Home » 2019 » August » 19

Daily Archives: August 19, 2019

ਅੱਜ ਜਲੰਧਰ ਦੇ ਡਾਕਟਰ ਨੇ ਹਰਿਮੰਦਰ ਸਾਹਿਬ ਸਰੋਵਰ ‘ਚ ਛਾਲ ਮਾਰ ਕੇ ਜਾਨ ਦਿੱਤੀ

ਸ੍ਰੀ ਹਰਿੰਮਦਰ ਸਾਹਿਬ ਦੇ ਸਰੋਵਰ ‘ਚ ਇਕ ਵਿਅਕਤੀ ਵੱਲੋਂ ਛਾਲ ਮਾਰ ਕੇ Khudkhushi ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਉਸ ਦੀ ਉਮਰ ਕਰੀਬ 55 ਸਾਲ ਦੱਸੀ ਜਾ ਰਹੀ ਹੈ। ਇਹ ਘਟਨਾ ਸਵੇਰੇ ਤੜਕੇ 1.30 ਵਜੇ ਵਾਪਰੀ। ਵਿਅਕਤੀ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਪੁਲਸ ਵੱਲੋਂ ਲਾਸ਼ ਨੂੰ ਸਿਵਲ ਹਸਪਤਾਲ …

Read More »

ਨੀਟੂ ਸ਼ਟਰਾਂ ਵਾਲੇ ਦੀ ਬੇਟੀ ਦੇ ਹਾਦਸੇ ਦਾ CCTV ਵੀਡੀਓ ਆਇਆ ਸਾਹਮਣੇ

ਅੱਜ ਨੀਟੂ ਸ਼ਟਰਾਂ ਵਾਲੇ ਨੂੰ ਉਸ ਸਮੇਂ ਵੱਡਾ ਸਦਮਾ ਲੱਗਿਆ, ਜਦੋਂ ਉਨ੍ਹਾਂ ਦੀ ਬੇਟੀ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦੀ ਬੇਟੀ ਅੱਜ ਆਟੋ ‘ਚ ਜਾ ਰਹੀ ਸੀ ਕਿ ਅਚਾਨਕ ਉਹ ਆਟੋ ਤੋਂ ਹੇਠਾਂ ਡਿੱਗ ਗਈ ਅਤੇ ਕਾਰ ਉਸ ਦੇ ਉੱਪਰੋਂ ਲੰਘ ਗਈ।ਹਾਦਸੇ ‘ਚ ਨੀਟੂ ਦੀ ਬੇਟੂ ਸਾਕਸ਼ੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਮੌਕੇ ‘ਤੇ ਮੌਜੂਦ ਲੋਕਾਂ …

Read More »

ਲੋਹੀਆਂ ਖਾਸ ”ਚ ਇਕ ਹੋਰ ਪਿੰਡ ”ਚ ਟੁੱਟਾ ਬੰਨ੍ਹ

ਲੋਹੀਆਂ ਖਾਸ ਨੇੜੇ ਪਿੰਡ ਜਾਨੀਆ ਚਾਹਲ ਅਤੇ ਚੱਕ ਮੰਡਾਲਾ ‘ਚ ਦੋ ਬੰਨ੍ਹ ਟੁੱਟਣ ਤੋਂ ਬਾਅਦ ਇਥੋਂ ਕੁਝ ਹੀ ਦੂਰੀ ‘ਤੇ ਸਥਿਤ ਭਾਨੇਵਾਲ ਪਿੰਡ ‘ਚ ਬੰਨ੍ਹ ਟੁੱਟਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਜਾਨੀਆ ਚਾਹਲ ‘ਚ ਟੁੱਟੇ ਬੰਨ੍ਹ ਨਾਲ ਕਰੀਬ ਢਾਈ ਸੌ ਫੁੱਟ ਡੂੰਘਾ ਪਾੜ ਪੈ ਗਿਆ ਹੈ। ਇਸ ਦੇ ਨਾਲ ਹੀ ਭਾਨੇਵਾਲ ਪਿੰਡ ‘ਚ ਟੁੱਟੇ ਬੰਨ੍ਹ ਦੇ ਪਾੜ ਬਾਰੇ …

Read More »

ਪੰਜਾਬ ਵਿੱਚ ਆਏ ਹੜ੍ਹ ਤੋਂ ਬਾਅਦ ਇਹਨਾਂ ਸਿੱਖ ਭੈਣਾ ਨੇ ਕੀਤਾ ਸਰਕਾਰ ਨੂੰ ਸਵਾਲ

ਲੋਹੀਆਂ ਖਾਸ ਨੇੜੇ ਪਿੰਡ ਜਾਨੀਆ ਚਾਹਲ ਅਤੇ ਚੱਕ ਮੰਡਾਲਾ ‘ਚ ਦੋ ਬੰਨ੍ਹ ਟੁੱਟਣ ਤੋਂ ਬਾਅਦ ਇਥੋਂ ਕੁਝ ਹੀ ਦੂਰੀ ‘ਤੇ ਸਥਿਤ ਭਾਨੇਵਾਲ ਪਿੰਡ ‘ਚ ਬੰਨ੍ਹ ਟੁੱਟਣ ਦੀ ਸੂਚਨਾ ਮਿਲੀ ਹੈ। ਦੱਸ ਦੇਈਏ ਕਿ ਜਾਨੀਆ ਚਾਹਲ ‘ਚ ਟੁੱਟੇ ਬੰਨ੍ਹ ਨਾਲ ਕਰੀਬ ਢਾਈ ਸੌ ਫੁੱਟ ਡੂੰਘਾ ਪਾੜ ਪੈ ਗਿਆ ਹੈ। ਇਸ ਦੇ ਨਾਲ ਹੀ ਭਾਨੇਵਾਲ ਪਿੰਡ ‘ਚ ਟੁੱਟੇ ਬੰਨ੍ਹ ਦੇ ਪਾੜ ਬਾਰੇ …

Read More »

ਸਰਦਾਰ ਨੇ ਕੀਤਾ ਵੱਡੀ ਸਾਜਿਸ਼ ਦਾ ਖੁਲਾਸਾ ਸਰਕਾਰ ਨੇ ਪੰਜਾਬ ਵਿੱਚ ਖੁਦ ਹੜ੍ਹ ਲਿਆਂਦਾ

ਪੰਜਾਬ ਦਾ ਪਾਣੀ ਹਰਿਆਣੇ ਦਾ ਵੀ ਤੇ ਰਾਜਸਥਾਨ ਦਾ ਵੀ। ਪਰ ਜਦ ਹੜ੍ਹ ਆਵੇ ਤਾਂ ਪਾਣੀ ਕੇਵਲ ਪੰਜਾਬ ਦੇ ਹਿੱਸੇ ਆਉਂਦਾ। ਹਰਿਆਣੇ ‘ਚ ਕੁਦਰਤੀ ਵਹਾਅ ਦੇ ਉਲਟ ਬਣਾਈ ਹਾਂਸੀ-ਬੁਟਾਣਾ ਨਹਿਰ ਕੰਧ ਬਣ ਜਾਂਦੀ ਤੇ ਪਾਣੀ ਵਾਪਸ ਪੰਜਾਬ ਦੇ ਪਿੰਡਾਂ ‘ਚ ਮਾਰ ਕਰਨ ਲੱਗ ਜਾਂਦਾ। ਹੋਰਾਂ ਨੂੰ ਕੀ ਕਹੀਏ ਸਾਡੇ ਤਾਂ ਪੰਜਾਬੀ ਹੀ ਪੰਜਾਬ ਦੇ ਵੈਰੀ ਬਣ ਗਏ ਹਨ, ਆਪਣੀ ਲੁੱਟ …

Read More »

ਖਾਲਸਾ ਏਡ ਦੇ ਮੁਖੀ ਨੇ ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਕੀਤਾ ਇਹ ਐਲਾਨ

ਮੌਸਮ ਵਿਭਾਗ ਵੱਲੋਂ ਪੰਜਾਬ ਭਰ ਦੇ ਜ਼ਿਲ੍ਹਿਆਂ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਵੱਲੋਂ ਸਾਰੇ ਜ਼ਿਲ੍ਹਿਆਂ ਦੇ ਡੀਸੀਜ਼ ਨੂੰ ਭਾਰੀ ਮੀਂਹ ਦੇ ਚੱਲਦਿਆਂ ਤਿਆਰ ਬਰ ਤਿਆਰ ਰਹਿਣ ਲਈ ਹੁਕਮ ਜਾਰੀ ਕੀਤੇ ਗਏ ਸੀ। ਇਸ ਦੇ ਨਾਲ ਹੀ ਸਮਾਜ ਸੇਵਿ ਸੰਸਥਾ ਖਾਲਸਾ ਏਡ ਦੇ ਮੁਖੀ ਸ. ਰਵੀ ਸਿੰਘ ਨੇ ਪੰਜਾਬ ਵਿੱਚ ਹੜਾਂ ਨੂੰ …

Read More »

ਬੁਰੀ ਖਬਰ, ਨੀਟੂ ਸ਼ਟਰਾਂ ਵਾਲਾ ਦੀ ਧੀ ਦੇ ਸੜਕ ਹਾਦਸੇ ‘ਚ ਜਾਨ ਚਲੇ ਗਈ

ਲੋਕ ਸਭਾ ਚੋਣਾਂ ਵਿਚ ਉਮੀਦਵਾਰ ਰਹੇ ਨੀਟੂ ਸ਼ਟਰਾਂਵਾਲੇ ਦੀ ਬੇਟੀ ਅੱਜ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਨੀਟੂ ਦੀ ਬੇਟੀ ਅੱਜ ਆਟੋ ‘ਚ ਸਕੂਲੋਂ ਆ ਰਹੀ ਸੀ ਕਿ ਅਚਾਨਕ ਕਾਰ ਦੀ ਲਪੇਟ ਵਿਚ ਆ ਗਈ। ਉਸ ਦੇ ਉੱਪਰੋਂ ਕਾਰ ਲੰਘ ਗਈ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ …

Read More »

ਖਤਰੇ ਤੋਂ ਪਾਰ ਪਹੁੰਚਿਆ ਭਾਖੜਾ ਡੈਮ ਚ’ ਪਾਣੀ ਦਾ ਪੱਧਰ,ਤਬਾਹ ਹੋ ਗਏ ਕਈ ਪਿੰਡ

ਪੰਜਾਬ ‘ਚ ਬੀਤੇ ਦਿਨਾਂ ਤੋਂ ਪੈ ਰਹੀ ਭਾਰੀ ਬਾਰਿਸ਼ ਦੇ ਕਾਰਨ ਕਈ ਪਿੰਡ ਪਾਣੀ ਦੀ ਲਪੇਟ ‘ਚ ਆ ਗਏ ਹਨ। ਭਾਖੜਾ ਡੈਮ ‘ਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ ਹੈ, ਜਿਸ ਦੇ ਕਾਰਨ ਰੂਪਨਗਰ ‘ਚ ਡਿਪਟੀ ਕਮਿਸ਼ਨਰ ਵੱਲੋਂ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਬੀਤੇ ਦਿਨੀਂ ਰੂਪਨਗਰ ਹੈੱਡਵਰਕਸ ਤੋਂ 2 ਲੱਖ 40 ਹਜ਼ਾਰ ਦੇ ਕਰੀਬ ਕਿਊਸਿਕ …

Read More »

10 ਜ਼ਿਲ੍ਹਿਆਂ ਚ’ ਹਾਈ ਅਲਰਟ ਹੋਇਆ ਜਾਰੀ,ਅਜੇ ਨਹੀਂ ਟਲਿਆ ਮੀਂਹ ਦਾ ਕਹਿਰ

ਦੇਸ਼ ਦੇ ਉੱਤਰੀ ਤੇ ਪਹਾੜੀ ਸੂਬਿਆਂ ‘ਚ ਭਾਰੀ ਬਾਰਸ਼ ਦਾ ਦੌਰ ਜਾਰੀ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਮੱਧ ਪ੍ਰਦੇਸ਼ ਸਣੇ 10 ਸੂਬਿਆਂ ‘ਚ ਭਾਰੀ ਬਾਰਸ਼ ਦੀ ਚੇਤਾਵਨੀ ਜਾਰੀ ਕੀਤੀ ਹੈ। ਹਿਮਾਚਲ ਪ੍ਰਦੇਸ਼ ‘ਚ ਐਤਵਾਰ ਨੂੰ ਭਾਰੀ ਬਾਰਸ਼ ਤੇ ਲੈਂਡ-ਸਲਾਈਡਿੰਗ ਨਾਲ 24 ਲੋਕਾਂ ਦੀ ਮੌਤ ਹੋ ਗਈ। ਜਦਕਿ 12 ਜ਼ਖ਼ਮੀ ਹੋਏ। ਦੂਜੇ ਪਾਸੇ, ਉੱਤਰਾਖੰਡ ਦੇ ਉੱਤਰਕਾਸ਼ੀ …

Read More »

ਸਤਲੁਜ ਦਰਿਆ ਨੇ ਮਚਾਈ ਤਬਾਹੀ, ਪਿੰਡ ਗਿੱਦੜਪਿੰਡੀ ਨੇੜਿਓਂ ਬੰਨ੍ਹ ”ਚ ਪਾਇਆ ਪਾੜ

ਸਤਲੁਜ ਦਰਿਆ ‘ਚ ਆਏ ਭਾਰੀ ਹੜ੍ਹ ਕਾਰਨ ਤਬਾਹੀ ਮਚੀ ਹੋਈ ਹੈ। ਅੱਜ ਸਵੇਰੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਖੇਤਰ ਦੇ ਨੇੜਲੇ ਪਿੰਡ ਗਿੱਦੜਪਿੰਡੀ ਦੇ ਖੇਤਰ ‘ਚ ਕਿਸਾਨਾਂ ਵੱਲੋਂ ਲਗਾਏ ਗਏ ਐਡਵਾਂਸ ਧੁੱਸੀ ਬੰਨ੍ਹ ‘ਚ ਪਾੜ ਪਾਇਆ ਜਾ ਚੁੱਕਿਆ ਹੈ, ਜਿਸ ਕਾਰਨ ਹੜ੍ਹ ਦੇ ਪਾਣੀ ਨਾਲ ਪਿੰਡ ਗਿੱਦੜਪਿੰਡੀ ਦੇ ਨੇੜਲੇ ਇਲਾਕੇ ‘ਚ ਤੇਜ਼ੀ ਨਾਲ ਪਾਣੀ ਭਰ ਰਿਹਾ ਹੈ। ਕਿਸਾਨ ਆਗੂ ਸ਼ਮਸ਼ੇਰ ਸਿੰਘ …

Read More »