Home » 2019 » August » 12

Daily Archives: August 12, 2019

ਪਾਕਿ. ਨੇ ਲੱਦਾਖ ਨੇੜੇ ਆਪਣੇ ਏਅਰਬੇਸ ‘ਚ ਤਾਇਨਾਤ ਕੀਤੇ ਲੜਾਕੂ ਜਹਾਜ਼

ਜੰਮੂ-ਕਸ਼ਮੀਰ ਵਿੱਚ ਧਾਰਾ 370 ਦੇ ਖ਼ਤਮ ਹੋਣ ਮਗਰੋਂ ਪਾਕਿਸਤਾਨ ਬੁਖ਼ਲਾਹਟ ਵਿੱਚ ਕਈ ਭਾਰਤ ਵਿਰੋਧੀ ਕਦਮ ਚੁੱਕ ਰਿਹਾ ਹੈ। ਖੁਫੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਲਦਾਖ ਨੇੜੇ ਆਪਣੇ ਸਕਰਦੂ ‘ਤੇ ਲੜਾਕੂ ਜਹਾਜ਼ ਤਾਇਨਾਤ ਕਰ ਰਿਹਾ ਹੈ। ਸ਼ਨੀਵਾਰ ਨੂੰ ਪਾਕਿਸਤਾਨ ਨੇ ਤਿੰਨ ਸੀ-130 ਟਰਾਂਸਪੋਰਟ ਏਅਰਕ੍ਰਾਫਟ ਇੱਥੇ ਭੇਜੇ। ਉਨ੍ਹਾਂ ਵਿੱਚ ਲੜਾਕੂ ਜਹਾਜ਼ਾਂ ਦੇ ਉਪਕਰਣ ਲਿਆਂਦੇ ਗਏ। ਜੇਐਫ-17 ਲੜਾਕੂ ਜਹਾਜ਼ ਵੀ ਸਕਰਦੂ ਏਅਰਫੀਲਡ ਵਿੱਚ ਤਾਇਨਾਤ ਕੀਤਾ …

Read More »

ਸਾਧੁ ਦੇ ਭੇਸ ਵਿੱਚ ਬੱਚਾ ਚੁੱਕਣ ਆਏ ਤਾਂ ਲੋਕਾਂ ਨੇ ਦੇਖੋ ਕੀ ਹਾਲ ਕੀਤਾ

ਰੂਪਨਗਰ ‘ਚ ਬੱਚਿਆਂ ਨੂੰ ਚੋਰੀ ਕਰਨ ਦੇ ਗਿਰੋਹ ਦਾ ਪਰਦਾਫਾਸ਼ ਕਰਦੇ ਹੋਏ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਰੂਪਨਗਰ ਦੇ ਪਿੰਡ ਬੜੀ ਹਵੇਲੀ ਦੇ ਮਸਜ਼ਿਦ ਦੇ ਬਾਹਰ ਸਾਧੂ ਦੇ ਭੇਸ ‘ਚ ਤਿੰਨ ਵਿਅਕਤੀ ਬੱਚੇ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਹੇ ਸਨ। ਸ਼ੱਕੀ ਹਾਲਾਤ ‘ਚ ਘੁੰਮਦੇ ਦੇਖ ਲੋਕਾਂ ਨੇ ਫੜ ਪਹਿਲਾਂ ਇਨ੍ਹਾਂ ਨੂੰ ਫੜ ਕੇ ਕੁਟਾਪਾ …

Read More »

ਕੱਲ ਨੂੰ ਬੰਦ ਰਹਿਣਗੇ ਜਲੰਧਰ ਦੇ ਸਾਰੇ ਵਿਦਿਅਕ ਅਦਾਰੇ, DC ਵਲੋਂ ਛੁੱਟੀ ਦਾ ਐਲਾਨ

ਜਲੰਧਰ: ਡਿਪਟੀ ਕਮਿਸ਼ਨਰ ਜਲੰਧਰ ਵਲੋਂ ਮੰਗਲਵਾਰ ਨੂੰ ਸ਼ਹਿਰ ਦੇ ਸਾਰੇ ਵਿਦਿਅਕ ਅਦਾਰਿਆਂ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਦਫਤਰ ਡਿਪਟੀ ਕਮਿਸ਼ਨਰ ਜਲੰਧਰ ਵਲੋਂ ਪ੍ਰਬੰਧਕੀ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਮਿਤੀ 13.08.2019 ਮੰਗਲਵਾਰ ਨੂੰ ਜਿਲਾ ਜਲੰਧਰ ਦੀ ਹਦੂਦ ਅੰਦਰ ਆਉਂਦੇ ਸਾਰੇ ਸਰਕਾਰੀ, ਅਰਧ ਸਰਕਾਰੀ ਤੇ ਪ੍ਰਾਈਵੇਟ ਸਕੂਲ, ਕਾਲਜ ਤੇ ਹੋਰ ਵਿਦਿਅਕ ਸੰਸਥਾਵਾਂ ‘ਚ ਛੁੱਟੀ ਕਾਰਨ ਦੇ ਆਦੇਸ਼ ਦਿੱਤੇ …

Read More »

ਰਵੀਦਾਸ ਮੰਦਿਰ ਲਈ ਐਲਾਨ, ਅਕਾਲੀ ਦਲ ਮੰਦਰ ਦੀ ਉਸਾਰੀ ਦਾ ਖਰਚਾ ਚੁੱਕਣ ਲਈ ਤਿਆਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤੁਗਲਕਾਬਾਦ ਦਿੱਲੀ ਵਿਖੇ ਦਿੱਲੀ ਵਿਕਾਸ ਅਥਾਰਟੀ ਵੱਲੋਂ ਸ੍ਰੀ ਗੁਰੂ ਰਵੀਦਾਸ ਦਾ ਇਤਿਹਾਸਕ ਮੰਦਿਰ ਢਾਹੁਣ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਅਕਾਲੀ ਦਲ ਇਸ ਕੇਸ ਦੀ ਕਾਨੂੰਨੀ ਲੜਾਈ ‘ਚ ਮੱਦਦ ਕਰਨ ਅਤੇ ਇਤਿਹਾਸਕ ਮੰਦਿਰ ਦੀ ਮੁੜ ਉਸਾਰੀ ਦਾ ਖਰਚਾ ਉਠਾਉਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਰਵੀਦਾਸ ਜੀ ਦੀ …

Read More »

ਸਿੱਖ ਪ੍ਰਚਾਰਕ ਨੇ ਦੱਸੀ ਸਾਰੀ ਗੱਲ, ਗੰਗੂ ਬ੍ਰਾਹਮਣ ਦੀ ਪੀੜੀ ਚੋਂ ਸੀ Indira Gandhi

ਗੰਗੂ ਬ੍ਰਾਹਮਣ ਬਾਰੇ ਸਾਰਿਆਂ ਨੂੰ ਹੀ ਪਤਾ ਹੈ। ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਨੂੰ ਸੂਬਾ ਸਰਹੰਦ ਵਜੀਰ ਖਾਨ ਨੂੰ ਫੜਾਉਣ ਵਾਲਾ ਇਹ ਗੰਗੂ ਬ੍ਰਾਹਮਣ ਹੀ ਸੀ। ਇਸੇ ਗੰਗੂ ਦੇ ਇਸ ਪਾਪ ਕਰਕੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਕੇ ਸ਼ਹੀਦ ਕੀਤਾ ਗਿਆ ਸੀ। ਗੁਰੂ ਘਰ ਦਾ ਕਿਸੇ ਸਮੇਂ ਰਸੋਈਆ ਰਿਹਾ ਇਹ ਗੰਗੂ ਨਮਕ ਹਰਾਮ ਨਿਕਲਿਆ ਤੇ ਪਾਪ ਕਮਾ ਗਿਆ। ਅੱਜ ਅਸੀਂ …

Read More »

SC/ST ਵਿਦਿਆਰਥੀਆਂ ਨੂੰ ਦਿੱਤਾ ਸਰਕਾਰ ਨੇ ਵੱਡਾ ਝਟਕਾ

SC/ST ਵਿਦਿਆਰਥੀਆਂ ਨੂੰ ਸਰਕਾਰ ਨੇ ਇੱਕ ਵੱਡਾ ਝਟਕਾ ਦਿੱਤਾ ਹੈ, ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐਸਈ) ਨੇ SC ਤੇ  ST ਦੇ ਵਿਦਿਆਰਥੀਆਂ ਲਈ 10ਵੀਂ ਤੇ 12ਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਫੀਸ ਵਿੱਚ 24 ਗੁਣਾ ਵਾਧਾ ਕੀਤਾ ਹੈ। ਹੁਣ ਇਸ ਵਰਗ ਦੇ ਵਿਦਿਆਰਥੀਆਂ ਨੂੰ 50 ਰੁਪਏ ਦੀ ਥਾਂ 1200 ਰੁਪਏ ਫੀਸ ਦੇਣੀ ਪਵੇਗੀ। ਜਨਰਲ ਸ਼੍ਰੇਣੀ ਦੇ ਵਿਦਿਆਰਥੀਆਂ ਦੀ ਫੀਸ ਵਿੱਚ ਵੀ …

Read More »

ਸਿੱਖ ਡਰਾਈਵਰ ਨੂੰ ਪੁਲਿਸ ਵਾਲੇ ਨੇ ਬੱਸ ਵਿਚੋਂ ਵਾਲਾਂ ਤੋਂ ਫੜ ਥੱਲੇ ਖਿੱਚਿਆ

ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਅੰਮ੍ਰਿਤਸਰ ਦੇ ਖਲਚਿਆਂ ਪਿੰਡ ਨੇੜੇ ਜਿੱਥੇ ਕਿ ਪੰਜਾਬ ਰੋਡਵੇਜ਼ ਦੇ ਸਿੱਖ ਡਰਾਈਵਰ ਨਾਲ ਇਕ ਪੁਲਿਸ ਮੁਲਾਜ਼ਮ ਨੇ ਧੱਕਾਮੁੱਕੀ ਕੀਤੀ। ਮੀਡੀਆ ਜਾਣਕਾਰੀ ਅਨੁਸਾਰ ਮਿਲੀ ਜਾਣਕਾਰੀ ਮੁਤਾਬਕ ਇਸ ਪੁਲਿਸ ਵਾਲੇ ਨੇ ਚੱਲਦੀ ਬੱਸ ਤੋਂ ਡਰਾਈਵਰ ਨੂੰ ਘੜੀਸ ਕੇ ਥੱਲੇ ਉਤਾਰਿਆ। ਇਸ ਦੌਰਾਨ ਡਰਾਈਵਰ ਦੇ ਕੇਸਾਂ ਤੋਂ ਫੜ ਲਿਆ। ਜਿਸ ਕਾਰਨ ਉਸ ਦੀ ਦਸਤਾਰ ਉੱਤਰ …

Read More »

ਸਮੁੰਦਰੀ ਜਹਾਜ਼ ਨੂੰ ਲੱਗੀ ਭਿਆਨਕ ਅੱਗ ਤੇ ਮੌਕੇ ਤੇ ਹੀ 29 ਲੋਕ ਦੇਖੋ ਕਿਵੇਂ ਬਚਾਏ ..

ਤੱਟ ਰੱਖਿਅਕ ਸਮੁੰਦਰੀ ਜਹਾਜ਼ ਜੈਗੁਆਰ ‘ਚ ਸੋਮਵਾਰ ਸਵੇਰੇ ਅੱਗ ਲੱਗ ਗਈ। ਇਸ ‘ਤੇ ਜਾਨ ਬਚਾਉਣ ਲਈ ਸ਼ਿਪ ‘ਤੇ ਸਵਾਰ 29 ਕਰੂ ਮੈਂਬਰ ਤੁਰੰਤ ਪਾਣੀ ‘ਚ ਕੁੱਦ ਗਏ।ਭਾਰਾਤੀ ਤੱਟ ਰੱਖਿਅਕ ਬਲ ਨੇ 28 ਕਰੂ ਮੈਂਬਰਸ ਨੂੰ ਤਾਂ ਬਚਾ ਲਿਆ ਹੈ, ਪਰ ਅਜੇ ਤਕ ਇੱਕ ਲਾਪਤਾ ਹੈ। ਉਸ ਦੀ ਭਾਲ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤਕ ਕੁਝ …

Read More »

ਡਲਿਵਰੀ ਤੋਂ ਬਾਅਦ ਹੋਇਆ ਮੁੰਡਾ ਪਰ ਬਾਅਦ ਵਿੱਚ ਬਣ ਗਈ ਕੁੜੀ,ਅਸਲ ਸੱਚ ਜਾਣ ਕੇ ਹੋ ਜਾਣਗੇ ਰੌਗਟੇ ਖੜ੍ਹੇ

ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ‘ਚ ਨਵਜੰਮੇ ਬੱਚੇ ਦੀ ਅਦਲਾ-ਬਦਲੀ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਕ ਮੈਂਬਰਾ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂਂ ਦੇ ਮਰੀਜ਼ ਦਾ ਜਣੇਪਾ ਹੋਣ ਤੋਂ ਬਾਅਦ ਮੁੰਡਾ ਦੱਸ ਕੇ ਜਿਥੇ ਲੇਬਰ ਰੂਮ ਦੀ ਇਕ ਮਹਿਲਾ ਕਰਮਚਾਰੀ ਨੇ ਵਧਾਈ ਵੀ ਲਈ, ਉਥੇ ਹੀ ਜਦੋਂ ਉਨ੍ਹਾਂਂ ਨੂੰ ਬੱਚਾ ਸੌਂਪਿਆ ਗਿਆ ਤਾਂ ਉਹ ਕੁੜੀ ਨਿਕਲੀ। ਹਸਪਤਾਲ ਪ੍ਰਸ਼ਾਸਨ ਨੇ ਮਾਮਲੇ …

Read More »

ਭਤੀਜੇ ਨੇ ਆਪਣੀ ਹੀ ਚਾਚੀ ਨਾਲ ਕਰ ਦਿੱਤਾ ਇਹ ਵੱਡਾ ਕਾਂਡ ਤੇ ਪੂਰੇ ਪਿੰਡ ਚ’ ਮੱਚੀ ਹਾਹਾਕਾਰ

ਪੰਜਾਬ ਦੇ ਵਿਚ ਹੈਰਾਨੀਜਨਕ ਘਟਨਾਂਵਾ ਸਾਹਮਣੇ ਆਉਂਦੀਆਂ ਹਨ ਤੇ ਅੱਜ ਇੱਕ ਅਜਿਹੀ ਹੀ ਅੰਮ੍ਰਿਤਸਰ ਤੋਂ ਸਾਹਮਣੇ ਆਈ ਹੈ ਜਿਸਨੂੰ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ |ਜੀ ਹਾਂ ਅੰਮ੍ਰਿਤਸਰ ਦੇ ਇੱਕ ਇਲਾਕੇ ਚ’ ਭਤੀਜੇ ਦੇ ਆਪਣੀ ਹੀ ਚਾਚੀ ਨਾਲ ਨਜਾਇਜ ਸੰਬੰਧ ਸਨ ਜਿਸ ਕਰਕੇ ਭਤੀਜੇ ਨੇ ਆਪਣੀ ਹੀ ਚਾਚੀ ਨੂੰ ਅਗਵਾ ਕਰ ਲਿਆ | ਪਰ ਅੱਜ-ਕੱਲ ਸਮੇਂ ਦੀ ਚਾਲ ਹਵਾ …

Read More »