Home » 2019 » August » 14

Daily Archives: August 14, 2019

15 ਅਗਸਤ ਤੋਂ ਵਾਹਨ ਚਲਾਉਣ ਵਾਲੇ ਜਰਾ ਸੰਭਲ ਜਾਓ,ਸਰਕਾਰ ਨੇ ਬਦਲ ਦਿੱਤੇ ਸਾਰੇ ਨਿਯਮ,

ਮੋਟਰ ਵਹੀਕਲ ਸੋਧ ਬਿੱਲ 2019 ਪਾਸ ਹੋ ਚੁੱਕਿਆ ਹੈ ਤੇ ਦੇਸ਼ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਇਸ ‘ਤੇ ਮੋਹਰ ਲਾ ਦਿੱਤੀ ਹੈ। ਹੁਣ ਇਹ ਬਿੱਲ ਪੂਰੇ ਦੇਸ਼ ‘ਚ 15 ਅਗਸਤ ਤੋਂ ਲਾਗੂ ਹੋਣ ਜਾ ਰਿਹਾ ਹੈ। ਇਸ ਬਿੱਲ ‘ਚ ਆਵਾਜਾਈ ਨਿਯਮਾਂ ਦੀ ਅਣਗਹਿਲੀ ਕਰਨ ‘ਤੇ ਭਾਰੀ ਜ਼ੁਰਮਾਨਾ ਦੇਣਾ ਪਵੇਗਾ। ਇਸ ਦੇ ਨਾਲ ਐਮਰਜੈਂਸੀ ਗੱਡੀਆਂ ਨੂੰ ਰਾਹ ਨਾ ਦੇਣ …

Read More »

ਕੀ ਤੁਹਾਡੇ ਬੱਚੇ ਵੀ ਕਿਸੇ ਕੌਨਵੈਂਟ ਸਕੂਲ ਵਿੱਚ ਪੜ੍ਹਦੇ ਹਨ ? Convent School

ਸੁਣੋ ਕੌਨਵੈਂਟ (convent) ਸਕੂਲ ਦਾ ਪਿਛੋਕੜ ਤੇ ਕਲਗੀਧਰ ਦਾ ਕਾਨਵੇਂਟ ਨਾਲ ਸਬੰਧ ..ਸਿੱਖੀ ਦਾ ਬੂਟਾ ਬਾਬੇ ਨਾਨਕ ਨੇ ਲਾਇਆ। ਉਨ੍ਹਾਂ ਦੀ ਪਹਿਲੀ ਸਿੱਖਿਆ ਸੀ- ੴਸਤਿਗੁਰ ਪ੍ਰਸਾਦਿ, ਭਾਵ ਸਾਰੀ ਕਾਇਨਾਤ ਦਾ ਕਰਤਾ ਇਕ ਹੈ। ਜਿੰਨਾ ਪਾਸਾਰਾ ਸਾਨੂੰ ਦਿਖਾਈ ਦਿੰਦਾ ਹੈ, ਇਸ ਦਾ ਕਰਤਾ ਕੇਵਲ ਇਕ ਹੀ ਸ਼ਕਤੀ ਹੈ। ਫਿਰ ਜਦ ਕਰਤਾ ਇਕ ਹੈ, ਉਸ ਦਾ ਕਰਮ ਵੀ ਸਾਰਾ ਇਕੋ ਜਿਹਾ ਹੈ। …

Read More »

ਸਿੱਖੀ ਨੂੰ ਸੰਭਾਲੀ ਬੈਠਾ Nepal ਦਾ ਇਹ ਪਿੰਡ | ਇਥੇ ਕੋਈ ਵੀ ਆਪਣੇ ਕੇਸ ਨਹੀਂ ਕੱਟਦਾ

ਦੇਸ਼ਾਂ ਵਿਦੇਸ਼ਾਂ ਚ ਸਿੱਖ ਆਪਣਾ ਬਹੁਤ ਵੱਡਾ ਰੁਤਬਾ ਰੱਖਦੇ ਹਨ। ਕੀ ਤੁਸੀਂ ਕਦੀ ਸੋਚਿਆ ਹੈ ਕਿ ਕੋਈ ਅਜਿਹਾ ਪਿੰਡ ਹੋਵੇਗਾ ਜਿੱਥੇ ਲੋਕ ਆਪਣੇ ਕੇਸ ਦਾੜ੍ਹੀ ਮੁੱਛ ਨਹੀਂ ਕਟਾਉਂਦੇ? ਉਹ ਵੀ ਐਸਾ ਪਿੰਡ ਜੋ ਪੰਜਾਬ ਵਿੱਚ ਹੀ ਨਹੀਂ,ਸਗੋਂ ਭਾਰਤ ਤੋਂ ਵੀ ਬਾਹਰ ਹੈ !! ਜੀ ਹਾਂ ! ਅਜਿਹਾ ਪਿੰਡ ਵੀ ਹੈ। ਨੇਪਾਲ ਦੇ ਇੱਕ ਪਿੰਡ ਸਿੱਖਣ ਪੁਰਾ ਚ ਲੋਕ ਆਪਣੀ ਦਾੜ੍ਹੀ …

Read More »

ਕਥਾਵਾਚਕ ਨੇ ਕਿਤਾ ਖੁਲਾਸਾ, ਕੌਣ ਚਾਹੁੰਦਾ ਹੈ ‘ਕਰਤਾਰਪੁਰ ਲਾਂਘਾ’ ਬੰਦ ਕਰਵਾਉਣਾ ?

ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਗੁਰਪੁਰਬ ਸਿੱਖ ਕੌਮ ਆਉਂਦੇ ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਮਨਾਉਣ ਜਾ ਰਹੀ ਹੈ। ਇਸ ਮੌਕੇ ਪਾਕਿਸਤਾਨ ਦੇ ਨਾਰੋਵਾਲ ਜਿਲੇ ਵਿੱਚ ਸਥਿਤ ਗੁਰਦਵਾਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਿਆ ਜਾਣਾ ਹੈ ਜਿਸਦੇ ਲਈ ਕਾਰਜ ਚਲ ਰਿਹਾ ਹੈ। ਇਸ ਲਾਂਘੇ ਸਬੰਧੀ ਅਸੀਂ ਪਹਿਲਾਂ ਵੀ ਵੀਡੀਓ ਪੋਸਟ ਕੀਤੀ ਸੀ ਕਿ ਲਾਂਘੇ ਨੂੰ ਰੋਕਣ ਲਈ ਭਾਰਤ ਸਰਕਾਰ …

Read More »

ਕੁੱਤਿਆਂ ਨੇ ਹਵਾਈ ਅੱਡੇ ਤੇ ਨਾ ਉਤਰਨ ਦਿੱਤਾ ਜਹਾਜ਼ ਤੇ ਅੱਗੇ ਜੋ ਹੋਇਆ ਦੇਖ ਕੇ ਰਹਿ ਜਾਓਗੇ ਹੈਰਾਨ

ਏਅਰ ਇੰਡੀਆ ਦੇ ਰਨਵੇ ‘ਤੇ ਮੰਗਲਵਾਰ ਨੂੰ ਆਵਾਰਾ ਕੁੱਤਿਆਂ ਦੀ ਮੌਜੂਦਗੀ ਕਰਕੇ ਏਅਰ ਇੰਡੀਆ ਦੀ ਮੁੰਬਈ-ਗੋਆ ਫਲਾਈਟ ਲੈਂਡ ਨਹੀਂ ਕਰ ਸਕੀ। ਇਸ ਮਾਮਲੇ ‘ਚ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇੱਕ ਯਾਤਰੀ ਨੇ ਟਵੀਟ ਕਰ ਮਾਮਲਾ ਜਨਤਕ ਕੀਤਾ ਹੈ।ਫਲਾਈਟ ‘ਚ ਸਵਾਰ ਯਾਤਰੀ ਗੋਵਿੰਦ ਗਾਂਵਕਰ ਨਾਂ ਦੇ ਯਾਰਤੀ ਨੇ ਟਵੀਟ ਕੀਤਾ ਕਿ ਉਹ ਮੁੰਬਈ ਤੋਂ ਗੋਆ ਜਾਣ ਵਾਲੀ ਫਲਾਈਟ ‘ਚ ਸਵਾਰ …

Read More »

ਅਵਾਰਾ ਡੰਗਰਾਂ ਨੂੰ ਭਜਾਉਂਦਾ ਭਜਾਉਂਦਾ LIVE ਹੋਗਿਆ ਜੱਟ | ਕਹਿੰਦਾ ਗੋਲੀ ਮਾਰਦੂੰ

ਸ਼ਹਿਰਾਂ ਵਿੱਚ ਥਾਂ-ਥਾਂ ਘੁੰਮਦੇ ਇਹ ਬੇਸਹਾਰਾ ਪਸ਼ੂਆਂ ਦੇ ਲਈ ਖਾਣ-ਪੀਣ ਦਾ ਵੀ ਕੋਈ ਜਰੀਆ ਨਹੀਂ ਹੁੰਦਾ ਤੇ ਕੂੜੇ ਦੇ ਢੇਰਾਂ ਤੇ ਮੂੰਹ ਮਾਰ ਕੇ ਆਪਣੇ ਲਈ ਕੁੱਝ ਖਾਣ ਨੂੰ ਲੱਭਦੇ ਇਹ ਪਸ਼ੂ ਸਾਰਾ ਕੂੜਾ ਖਿਲਾਰ ਕੇ ਹੋਰ ਗੰਦ ਪਾ ਦਿੰਦੇ ਹਨ ਅਤੇ ਲੰਘਣ ਵਾਲੇ ਰਾਹਗੀਰ ਮੂੰਹ ਤੇ ਰੁਮਾਲ ਰੱਖਕੇ ਆਪਣੇ ਕੰਮ ਲਈ ਅੱਗੇ ਲੰਘ ਜਾਂਦੇ ਹਨ। ਜਨਤਕ ਥਾਵਾਂ ਤੇ ਇਹਨਾਂ …

Read More »

5 ਲੱਖ ’ਚ ਮਿਲ ਸਕਦੀ Renault ਦੀ 7-ਸੀਟਰ Triber

ਹੈਚਬੈਕ ਸੇਗਮੇਂਟ ਵਿੱਚ ਹੁਣ ਜਲਦੀ ਹੀ Renaul(ਰੇਨੋ)ਦੀ ਨਵੀਂ Triber ਐਂਟਰੀ ਮਾਰਨ ਵਾਲੀ ਹੈ। ਲੋਕ ਲੰਬੇ ਸਮੇਂ ਤੋਂ ਇਸ ਕਾਰ ਦਾ ਇੰਤਜ਼ਾਰ ਕਰ ਰਹੇ ਸਨ ਅਤੇ ਹੁਣ ਕੰਪਨੀ ਨੇ ਇਸ ਦੀ ਸ਼ੁਰੂਆਤ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਟਰਾਈਬਰ 28 ਅਗਸਤ ਨੂੰ ਭਾਰਤੀ ਬਾਜ਼ਾਰ ਵਿਚ ਲਾਂਚ ਹੋਣ ਜਾ ਰਹੀ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਇਹ ਕਾਰ 22 ਅਗਸਤ …

Read More »

ਨਕਲੀ ਪਨੀਰ ਕਾਰਨ ਗੁਰਸਿੱਖ ਮਹਿਲਾ ਪੁਲਸ ਮੁਲਾਜਮ ਆਪਣੀ ਜਾਨ ਗਵਾ ਬੈਠੀ

ਇਹ ਅੰਮ੍ਰਿਤਧਾਰੀ ਮਹਿਲਾ ਪੁਲਿਸ ਮੁਲਾਜ਼ਮ ਜਦੋਂ ਪੰਜਾਬ ਪੁਲਿਸ ਵਿੱਚ ਭਰਤੀ ਹੋਈ ਸੀ ਤਾਂ ਆਪਣੇ ਵਿਲੱਖਣ ਸਿੱਖ ਪਹਿਰਾਵੇ ਕਾਰਨ ਇਸ ਦੀ ਸ਼ੋਸ਼ਲ ਮੀਡੀਏ ਉਪਰ ਬਹੁਤ ਸ਼ਲਾਘਾ ਕੀਤੀ ਗਈ ਸੀ। ਪਰ ਅਫਸੋਸ ਕਿ ਅੱਜ ਇਸ ਗੁਰਸਿੱਖ ਭੈਣ ਦੀ ਨਕਲੀ ਪਨੀਰ ਦੇ ਕਾਰਨ ਅਚਾਨਕ ਹੋਈ Mot ਦੀ ਖਬਰ ਅਖਬਾਰਾਂ ਵਿੱਚ ਛਪੀ ਹੈ। ਅੰਮ੍ਰਿਤਧਾਰੀ ਮਹਿਲਾ ਪੁਲੀਸ ਮੁਲਾਜਮ ਨੂੰ ਪਨੀਰ ਦਾ ਬਣਿਆ ਪਰਾਂਠਾ ਖਾਣਾ ਇੰਨਾ …

Read More »

ਪਾਕਿਸਤਾਨ ਨੇ ਸਰਹੱਦ ਤੇ ਭੇਜੇ ਆਪਣੇ ਜੰਗੀ ਜਹਾਜ਼ ਤੇ ਭਾਰਤੀ ਫ਼ੌਜ ਤਿਆਰ ਬਰ ਤਿਆਰ

ਕਸ਼ਮੀਰ ਵਿੱਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਕਿਸਤਾਨ ਵਿੱਚ ਹਿੱਲਜੁਲ ਜਾਰੀ ਹੈ। ਪਾਕਿਸਤਾਨ ਹੁਣ ਆਏ ਦਿਨ ਕੁਝ ਨਾ ਕੁਝ ਕਰ ਰਿਹਾ ਹੈ। ਖ਼ਬਰਾਂ ਹਨ ਕਿ ਪਾਕਿਸਤਾਨ ਦੀ ਫੌਜ ਐਲਓਸੀ ਵੱਲ ਵਧ ਰਹੀ ਹੈ। ਲੱਦਾਖ ਦੇ ਸਾਹਮਣੇ ਆਪਣੇ ਏਅਰਬੇਸ ‘ਤੇ ਉਸ ਨੇ ਲੜਾਕੂ ਜਹਾਜ਼ਾਂ ਨੂੰ ਤਾਇਨਾਤ ਕਰ ਦਿੱਤਾ ਹੈ। ਇਸ ਨੂੰ ਲੈ ਕੇ ਭਾਰਤੀ ਥਲ ਸੈਨਾ ਪ੍ਰਧਾਨ ਬਿਪਿਨ ਰਾਵਤ ਨੇ …

Read More »

ਜੇਕਰ ਤੁਸੀਂ ਹੈਡਫੋਨ ਲਗਾਉਂਦੇ ਹੋ ਤਾਂ ਹੋ ਜਾਵੋ ਸਾਵਧਾਨ ਹੋ ਰਹੀ ਹੈ ਇਹ ਖ਼ਤਰਨਾਕ ਬਿਮਾਰੀ

ਹੈੱਡ-ਫੋਨ ਦੀ ਸਾਊਂਡ ਕੁਆਲਟੀ ”ਚ ਕਾਫੀ ਸੁਧਾਰ ਕੀਤਾ ਜਾ ਰਿਹਾ ਹੈ ਪਰ ਇਸ ਨੂੰ ਸੁਵਿਧਾਜਨਕ ਬਣਾਉਣ ਦੀ ਦਿਸ਼ਾ ”ਚ ਜ਼ਿਆਦਾ ਕੰਮ ਨਹੀਂ ਹੋ ਰਿਹਾ। ਅਜਿਹੇ ਸਮੇਂ ”ਚ ਜ਼ਰੂਰਤ, ਸੁਵਿਧਾ ਅਤੇ ਸਿਹਤ ਦੇ ਹਿਸਾਬ ਨਾਲ ਹੈੱਡ-ਫੋਨ ਦੀ ਚੋਣ ਕਰਨੀ ਮੁਸ਼ਕਲ ਹੋ ਜਾਂਦੀ ਹੈ। ਅਸੀਂ ਤੁਹਾਨੂੰ ਅਜਿਹੇ ਟਿਪਸ ਦੇ ਰਹੇ ਹਾਂ, ਜੋ ਬਿਹਤਰ ਹੈਡਫੋਨ ਦੀ ਚੌਣ ਲਈ ਤੁਹਾਡੀ ਮਦਦ ਕਰਨਗੇ।..ਈਅਰਬਰਡ..ਇਹ ਇਕ ਸਧਾਰਨ …

Read More »