਝੇ ਸਿਆਸੀ ਬਿਆਨ ਦੇ ਕੇ …

Read More »

ਜੇਕਰ ਕਣਕ ਦੀ ਬਿਜਾਈ ਵੇਲੇ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ ਤਾਂ ਝਾੜ ਵਿੱਚ ਹੋਵੇਗਾ ਦੋ- ਤਿੰਨ ਕੁਇੰਟਲ ਦਾ ਵਾਧਾ

ਦੋਸਤੋ ਅੱਜ ਅਸੀਂ ਤੁਹਾਨੂੰ ਕੁਝ ਨੁਕਤੇ ਦੱਸ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਕਣਕ ਦੇ ਝਾੜ ਵਿੱਚ ਦੋ ਤੋਂ ਤਿੰਨ ਕੁਇੰਟਲ ਵਾਧਾ ਹਾਸਿਲ ਕਰ ਸਕਦੇ ਹੋ ਉਹ ਵੀ ਬੜੇ ਆਸਾਨ ਤਰੀਕੇ ਨਾਲ, ਹਮੇਸ਼ਾ ਪ੍ਰਮਾਣਿਤ ਕਿਸਮਾਂ ਹੀ ਬੀਜੋ। ਗੈਰ ਸਿਫਾਰਿਸ਼ ਸ਼ੁਦਾ ਕਿਸਮਾਂ ਦੀ ਬਿਜਾਈ ਨਾਲ ਨੁਕਸਾਨ ਹੋ ਸਕਦਾ ਹੈ। ਕਿਉਂਕਿ ਕਈ ਵਾਰ ਕਿਸਾਨ ਵੀਰ ਜਿਆਦਾ ਝਾੜ ਦੇ ਝਾਂਸੇ ਵਿੱਚ ਆ ਕੇ …

Read More »

ਪੰਜਾਬ ਦੇ ਕਿਸਾਨਾਂ ਨੂੰ 400 ਕਰੋੜ ਰੁਪਏ ਵਿੱਚ ਪਏ ਪ੍ਰਧਾਨ ਮੰਤਰੀ ਮੋਦੀ ਦੇ ਜੁਮਲੇ…!

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੁਮਲੇ ਪੰਜਾਬ ਦੀ ਕਿਸਾਨੀ ਨੂੰ ਕਰੀਬ 380 ਕਰੋੜ ਰੁਪਏ ਵਿਚ ਪਏ ਹਨ। ਪ੍ਰਧਾਨ ਮੰਤਰੀ ਨੇ ਜੀਰੀ ਦੇ ਭਾਅ ਵਿਚ 200 ਰੁਪਏ ਦੇ ਵਾਧੇ ਨੂੰ ਮਲੋਟ ਰੈਲੀ ’ਚ ਵੀ ਜ਼ੋਰ ਸ਼ੋਰ ਨਾਲ ਪ੍ਰਚਾਰਿਆ ਸੀ।  ਹੁਣ ਜਦੋਂ ਕਿਸਾਨਾਂ ਨੂੰ ਜੀਰੀ ਦੀ ਅਦਾਇਗੀ ਮੌਕੇ ਭਾਅ ’ਚ ਸਿਰਫ਼ 180 ਰੁਪਏ ਪ੍ਰਤੀ ਕੁਇੰਟਲ ਦੇ ਵਾਧੇ ਦਾ ਪਤਾ ਲੱਗਿਆ ਤਾਂ ਉਹ …

Read More »

ਇਸ ਤਰਾਂ ਕਰੋ ਝੋਨੇ ਦੀ ਖੇਤੀ, 70 ਫੀਸਦੀ ਪਾਣੀ ਅਤੇ 90 ਫੀਸਦੀ ਮਿਹਨਤ ਦੀ ਹੋਵੇਗੀ ਬੱਚਤ..!

ਝੋਨੇ ਦੀ ਵਧੀਆ ਫਸਲ ਲਈ ਪਾਣੀ ਦੀ ਸਭ ਤੋਂ ਜਿਆਦਾ ਜ਼ਰੂਰਤ ਹੁੰਦੀ ਹੈ । ਪਰ ਇੱਕ ਅਜਿਹੀ ਤਰਕੀਬ ਹੈ ਜਿਸਦੇ ਤਹਿਤ 70 ਫੀਸਦ ਪਾਣੀ ਅਤੇ 90 ਫ਼ੀਸਦੀ ਮਿਹਨਤ ਦੀ ਬਚਤ ਕਰ ਵਧੀਆ ਉਪਜ ਲਈ ਜਾ ਸਕਦੀ ਹੈ । ਅਕਸਰ ਮੰਨਿਆ ਜਾਂਦਾ ਹੈ ਕਿ ਇੱਕ ਕਿੱਲੋ ਝੋਨਾ ਉਗਾਉਣ ਲਈ ਘੱਟ ਤੋਂ ਘੱਟ ਤਿੰਨ ਤੋਂ ਚਾਰ ਹਜਾਰ ਲੀਟਰ ਪਾਣੀ ਦੀ ਜਰੂਰਤੀ ਹੁੰਦੀ …

Read More »

ਆਉਂਦੇ ਮਾਰਚ ਤੋਂ ਪੰਜਾਬ ਦੇ ਇਸ ਸ਼ਹਿਰ ‘ਚ ਬਣੇਗੀ ਝੋਨੇ ਦੀ ਪਰਾਲੀ ਤੋਂ ਬਿਜਲੀ..!

ਫਰੀਦਕੋਟ ਦੇ ਜੈਤੋ ‘ਚ ਇੱਕ ਪ੍ਰਾਈਵੇਟ ਪਲਾਂਟ ਅਗਲੇ ਸਾਲ ਮਾਰਚ ਤੋਂ ਝੋਨੇ ਦੀ ਪਰਾਲੀ ਤੋਂ ਬਿਜਲੀ ਪੈਦਾ ਕਰਨ ਲਈ ਤਿਆਰ ਹੈ। ਇਹ 18 ਮੈਗਾਵਾਟ ਪਲਾਂਟ, ਕੇਂਦਰ ਸਰਕਾਰ ਦੀ “ਮੇਕ ਇੰਨ ਇੰਡੀਆ” ਸਕੀਮ ਤਹਿਤ ਸਥਾਪਤ ਕੀਤੀ ਜਾ ਰਹੀ ਹੈ, ਇੱਥੇ ਬਾਲਣ ਦੇ ਤੌਰ ਤੇ ਤੂੜੀ ਦੀ ਵਰਤੋਂ ਨਾਲ ਬਿਜਲੀ ਪੈਦਾ ਹੋਵੇਗੀ। ਇਸ ਤਰ੍ਹਾਂ ਪੈਦਾ ਹੋਣ ਵਾਲੀ ਪਾਵਰ ਨੂੰ ਪੰਜਾਬ ਸਟੇਟ ਪਾਵਰ …

Read More »