Home » 2019 » August » 08

Daily Archives: August 8, 2019

ਵੱਡੀ ਖ਼ਬਰ: ਪੰਜਾਬ ਚ’ ਫ਼ਿਰ ਵਾਪਰਿਆ ਫਤਹਿਵੀਰ ਵਰਗਾ ਕਾਂਡ ਪਰ ਹੋ ਗਿਆ ਇਹ ਵੱਡਾ ਚਮਤਕਾਰ,ਦੇਖੋ ਪੂਰੀ ਖ਼ਬਰ

ਜ਼ਿਲਾ ਮਾਨਸਾ ਪ੍ਰਸ਼ਾਸ਼ਨ ਨੇ ਖੇਤ ‘ਚ ਖੂਹੀ ‘ਚ ਦਬੇ ਇਕ ਕਿਸਾਨ ਨੂੰ ਕਰੀਬ ਡੇਢ ਘੰਟੇ ਦਾ ਰੈਸਕਿਊ ਅਪਰੇਸ਼ਨ ਚਲਾ ਕੇ ਉਸ ਨੂੰ ਸਹੀ ਸਲਾਮਤ ਖੂਹੀ ‘ਚੋਂ ਜ਼ਿੰਦਾ ਬਾਹਰ ਕੱਢ ਲਿਆ ਹੈ। ਉਹ ਖੂਹੀ ਅੰਦਰ 17-18 ਫੁੱਟ ਦੇ ਕਰੀਬ ਮਿੱਟੀ ਦੀਆਂ ਢਿੱਗਾਂ ਹੇਠ ਦਬ ਗਿਆ ਸੀ। ਡਿਪਟੀ ਕਮਿਸ਼ਨਰ ਮਾਨਸਾ ਅਪਨੀਤ ਰਿਆਤ ਨੇ ਦੱਸਿਆ ਕਿ ਪਿੰਡ ਭੈਣੀ ਬਾਘਾ ਦੀ ਢਿੱਲੋਂ ਪੱਤੀ ਦਾ …

Read More »

ਖੁਸ਼ਖ਼ਬਰੀ: ਹੁਣ ਬੈਂਕਾਂ ਚ’ ਛੁੱਟੀਆਂ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਲੱਗਣਗੀਆਂ ਮੌਜਾਂ ਹੀ ਮੌਜਾਂ,ਦੇਖੋ ਪੂਰੀ ਖ਼ਬਰ ਤੇ ਸ਼ੇਅਰ ਕਰੋ

ਨੈਸ਼ਨਲ ਇਲੈਕਟ੍ਰੋਨਿਕਸ ਫੰਡਸ ਟਰਾਂਸਫਰ (NEFT) ਜ਼ਰੀਏ ਦਸੰਬਰ ਤੋਂ 24 ਘੰਟੇ ਫੰਡ ਟਰਾਂਸਫਰ ਦੀ ਸੁਵਿਧਾ ਸ਼ੁਰੂ ਹੋ ਜਾਏਗੀ। ਆਰਬੀਆਈ ਨੇ ਡਿਜੀਟਲ ਟਰਾਂਜ਼ੈਕਸ਼ਨ ਨੂੰ ਬੜ੍ਹਾਵਾ ਦੇਣ ਲਈ ਇਹ ਫੈਸਲਾ ਕੀਤਾ ਹੈ।ਮੌਜੂਦਾ ਦੂਜੇ ਤੇ ਚੌਥੇ ਸ਼ਨੀਵਾਰ ਨੂੰ ਛੱਡ ਕੇ ਬਾਕੀ ਦਿਨ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਤਕ ਐਨਈਐਫਟੀ ਜ਼ਰੀਏ ਆਨਲਾਈਨ ਫੰਡ ਟਰਾਂਸਫਰ ਕੀਤਾ ਜਾ ਸਕਦਾ ਹੈ। ਇਸ ਦੇ ਜ਼ਰੀਏ ਇੱਕ ਦਿਨ …

Read More »

ਅੱਜ ਹੁਣ ਤੱਕ ਦੇ ਸਭ ਤੋਂ ਉੱਚੇ ਭਾਅ ‘ਤੇ ਪਹੁੰਚਿਆ ਸੋਨਾ, ਜਾਣੋ ਅੱਜ ਦੇ ਭਾਅ

ਪਿਛਲੇ ਕਾਫੀ ਸਮੇਂ ਤੋਂ ਸੋਨੇ ਦੀਆਂ ਕੀਮਤਾਂ ਵਿਚ ਲਗਾਤਾਰ ਜਬਰਦਸਤ ਉਛਾਲ ਦੇਖਣ ਨੂੰ ਮਿਲ ਰਿਹਾ ਹੈ, ਸੋਨੇ ਦੀ ਕੀਮਤ ਬੁੱਧਵਾਰ ਨੂੰ ਰਿਕਾਰਡ ਪੱਧਰ ‘ਤੇ ਪਹੁੰਚ ਗਈ। ਦਿੱਲੀ ਵਿੱਚ 99.9 ਫੀਸਦੀ ਸ਼ੁੱਧਤਾ ਵਾਲੇ ਸੋਨੇ ਦਾ ਰੇਟ 1,113 ਰੁਪਏ ਵਧ ਕੇ 37,920 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ।ਆਲ ਇੰਡੀਆ ਸਰਾਫਾ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸੁਰੇਂਦਰ ਜੈਨ ਮੁਤਾਬਕ ਇਹ ਹੁਣ ਤੱਕ ਦਾ ਸਭ …

Read More »

ਸਾਵਧਾਨ ❗ ਨਕਲੀ ਦੁੱਧ, ਪਨੀਰ,ਖੋਆ,ਘਿਓ ਤੋਂ ਬਾਅਦ ਨਕਲੀ ਦਾਲਾਂ ਵੀ ਵਿੱਕਣ ਲੱਗੀਆਂ !! Surkhab TV

ਪੁਰਾਣੇ ਸਮੇਂ ਵਿੱਚ ਦੁੱਧ, ਘਿਉ ਤੇ ਪਨੀਰ ਬਿਲਕੁਲ ਸ਼ੁੱਧ ਮਿਲਦੇ ਸਨ । ਜਿੱਥੇ ਘਰ ਦੀ ਲਾਵੇਰੀ ਦਾ ਸ਼ੁੱਧ ਦੁੱਧ ਘਰ ਦੇ ਜੀਆਂ ਨੂੰ ਆਰੋਗ ਰੱਖਦਾ ਸੀ ਉ¤ਥੇ ਘਰ ਵਿੱਚ ਤਿਆਰ ਹੋਣ ਕਰਕੇ ਸ਼ੁੱਧ ਘਿਉ ਤੇ ਪਨੀਰ ਵੀ ਸਿਹਤ ਲਈ ਕਾਫੀ ਲਾਹੇਵੰਦ ਹੁੰਦੇ ਸਨ । ਅੱਜਕੱਲ੍ਹ ਬਜ਼ਾਰ ਵਿੱਚੋਂ ਨਾ ਹੀ ਸ਼ੁੱਧ ਦੁੱਧ ਮਿਲ ਰਿਹਾ ਹੈ, ਨਾ ਹੀ ਘਿਉ ਅਤੇ ਨਾ ਹੀ …

Read More »

BJP MLA ਦੀ ਸ਼ਰਮਨਾਕ ਟਿੱਪਣੀ | ਇਸਨੂੰ ਕਿਸਨੇ ਚੁਣਿਆ ਆਪਣਾ ਲੀਡਰ ?

ਨਕਸ਼ੇ ਕਦੇ ਇੱਕੋ ਜਿਹੇ ਨਹੀਂ ਰਹਿੰਦੇ। ਨਾ ਪਹਿਲਾਂ ਰਹੇ, ਨਾ ਅਗਾਂਹ ਰਹਿਣੇ। ਆਪਣੇ ਜੀਵਨ ਕਾਲ ਨੂੰ ਹੀ ਦੁਨੀਆ ਸਮਝਣ ਵਾਲੇ ਇਸ ਵੀਡੀਓ ਨੂੰ ਦੇਖ ਕੇ ਅੰਦਾਜ਼ਾ ਲਾ ਸਕਦੇ ਹਨ ਕਿ ਦੱਖਣੀ ਏਸ਼ੀਆ ਦੀਆਂ ਸਰਹੱਦਾਂ ਅਤੇ ਹਾਕਮ ਕਿਸ ਤਰਾਂ ਬਦਲਦੇ ਰਹੇ ਹਨ। ਇਹ ਹਨ ਭਾਜਪਾ ਦੇ MLA ਵਿਕਰਮ ਸੈਣੀ ਜਿਸਨੇ ਮੁਜ਼ੱਫ਼ਰਨਗਰ ਵਿਚ ਸਮਭੋਧਨ ਕਰਦੇ ਹੋਏ ਅਜਿਹੀ ਗੱਲ ਕੀਤੀ ਹੈ ਜੋ ਇੱਕ …

Read More »

ਇਸ Panjabi Singer ਨੇ ਕੀਤਾ 15 August ਨੂੰ Black Day ਦਾ ਐਲਾਨ

15 ਅਗਸਤ ਆ ਰਹੀ ਹੈ,ਭਾਰਤ ਦਾ ਆਜ਼ਾਦੀ ਦਾ ਦਿਨ। ਵੈਸੇ ਇਹ ਦਿਨ ਭਾਰਤ ਵਿਚ ਵੱਸਦੀਆਂ ਘੱਟਗਿਣਤੀਆਂ ਵਲੋਂ ਕਾਲੇ ਦਿਨ ਵਜੋਂ ਮਨਾਇਆ ਜਾਂਦਾ ਹੈ ਕਿਉਂਕਿ ਜੋ ਜ਼ੁਲਮ ਘੱਟਗਿਣਤੀਆਂ ਤੇ ਹੋਏ ਹਨ ਉਹ ਆਜ਼ਾਦੀ ਦੇ ਮਾਪਦੰਡ ਤੇ ਖਰੇ ਨਹੀਂ ਉਤਰਦੇ। ਪੰਜਾਬੀ ਗਾਇਕ ਬਿਕਰਮਜੀਤ ਸਿੰਘ ਖੁਜਾਲਾ ਉਰਫ ਬੀ ਕਰਮ ਖੁਜਾਲਾ ਜੋ ਕਿ ਪਹਿਲਾਂ ਵੀ ਕਈ ਗੀਤਾਂ ਰਹਿਣ ਸਿੱਖ ਜਜ਼ਬਾਤਾਂ ਦੀ ਤਰਜ਼ਮਾਨੀ ਕਰ ਚੁੱਕਾ …

Read More »

Jagrate ਵਿਚ ਪਹੁੰਚਿਆ ਇਹ ਅਮ੍ਰਿਤਧਾਰੀ ਸਿੱਖ | ਓਥੇ ਜੋ ਹੋਇਆ ਉਹ ਦੇਖਕੇ ਤੁਹਾਨੂੰ ਯਕੀਨ ਨਹੀਂ ਆਵੇਗਾ

ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਦਾਇਮ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ।ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ।ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ …

Read More »

ਧੰਨ ਨੇ ਆਹ ਲੋਕ..ਡੀਸੀ ਦਫਤਰ ‘ਚ ਨੌਕਰੀ ਕਰਨ ਵਾਲੇ ਪਤੀ ਪਤਨੀ ਦੀ ਸਭ ਤੋਂ ਅਨੋਖੀ ਸੇਵਾ

ਜਦੋਂ ਕੋਈ ਵਧੀਆ ਕੰਮ ਕਰਦਾ ਹੋਵੇ ਉਸ ਨੂੰ ਵੱਧ ਤੋਂ ਵੱਧ ਉਤਸ਼ਾਹ ਦੇਣਾਂ ਚਾਹੀਦਾ ਹੈ।ਅੱਜ ਕਿਸੇ ਕੋਲ ਸਮਾਂ ਨਹੀਂ ਭਲਾ ਕਰਨ ਦਾ। ਪਰ ਜਦੋ ਕੋਈ ਭਲੇ ਦਾ ਕੰਮ ਕਰੇ ਵੱਧ ਤੋਂ ਵੱਧ ਸ਼ੇਅਰ ਕਰਕੇ ਅੱਗੇ ਵਧਾਦਿਆਂ ਕਰੋ। ਗੁਰਦਰਸ਼ਨ ਸਿੰਘ ਅਤੇ ਉਨ੍ਹਾਂ ਦੀ ਪਤਨੀ ਚਰਨਜੀਤ ਕੌਰ ਡੀਸੀ ਦਫ਼ਤਰ ਮਾਨਸਾ ਵਿੱਚ ਮੁਲਾਜ਼ਮ ਹਨ। ਉਹ ਪੁਰਾਣੇ ਕੱਪੜਿਆਂ ਤੋਂ ਥੈਲੇ ਤਿਆਰ ਕਰਕੇ ਹਰ ਰੋਜ਼ …

Read More »

ਪੰਜਾਬ ਬੋਰਡ 5ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਰ ਦਿੱਤਾ ਇਹ ਵੱਡਾ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (ਪੀ. ਐੱਸ. ਈ. ਬੀ.) ਵਲੋਂ ਸਟੇਟ ਕੌਂਸਲ ਆਫ਼ ਐਜੂਕੇਸ਼ਨ ਐਂਡ ਟ੍ਰੇਨਿੰਗ (ਐੱਸ. ਸੀ. ਈ. ਆਰ. ਟੀ.) ਦੀ ਸਲਾਹ ਨਾਲ ਹਰੇਕ ਅਕਾਦਮਿਕ ਸਾਲ ਦੇ ਅੰਤ ਵਿਚ 5ਵੀਂ ਅਤੇ 8ਵੀਂ ਜਮਾਤਾਂ ਦੀਆਂ ਪ੍ਰੀਖਿਆਵਾਂ ਪੀ. ਐੱਸ. ਈ. ਬੀ. ਵਲੋਂ ਨਿਰਧਾਰਤ ਕੀਤੇ ਕਾਰਜਕ੍ਰਮ ਅਨੁਸਾਰ ਲਈਆਂ ਜਾਣਗੀਆਂ। ਇਹ ਜਾਣਕਾਰੀ ਇਕ ਸਰਕਾਰੀ ਬੁਲਾਰੇ ਨੇ ਦਿੱਤੀ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। …

Read More »

RBI ਨੇ ਲੋਕਾਂ ਨੂੰ ਦਿੱਤੀ ਵੱਡੀ ਖੁਸ਼ਖ਼ਬਰੀ: ਹਰ ਕਿਸੇ ਨੂੰ ਲੱਗਣਗੀਆਂ ਮੌਜਾਂ

ਭਾਰਤੀ ਰਿਜ਼ਰਵ ਬੈਂਕ ਨੇ ਆਮ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ, RBI ਦੇ ਅੱਜ ਦੇ ਫੈਸਲੇ ਨਾਲ ਕਰਜ਼ਾ ਲੈਣਾ ਸਸਤਾ ਹੋ ਜਾਵੇਗਾ ਅਤੇ ਕਿਸ਼ਤਾਂ ਵੀ ਆਸਾਨ ਹੋ ਜਾਣਗੀਆਂ। ਹੋਮ, ਕਾਰ ਤੇ ਬਿਜ਼ਨੈੱਸ ਲੋਨ ਵੀ ਹੋਰ ਸਸਤੇ ਹੋ ਸਕਦੇ ਹਨ।ਭਾਰਤੀ ਰਿਜ਼ਰਵ ਬੈਂਕ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ‘ਚ ਬੁੱਧਵਾਰ ਨੂੰ ਖਤਮ ਹੋਈ ਤਿੰਨ ਦਿਨਾਂ ਨੀਤੀਗਤ ਬੈਠਕ ‘ਚ ਮਾਨਿਟਰੀ ਪਾਲਿਸੀ ਕਮੇਟੀ (ਐੱਨ. …

Read More »