Home » 2019 » August » 11

Daily Archives: August 11, 2019

Royal Enfeild ਨੇ ਲਾਂਚ ਕੀਤਾ ਸਭ ਤੋਂ ਸਸਤਾ ਬੁਲੇਟ,ਹੁਣ ਹਰ ਵਿਅਕਤੀ ਆਸਾਨੀ ਲੈ ਸਕੇਗਾ ਬੁਲੇਟ

ਸਾਡੇ ਦੇਸ਼ ਵਿਚ ਬੁਲੇਟ ਦੇ ਚਾਹਵਾਨਾਂ ਦੀ ਗਿਣਤੀ ਬਹੁਤ ਜਿਆਦਾ ਹੈ , ਬੁਲੇਟ ਸਿਰਫ ਸੜਕਾਂ ‘ਤੇ ਹੀ ਨਹੀਂ ਸਗੋਂ ਲੋਕਾਂ ਦੇ ਦਿਲਾਂ ‘ਤੇ ਵੀ ਰਾਜ ਕਰਦੀ ਹੈ । ਬੁਲੇਟ ਦੀ ਕੀਮਤ ਜਿਆਦਾ ਹੋਣ ਕਰਕੇ ਕਈ ਲੋਕ ਦਾ ਬੁਲੇਟ ਖਰੀਦਣ ਦਾ ਸੁਪਨਾ ਅਧੂਰਾ ਰਹਿ ਜਾਂਦਾ ਹੈ, ਪਰ ਹੁਣ ਰਾਇਲ ਐਨਫੀਲਡ ਨੇ ਆਪਣ ਹੁਣ ਤਕ ਦਾ ਸਭ ਤੋਂ ਸਸਤਾ ਮੋਟਰਸਾਈਕਲ Bullet 350 …

Read More »

ਕੈਪਟਨ ਦੇ ਜ਼ਿਲ੍ਹੇ ਦਾ ਇਹ ਪਿੰਡ ਹੈ ਵਿਕਾਊ, ਦੇਖੋ ਕਿਉਂ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹਾ ਪਟਿਆਲਾ ਦਾ ਪਿੰਡ ਮੈਣ ਵਿਕਾਊ ਹੈ। ਇਹ ਸੁਣ ਕੇ ਤੁਹਾਨੂੰ ਅਜੀਬ ਜ਼ਰੂਰ ਲੱਗੇਗਾ ਅਤੇ ਹੋ ਸਕਦਾ ਤੁਸੀਂ ਵਿਸ਼ਵਾਸ ਨਾ ਕਰੋਂ, ਪਰ ਇਹ ਸਚਾਈ ਹੈ। ਆਖਿਰ ਕਿਉਂ ਇਸ ਪਿੰਡ ਦੇ ਲੋਕ ਇਸ ਪਿੰਡ ਨੂੰ ਵੇਚਣ ਲਈ ਮਜ਼ਬੂਰ ਨੇ। ਇਸ ਪਿੰਡ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਦਾ ਆਉਣਾ ਜਾਣਾ ਵੀ …

Read More »

ਧਾਰਾ 370 ”ਤੇ ਪਹਿਲੀ ਵਾਰ ਬੋਲੇ ਬਾਦਲ, ਦੇਖੋ ਕੀ ਦਿੱਤਾ ਬਿਆਨ

ਜੰਮੂ-ਕਸ਼ਮੀਰ ਵਿਚ ਧਾਰਾ 370 ਖਤਮ ਕੀਤੇ ਜਾਣ ਦੇ ਕੇਂਦਰ ਸਰਕਾਰ ਦੇ ਫੈਸਲੇ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲੀ ਵਾਰ ਆਪਣਾ ਪੱਖ ਰੱਖਿਆ ਹੈ। ਬਾਦਲ ਨੇ ਕਿਹਾ ਕਿ ਸਾਡੀ ਪਾਰਟੀ ਦਾ ਫ਼ੈਸਲਾ ਹੋ ਗਿਆ ਹੈ। ਮੈਂ ਪਾਰਟੀ ਤੋਂ ਵੱਖ ਨਹੀਂ ਹਾਂ। ਬਾਦਲ ਮੁਤਾਬਕ ਜਿਹੜਾ ਪਾਰਟੀ ਦਾ ਫੈਸਲਾ ਹੈ, ਉਹੀ ਦਰੁਸਤ ਹੈ। ਦੱਸਣਯੋਗ ਹੈ ਕਿ ਸੰਸਦ ਅੰਦਰ ਜੰਮੂ ਕਸ਼ਮੀਰ …

Read More »

ਆਪਣੇ ਬੱਚਿਆਂ ਨੂੰ ਇੰਝ ਸਿਖਲਾਈ ਦਿਉ “ਸਿੱਖ ਕੌਮ ਦੇ ਅਗਲੇ ਭਵਿੱਖ ਲਈ ਜਰੂਰੀ ਹੈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ “ਤੁਸੀਂ ਵੀ ਆਪਣੇ ਬੱਚਿਆਂ ਨੂੰ ਇੰਝ ਸਿਖਲਾਈ ਦਿਉ “ਸਿੱਖ ਕੌਮ ਦੇ ਅਗਲੇ ਭਵਿੱਖ ਲਈ ਜਰੂਰੀ ਹੈ ਤੁਹਾਨੂੰ ਦੱਸ ਦੇਈਏ ਕਿ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਵਿਦਿਆਰਥੀ ਸੁਰੱਖਿਆ ਤੇ ਬੀਮਾ ਦਿਵਸ ਤਹਿਤ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀਥੇਹ ਕਲੰਦਰ ਵੱਲੋਂ ਦਫ਼ਤਰ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ …

Read More »

ਪਾਕਿ ਨੇ ਭਾਰਤ ਦੀਆਂ ਬੱਸਾਂ ਕੀਤੀਆਂ ਬੰਦ ਤੇ ਡਰਾਈਵਰ ਹੱਥ ਸੁਨੇਹਾ ਭੇਜ ਕੇ ਦਿੱਤੀ ਇਹ ਵੱਡੀ ਚੇਤਾਵਨੀਂ

ਭਾਰਤ ਵੱਲੋਂ ਕਸ਼ਮੀਰ ਵਿਚੋਂ ਧਾਰਾ 370 ਖਤਮ ਕੀਤੇ ਜਾਣ ਦੇ ਵਿਰੋਧ ‘ਚ ਪਾਕਿਸਤਾਨ ਨੇ ਭਾਰਤ-ਪਾਕਿ ਵਿਚਾਲੇ ਚੱਲਣ ਵਾਲੀ ਦਿੱਲੀ-ਲਾਹੌਰ ਬੱਸ ਸੇਵਾ ਨੂੰ ਵੀ ਬੰਦ ਦਿੱਤਾ ਹੈ। ਪਾਕਿਸਤਾਨ ਤੋਂ ਪਰਤੀ ਭਾਰਤੀ ਬੱਸ ਦੇ ਡਰਾਈਵਰ ਨੂੰ ਪਾਕਿ ਅਧਿਕਾਰੀਆਂ ਨੇ ਆਖਿਆ ਹੈ ਕਿ ਬੱਸ ਸੇਵਾ ਬੰਦ ਹੋ ਗਈ ਹੈ, ਹੁਣ ਅੱਗੇ ਤੋਂ ਬੱਸ ਲੈ ਕੇ ਨਾ ਆਉਣਾ।ਬੱਸ ਡਰਾਈਵਰ ਨੇ ਦੱਸਿਆ ਕਿ ਉਸ ਨੂੰ …

Read More »

ਸਿੱਖਾਂ ਨੇ ਜਾਨ ਤਲੀ ‘ਤੇ ਧਰਕੇ ਬਚਾਈਆਂ 34 ਕਸ਼ਮੀਰੀ ਕੁੜੀਆਂ

ਜਦੋਂ ਭਾਰਤ ਦਾ ਇਕ ਖਾਸ ਅਧਿਕਾਰ ਪ੍ਰਾਪਤ ਫਿਰਕਾ ਕਸ਼ਮੀਰੀ ਭੈਣਾਂ ਤੇ ਗੰਦੇ ਤੇ ਕੋਹਜੇ ਹਮਲੇ ਕਰ ਰਿਹਾ ਹੈ ਉਦੋਂ ਪੂਨੇ ਵਿੱਚ ਘਿਰੀਆਂ ਬੈਠੀਆਂ 34 ਕਸ਼ਮੀਰੀ ਭੈਣਾਂ ਨੂੰ ਖਾਲਸਾ ਭਰਾਵਾਂ ਨੇ ਕਸ਼ਮੀਰ ਪਹੁੰਚਿਆ। ਭਾਈ ਜਾਫੀ ਸਿੰਘ ਖਾਲਸਾ ਦੇ ਉਦਮ ਨਾਲ ਭਾਈ ਹਰਮਿੰਦਰ ਸਿੰਘ ਤੇ ਸੰਗਤਾਂ ਦੇ ਸਹਿਯੋਗ ਨਾਲ ਚਾਰ ਲੱਖ ਰੁਪਏ ਦੀਆਂ ਜਹਾਜ਼ ਟਿਕਟਾਂ ਖਰੀਦ ਕੇ ਸਿੱਖ ਕੁੜੀਆਂ ਨੂੰ ਆਪ ਸ੍ਰੀਨਗਰ …

Read More »

ਇੰਗਲੈਂਡ’ਚ ਅੱਤਵਾਦੀ ਕਹਿਣ ”ਤੇ 10 ਸਾਲ ਦੀ ਸਿੱਖ ਬੱਚੀ ਨੇ ਦਿੱਤਾ ਕਰਾਰਾ ਜਵਾਬ

ਲੰਡਨ- ਸਿੱਖਾਂ ਖਿਲਾਫ ਨਸਲੀ ਟਿੱਪਣੀ ਦੇ ਵਿਦੇਸ਼ਾਂ ਵਿਚ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਯੂ.ਕੇ. ਦਾ ਹੈ, ਜਿੱਥੇ ਛੋਟੀ ਬੱਚੀ ਨੂੰ ਇਸ ਦਾ ਸ਼ਿਕਾਰ ਬਣਾਇਆ ਗਿਆ ਹੈ। ਇਥੇ ਖੇਡ ਦੇ ਮੈਦਾਨ ‘ਚ 10 ਸਾਲ ਦੀ ਸਿੱਖ ਸਕੂਲੀ ਵਿਦਿਆਰਥਣ ਮੁਨਸਿਮਰ ਕੌਰ ਨੂੰ ਅੱਤਵਾਦੀ ਕਿਹਾ ਗਿਆ। ਬੱਚੀ ਨੇ ਇਸ ਸਬੰਧੀ ਸੋਸ਼ਲ ਮੀਡੀਆ ‘ਤੇ ਵੀਡੀਓ ਜਾਰੀ ਕਰਕੇ ਲੋਕਾਂ ਨੂੰ …

Read More »

ਬਿਆਨ ਤੋਂ ਪਲਟੇ ਸੀਐਮ ਖੱਟਰ, ਹੁਣ ਕਿਹਾ, ‘ਕਸ਼ਮੀਰ ਦੀ ਧੀ ਸਾਡੀ ਧੀ’

ਇਸ ਤੋਂ ਪਹਿਲਾਂ ਸੀਐਮ ਖੱਟਰ ਨੇ ਕਿਹਾ ਸੀ ਕਿ ਅਸੀਂ ਹੁਣ ਕਸ਼ਮੀਰੀ ਨੂੰਹ ਲਿਆ ਸਕਦੇ ਹਾਂ। ਖੱਟਰ ਨੇ ਕਿਹਾ, “ਸਾਡੇ ਧਨਖੜ (ਹਰਿਆਣਾ ਦੇ ਖੇਤੀ ਮੰਤਰੀ ਓਮ ਪ੍ਰਕਾਸ਼ ਧਨਖੜ) ਜੀ ਕਹਿੰਦੇ ਸੀ ਕਿ ਬਿਹਾਰ ਤੋਂ ਨੂੰਹ ਲਿਆਵਾਂਗੇ, ਅੱਜ ਕੱਲ੍ਹ ਲੋਕ ਕਹਿਣ ਲੱਗੇ ਹਨ ਹੁਣ ਕਸ਼ਮੀਰ ਦਾ ਰਸਤਾ ਸਾਫ਼ ਹੋ ਗਿਆ ਹੈ, ਕਸ਼ਮੀਰ ਤੋਂ ਕੁੜੀ (ਨੂੰਹ) ਲੈ ਕੇ ਆਵਾਂਗੇ।” ਹਰਿਆਣਾ ਦੇ ਮੁੱਖ …

Read More »

ਪਤੀ ਨੇ ਆਪਣੀ ਹੀ ਪਤਨੀ ਦੀ ਬਾਥਰੂਮ ਚ’ ਵੀਡੀਓ ਬਣਾ ਕੇ ਕੀਤੀ ਵਾਇਰਲ

ਨੋਇਡਾ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ , ਜਿਥੇ ਇੱਕ ਵਿਅਕਤੀ ਨੇ ਆਪਣੀ ਹੀ ਪਤਨੀ ਦਾ ਬਾਥਰੂਮ ‘ਚ ਵੀਡੀਓ ਬਣਾ ਲਿਆ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ। ਜਿਸ ਤੋਂ ਬਾਅਦ ਉਕਤ ਔਰਤ ਨੂੰ ਬਲੈਕਮੇਲ ਕਰਕੇ ਵਿਆਹ ਕਰਨ ਤੋਂ ਬਾਅਦ ਉਸ ਦੀ ਅਸ਼ਲੀਲ ਵੀਡੀਓ ਵੈੱਬਸਾਈਟ ਤੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਦੇ ਦੋਸ਼ ‘ਚ ਫ਼ਰਾਰ ਮੁਲਜ਼ਮ ਨੇ …

Read More »