Home » 2019 » August » 10

Daily Archives: August 10, 2019

ਜਦ ਨੂੰਹ ਨੇ ਸੱਸ ਦੀ ਕੀਤੀ ਬੁਰੀ ਤਰ੍ਹਾਂ ਕੁੱਟ-ਮਾਰ, ਦੇਖੋ ਕਿ ਸੀ ਸਾਰਾ ਮਾਮਲਾ

ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਇੱਕ ਨੂੰਹ ਦੁਆਰਾ ਆਪਣੀ ਸੱਸ ਦੀ ਬੜੀ ਹੀ ਬੁਰੇ ਤਰੀਕੇ ਦੇ ਨਾਲ ਕਟਾਈ ਕੀਤੀ ਜਾ ਰਹੀ ਹੈ। ਸੱਸ ਵਿਚਾਰੀ ਜ਼ਮੀਨ ਤੇ ਬੈਠੀ ਹੈ ਅਤੇ ਨੂੰਹ ਉਸ ਨੂੰ ਕੁੱਟ ਰਹੀ ਹੈ। ਉਸ ਨਾਲ ਬੁਰਾ ਵਰਤਾਅ ਕਰ ਰਹੀ ਹੈ।ਪਤਾ ਲੱਗਾ ਹੈ ਕਿ ਇਹ ਵੀਡੀਓ ਫਿਰੋਜ਼ਪੁਰ ਦੇ ਸ਼ਹਿਰ ਮੱਖੂ ਦੇ ਪਿੰਡ ਚਾਂਬ …

Read More »

ਸਾਧ ਦੇ ਕਹਿਣ ‘ਤੇ ਟੱਬਰ ਨੇ ਛਪਵਾ ਲਏ ਵਿਆਹ ਦੇ ਕਾਰਡ, ਪਤਾ ਨਾ ਲੱਗੇ ਕਿੱਥੇ ਜਾਣੀ ਬਰਾਤ

ਨਾਭਾ ਦੇ ਥਾਣਾ ਸਦਰ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨ੍ਹਾਂ ਦੇ ਨਾਮ ਬਾਲਕ ਦਾਸ ਅਤੇ ਮੰਗਲ ਦਾਸ ਸਨ। ਇਨ੍ਹਾਂ ਬੰਦਿਆਂ ਤੇ ਦੋਸ਼ ਹੈ ਕਿ ਇਨ੍ਹਾਂ ਨੇ ਹਾਕਮ ਸਿੰਘ ਨਾਮ ਦੇ ਇੱਕ ਕਿਸਾਨ ਨਾਲ ਤੀਹ ਲੱਖ ਰੁਪਏ ਦੀ ਠੱਗੀ ਮਾਰੀ ਹੈ। ਇਨ੍ਹਾਂ ਨੇ ਹਾਕਮ ਸਿੰਘ ਦੇ ਪੁੱਤਰਾਂ ਨੂੰ ਰਿਸ਼ਤਾ ਕਰਵਾਉਣ ਦਾ ਝੂਠਾ ਲਾਰਾ ਲਗਾਇਆ ਸੀ। ਪੁਲਿਸ ਨੇ …

Read More »

ਗੁਰੂ ਗੋਬਿੰਦ ਸਿੰਘ ਜੀ ਨੇ ਇਸ ਪਵਿੱਤਰ ਦਰਖੱਤ ਨਾਲ ਬੰਨ੍ਹਿਆਂ ਸੀ ਆਪਣਾ ਘੋੜਾ

ਗੁਰਦੁਆਰਾ ਟੁੱਟੀਗੰਢੀ ਸਾਹਿਬ ਉਹ ਇਤਿਹਾਸਕ ਜਗ੍ਹਾ ਹੈ ਜਿਥੇ 40 ਮੁਕਤਿਆਂ ਨੇ ਸ਼ਹੀਦੀ ਪ੍ਰਾਪਤ ਕੀਤੀ। ਇਥੇ ਉਹ ਵਣ ਦਾ ਦਰਖਤ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਘੋੜਾ ਬੰਨ੍ਹਿਆਂ ਸੀ। ਇਹ ਦਰਖਤ ਅੱਜ ਵੀ ਮੌਜੂਦ ਹੈ। ਇਸ ਨੂੰ ਹਰਿਆ ਭਰਿਆ ਰੱਖਣ ਲਈ ਗੁਰਦੁਆਰਾ ਕਮੇਟੀ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।ਸ਼ੀ ਮੁਕਤਸਰ ਸਾਹਿਬ ਵਿਚ ਇਹ ਉਹ ਵਣ ਹੈ ਜਿਥੇ ਸ਼ੀ ਗੁਰੂ …

Read More »

ਪੈਰੋਲ ਨਾ ਮਿਲਣ ਤੇ ਰਾਮ ਰਹੀਮ ਨੇ ਜ਼ੇਲ੍ਹ ਚ’ ਕੀਤਾ ਵੱਡਾ ਕਾਂਡ ਤੇ ਪ੍ਰਸ਼ਾਸ਼ਨ ਨੂੰ ਪਾਈਆਂ ਭਾਜੜਾਂ

ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਜੇਲ ਵਾਲਿਆਂ ਅਤੇ ਡਾਕ ਵਿਭਾਗ ਨੂੰ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਡਾਕ ਵਿਭਾਗ ਨੂੰ ਇਹ ਪ੍ਰੇਸ਼ਾਨੀ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਰਾਮ ਰਹੀਮ ਦੇ ਨਾਂਅ ‘ਤੇ ਆ ਰਹੀ ਚਿੱਠੀਆਂ ਤੇ ਰੱਖੜੀਆਂ ਕਾਰਨ ਪੈਦਾ ਹੋਈ ਹੈ।ਗੁਰਮੀਤ ਰਾਮ ਰਹੀਮ ਲਈ ਰੱਖੜੀਆਂ ਤੇ ਉਸ ਦੇ ਜਨਮਦਿਨ ਦੇ ਵਧਾਈ ਸੰਦੇਸ਼ ਵਾਲੀਆਂ ਚਿੱਠੀਆਂ ਹਜ਼ਾਰਾਂ …

Read More »

ਜਗਮਿਤ ਸਿੰਘ ਅਤੇ Trudeau ਦੀ ਜੱਫੀ ਨੇ ਦੁਨੀਆ ਕੀਤੀ ਹੈਰਾਨ | Vancouver Pride Parade

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਕਰਕੇ ਆਪਣੇ ਦੇਸ਼ ਵਾਸੀਆਂ ਦੇ ਹਰਮਨ ਪਿਆਰੇ ਹਨ ,ਕਿਉਂਕਿ ਉਨ੍ਹਾਂ ਦੇ ਦਿਲ ਵਿੱਚ ਵਿਰੋਧੀਆਂ ਲਈ ਵੀ ਸਤਿਕਾਰ ਅਤੇ ਨਿਮਰਤਾ ਹੈ। ਇਸ ਕਰਕੇ ਹੀ ਉਨ੍ਹਾਂ ਦੇ ਵਿਰੋਧੀ ਪ੍ਰਸਿੱਧੀ ਦੇ ਮਾਮਲੇ ਵਿੱਚ ਉਨ੍ਹਾਂ ਤੋਂ ਅੱਗੇ ਨਹੀਂ ਨਿੱਕਲ ਸਕੇ। ਦੇਸ਼ ਵਿੱਚ ਅਕਤੂਬਰ ਦੀ ਚੋਣ ਤੋਂ ਪਹਿਲਾਂ ਐਤਵਾਰ ਨੂੰ ਵੈਨਕੂਵਰ ਵਿੱਚ ਪ੍ਰਾਈਡ ਪਰੇਡ ਕੀਤੀ ਗਈ ਸੀ। ਇਸ …

Read More »

ਮਾਮੇ ਦੀਆਂ ਅੱਖਾਂ ਸਾਹਮਣੇ ਮਾਸੂਮ ਬੱਚੀ ਦੇ ਹੋਏ ਟੋਟੇ-ਟੋਟੇ,ਦੇਖੋ ਮੌਕੇ ਦਾ ਰੌਗਟੇ ਖੜ੍ਹੇ ਕਰਨ ਵਾਲਾ video

ਪੰਜਾਬ ਚ’ ਆਏ ਦਿਨ ਦਿਲ ਦਹਿਲਾ ਦੇਣ ਵਾਲੇ ਹਾਦਸੇ ਵਾਪਰਨ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿੰਨਾਂ ਨੂੰ ਦੇਖ ਕੇ ਹੈਰਾਨੀ ਮਹਿਸੂਸ ਹੁੰਦੀ ਹੈ ਤੇ ਅੱਜ ਇੱਕ ਅਜਿਹਾ ਹੀ ਦਰਦਨਾਕ ਹਾਦਸਾ ਵਾਪਰਿਆ ਹੈ ਪੰਜਾਬ ਦੇ ਸ਼ਹਿਰ ਅਨੰਦਪੁਰ ਵਿਚ ਜਿੱਥੇ ਮਾਸੂਮ ਬੱਚੀ ਦੀ ਟ੍ਰੇਨ ਹੇਠਾਂ ਆਉਣ ਨਾਲ ਬੁਰੀ ਤਰਾਂ ਨਾਲ ਮੌਤ ਹੋ ਗਈ ਤੇ ਮੌਕੇ ਤੇ ਹੀ ਪੁਲਿਸ ਮੁਲਾਜਮਾਂ ਨੇ ਪਹੁੰਚ …

Read More »

ਕਸ਼ਮੀਰੀ ਤੋਂ ਬਹੂਆਂ ਲਿਆਉਣ ਦੇ ਬਿਆਨ ‘ਤੇ ਖੱਟਰ ਖ਼ਿਲਾਫ਼ ਡਟੇ ਪੰਜਾਬ ਦੇ ਮੰਤਰੀ

ਪੰਜਾਬ ਦੇ ਜੇਲ੍ਹ ਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਕਸ਼ਮੀਰੀ ਕੁੜੀਆਂ ਬਾਰੇ ਦਿੱਤੇ ਵਿਵਾਦਿਤ ਬਿਆਨ ਦੀ ਸਖ਼ਤ ਨਿਖੇਧੀ ਕੀਤੀ ਹੈ। ਰੰਧਾਵਾ ਨੇ ਖੱਟਰ ਤੋਂ ਮੁਆਫ਼ੀ ਮੰਗਣ ਦੀ ਗੱਲ ਵੀ ਕਹੀ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਆਪਣੇ ਬਿਆਨ ‘ਤੇ ਮੁਆਫ਼ੀ ਮੰਗਣੀ ਚਾਹੀਦੀ ਹੈ। ਸਾਰਿਆਂ ਦੀਆਂ ਧੀਆਂ …

Read More »

ਕਸ਼ਮੀਰ ਦੀਆਂ ਕੁੜੀਆਂ ਰਹਿਣ ਬੇਖ਼ੌਫ਼, ਸਿੰਘ ਹੈਗੇ ਅਜੇ ਜਥੇਦਾਰ ਸਾਬ ਦਾ ਐਲਾਨ

ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਕਿਸੇ ਇਨਸਾਨ ਨਾਲ ਔਰਤ, ਜਾਤ-ਪਾਤ ਜਾਂ ਨਸਲੀ ਅਧਾਰ ‘ਤੇ ਵਿਤਕਰਾ ਕਰਕੇ ਕਿਸੇ ਵਰਗ ਨੂੰ ਮਾਨਸਿਕ ਪੀੜਾ ‘ਚ ਧੱਕਣ ਦਾ ਗੁਨਾਹ ਨਾ ਮੁਆਫ਼ੀ ਯੋਗ ਹੁੰਦਾ ਹੈ। ਕਸ਼ਮੀਰ ‘ਚ ਧਾਰਾ 370 ਖ਼ਤਮ ਕਰਨ ਤੋਂ ਬਾਅਦ ਪੈਦਾ ਹੋਏ ਨਾਜ਼ੁਕ ਹਲਾਤਾਂ ਵਿੱਚ ਸੋਸ਼ਲ ਮੀਡੀਆ ‘ਤੇ ਕਸ਼ਮੀਰ ਦੀਆਂ ਧੀਆਂ-ਭੈਣਾਂ ਦੀ ਇੱਜ਼ਤ-ਆਬਰੂ ਤੇ …

Read More »

ਜੇਲ ਚੋਂ ਭੱਜਣ ਦਾ ਇਸਤੋਂ ਵਧੀਆ ਇੰਤਜ਼ਾਮ ਦੇਖਿਆ ਕਦੇ ? Clauvino da Silva

Brazil ਦੀ ਜੇਲ ਚ 73 ਸਾਲ ਦੀ ਸਜ਼ਾ ਕੱਟ ਰਿਹਾ Clauvino da silvya ਨਾਮ ਦਾ ਡਰੱਗ ਡੀਲਰ ਜੇਲ ਚੋ ਆਪਣੀ ਕੁੜੀ ਦੀ ਸ਼ਕਲ ਧਾਰ ਰੇ ਬਾਹਰ ਨਿਕਲਦੇ ਸਮੇਂ ਸਿਕਿਉਰਿਟੀ ਗਾਰਡ ਵੱਲੋਂ ਰੋਕ ਲਿਆ ਗਿਆ।A Brazilian inmate has been caught trying to escape from prison by pretending to be his teenage daughter when she visited him behind bars. Gang leader Clauvino …

Read More »

ਡਾਕਖਾਨੇ ਦੀਆਂ ਖੁੱਲੀਆਂ ਭਰਤੀਆਂ, 10,066 ਅਸਾਮੀਆਂ ਲਈ ਇਸ ਤਰ੍ਹਾਂ ਕਰੋ ਅਪਲਾਈ

ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਚੰਗੀ ਖ਼ਬਰ ਹੈ, ਸਰਕਾਰ ਨੇ ਨੌਕਰੀਆਂ ਕੱਢ ਕੇ ਸਭ ਨੂੰ ਖੁਸ਼ ਕਰ ਦਿੱਤਾ ਹੈ, ਬੇਰੋਜ਼ਗਾਰ ਨੌਜਵਾਨਾਂ ਲਈ ਭਾਰਤੀ ਡਾਕ ਵਿਭਾਗ ਨੇ ਇਹ ਬੰਪਰ ਲੈ ਕੇ ਆਂਦਾ ਹੈ।ਜੇਕਰ ਤੁਸੀ ਡਾਕ ਵਿਭਾਗ ਵਿੱਚ ਨੌਕਰੀ ਕਰਨ ਦੇ ਇੱਛਕ ਹੋ ਤਾਂ ਡਾਕ ਵਿਭਾਗ ਤੁਹਾਨੂੰ ਵਧੀਆ ਮੌਕਾ ਦੇ ਰਿਹਾਂ ਹੈ. ਭਾਰਤੀ ਡਾਕ ਵੱਲੋਂ ਅਸਾਮ, ਬਿਹਾਰ, ਗੁਜਰਾਤ, ਕਰਨਾਟਕ, ਕੇਰਲ ਅਤੇ …

Read More »