Home » 2019 » August » 07

Daily Archives: August 7, 2019

ਇਹ ਪੰਜਾਬ ਦਾ ਨੌਜਵਾਨ ਕਰਦਾ Salman Khan ਦੀ Security | Shera | Bodygaurd

ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਜਿਹੜੇ ਜਿੱਥੇ ਵੀ ਜਾਂਦੇ ਹਨ ਇੱਕ ਸਖ਼ਸ਼ ਉਹਨਾਂ ਦੇ ਨਾਲ ਹਮੇਸ਼ਾ ਦਿਖਾਈ ਦਿੰਦਾ ਹੈ। ਉਹ ਹੈ ਸਲਮਾਨ ਖ਼ਾਨ ਦਾ ਬਾਡੀਗਾਰਡ ਸ਼ੇਰਾ ਜਿਹੜਾ ਪਿਛਲੇ 20 ਸਾਲਾਂ ਤੋਂ ਸਲਮਾਨ ਖ਼ਾਨ ਦੀ ਦੇਸ਼ਾਂ ਵਿਦੇਸ਼ਾਂ ‘ਚ ਰੱਖਿਆ ਕਰਦਾ ਹੈ। ਅੱਜ ਸ਼ੇਰਾ ਦਾ ਰੁਤਬਾ ਕਿਸੇ ਸਟਾਰ ਨਾਲੋਂ ਘੱਟ ਨਹੀਂ ਹੈ। ਸਲਮਾਨ ਖ਼ਾਨ ਹੁਣ ਸ਼ੇਰਾ ਨੂੰ ਆਪਣੇ ਪਰਿਵਾਰ ਦਾ ਹੀ ਮੈਂਬਰ …

Read More »

ਤੇਜ਼ ਰਫਤਾਰ ਕਾਰ ਵੱਲੋਂ ਮਹਿਲਾ ਨੂੰ ਜ਼ਬਰਦਸਤ ਟੱਕਰ

ਬੀਤੇ ਦਿਨੀਂ ਕਸਬਾ ਕਠਾਰ ਦੇ ਬੱਸ ਸਟੈਂਡ ਨੇੜੇ ਵਾਪਰੇ ਹਾਦਸੇ ‘ਚ ਜ਼ਖਮੀ ਹੋਈ ਮਹਿਲਾ ਨੇ ਅੱਜ ਹਸਪਤਾਲ ‘ਚ ਦਮ ਤੋੜ ਦਿੱਤਾ। ਇਹ ਹਾਦਸਾ ਤੇਜ਼ ਰਫਤਾਰ ਕਾਰ ਵੱਲੋਂ ਮਹਿਲਾ ਨੂੰ ਜ਼ਬਰਦਸਤ ਟੱਕਰ ਮਾਰਨ ਕਰਕੇ ਵਾਪਰਿਆ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਮਹਿਲਾ ਕਾਰ ਤੋਂ ਉੱਡਦੀ ਹੋਈ ਹੇਠਾਂ ਡਿੱਗ ਗਈ ਸੀ। ਜ਼ਖਮੀ ਹੋਣ ‘ਤੇ ਮਹਿਲਾ ਨੂੰ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਅੱਜ …

Read More »

ਹੁਣੇ ਸ਼ੁਸ਼ਮਾ ਸਵਰਾਜ ਦੀ ਮੌਤ ਦਾ ਅਸਲ ਕਾਰਨ ਆਇਆ ਸਾਹਮਣੇ ਕਹਿੰਦੇ 5 ਡਾਕਟਰ…

ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਹਾਲਤ ਬੇਹੱਦ ਗੰਭੀਰ । ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ‘ਚ ਦਾਖਲ ਕਰਵਾਇਆ ਗਿਆ,ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਹਾਲਤ ਕਾਫੀ ਗੰਭੀਰ ਹੋ ਗਈ ਸੀ ਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਦਿੱਲੀ ਦੇ ਏਮਜ਼ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।5 ਡਾਕਟਰਾਂ ਦੀ ਟੀਮ ਵਲੋਂ ਸੁਸ਼ਮਾ ਸਵਰਾਜ ਦੀ …

Read More »

ਕੈਪਟਨ ਨੇ ਪੂਰੇ ਪੰਜਾਬ ਚ’ ਜਾਰੀ ਕੀਤਾ ਹਾਈ ਅਲਰਟ,ਚੱਪੇ-ਚੱਪੇ ਤੇ ਹੋਈ ਪੁਲਿਸ ਤਾਇਨਾਤ

ਕੇਂਦਰ ਸਰਕਾਰ ਵਲੋਂ ਜੰਮੂ-ਕਸ਼ਮੀਰ ‘ਚ ਧਾਰਾ-370 ਖਤਮ ਕਰਨ ਤੋਂ ਬਾਅਦ ਪੰਜਾਬ ‘ਚ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਜੰਮੂ-ਕਸ਼ਮੀਰ ‘ਚ ਧਾਰਾ-370 ਅਤੇ 35ਏ ਖਤਮ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੂੰ ਖਦਸ਼ਾ ਹੈ ਕਿ ਕਸ਼ਮੀਰ ਦੇ ਦਹਿਸ਼ਤਗਰਦ ਪੰਜਾਬ ‘ਚ ਦਾਖਲ ਹੋ ਸਕਦੇ ਹਨ।ਇਸ ਲਈ ਸੂਬਾ ਸਰਕਾਰ ਵਲੋਂ ਅਲਰਟ ਕੀਤਾ ਗਿਆ ਹੈ ਅਤੇ ਇਸ ਦੀ ਪੁਸ਼ਟੀ …

Read More »

ਹੁਣ ਕੁਆਰੇ ਜਾਓ ‘ਗੋਰੀਆਂ-ਗੋਰੀਆਂ’ ਕਸ਼ਮੀਰੀ ਮੁਟਿਆਰਾਂ ਵਿਆਹ ਲਿਆਓ

ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ ਐਨਡੀਏ ਗਠਜੋੜ ਵੱਲੋਂ ਸੰਸਦ ਵਿੱਚ ਜੰਮੂ ਤੇ ਕਸ਼ਮੀਰ ਦੇ ਪੁਨਰਗਠਨ ਦਾ ਬਿੱਲ ਪਾਸ ਕਰਵਾਉਣ ਮਗਰੋਂ ਪਾਰਟੀ ਦੇ ਲੀਡਰ ਫੁੱਲੇ ਨਹੀਂ ਸਮਾ ਰਹੇ। ਸੱਤਾਧਾਰੀ ਖੇਮੇ ਦਾ ਅਜਿਹੇ ਹੀ ਲੀਡਰ ਨੇ ਨੌਜਵਾਨਾਂ ਨੂੰ ਕਸ਼ਮੀਰੀ ਮੁਟਿਆਰਾਂ ‘ਤੇ ਅੱਖ ਰੱਖਣ ਦੀ ਸਲਾਹ ਦੇ ਦਿੱਤੀ ਹੈ। ਅਜਿਹੀ ਹੀ ਕਿਸਮ ਦਾ ਪ੍ਰਚਾਰ ਸੋਸ਼ਲ ਮੀਡੀਆ ‘ਤੇ ਵੀ ਜਾਰੀ ਹੈ, ਪਰ ਕਿਸੇ …

Read More »

ਅਕਾਲ ਤਖਤ ਸਾਹਿਬ ਤੋਂ ਜਥੇਦਾਰ ਅਤੇ ਖਾਲਸਾ ਏਡ ਨੇ ਵੀ ਕੀਤੀ ਕਸ਼ਮੀਰੀਆਂ ਦੀ ਸੁਪੋਰਟ

ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਕੇਂਦਰ ਸਰਕਾਰ ਵੱਲੋਂ ਕਸ਼ਮੀਰ ਤੋਂ ਵਿਸ਼ੇਸ਼ ਸੂਬੇ ਦਾ ਹੱਕ ਵਾਪਸ ਲੈਣ ਨੂੰ ਧੱਕਾ ਕਰਾਰ ਦਿੱਤਾ ਹੈ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਸੰਨ 1947 ਤੋਂ ਬਾਅਦ ਸਿੱਖਾਂ ਨਾਲ ਵੱਡੇ ਧੱਕੇ ਹੋਏ ਤੇ ਪੰਜਾਬੀ ਬੋਲਦੇ ਇਲਾਕੇ ਸੂਬੇ ਤੋਂ ਬਾਹਰ ਕਰ ਦਿੱਤੇ ਗਏ। ਇਸੇ ਤਰ੍ਹਾਂ ਕਸ਼ਮੀਰੀਆਂ ਨਾਲ ਧੱਕਾ ਨਹੀਂ ਹੋਣਾ ਚਾਹੀਦਾਉਨ੍ਹਾਂ ‘ਏਬੀਪੀ ਸਾਂਝਾ’ ਨਾਲ ਗੱਲਬਾਤ …

Read More »

12 ਅਗਸਤ ਨੂੰ ਲੱਗ ਜਾਣਗੀਆਂ ਮੌਜਾਂ ਹੀ ਮੌਜਾਂ, Jio ਵੱਲੋਂ ਹੋਵੇਗਾ ਇਸ ਨਵੀਂ ਸੇਵਾ ਦਾ ਐਲਾਨ

ਰਿਲਾਇੰਸ ਜੀਓ ਕੰਪਨੀ ਵਧਦੇ ਗ੍ਰਾਫ ਕਰਕੇ ਹੁਣ ਦੂਜੇ ਸੈਕਟਰਾਂ ‘ਚ ਵੀ ਐਂਟਰੀ ਕਰਨ ਦਾ ਫੈਸਲਾ ਕਰ ਚੁੱਕੀ ਹੈ।ਪਿਛਲੇ ਸਾਲ ਸਾਲਾਨਾ ਜਨਰਲ ਮੀਟਿੰਗ ‘ਚ ਜੀਓ ਨੇ ਹੋਮ ਟੀਵੀ ਤੇ ਬ੍ਰਾਡਬੈਂਡ ਸੈਕਟਰ ‘ਚ ਆਉਣ ਦਾ ਐਲਾਨ ਕੀਤਾ ਸੀ ।ਜਾਣਕਾਰੀ ਮਿਲੀ ਹੈ ਕਿ ਰਿਲਾਇੰਸ ਜੀਓ ਦੀ ਬਰਾਡਬੈਂਡ ਸੇਵਾ ਨੂੰ 12 ਅਗਸਤ ਨੂੰ ਲਾਂਚ ਕਰ ਦਿੱਤਾ ਜਾਵੇਗਾ । ਮੰਨਿਆ ਜਾ ਰਿਹਾ ਹੈ ਕਿ ਕੰਪਨੀ …

Read More »

ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਐਕਟਰ ਦੀ ਅਚਾਨਕ ਹੋਈ ਮੌਤ,ਹਰ ਪਾਸੇ ਛਾ ਗਈ ਸੋਗ ਦੀ ਲਹਿਰ

ਅਦਾਕਾਰ ਰਿਤਿਕ ਰੌਸ਼ਨ ਦੇ ਨਾਨਾ ਅਤੇ ਮਸ਼ਹੂਰ ਡਾਇਰੈਕਟਰ ਜੇ ਓਮ ਪ੍ਰਕਾਸ਼ ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਜੇ ਓਮ ਪ੍ਰਕਾਸ਼ ਦੇ ਅੰਤਿਮ ਸਸਕਾਰ ਵਿੱਚ ਰੌਸ਼ਨ ਪਰਿਵਾਰ ਨੇ ਨਾਲ-ਨਾ ਬਾਲੀਵੁਡ ਦੇ ਕਈ ਸਿਤਾਰੇ ਸ਼ਰਧਾਂਜਲੀ ਦੇਣ ਪਹੁੰਚੇ। ਜੇ ਓਮ ਪ੍ਰਕਾਸ਼ ਦੇ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਜਵਾਈ ਰਾਕੇਸ਼ ਰੌਸ਼ਨ ਨੇ ਮੋਢਾ ਦਿੱਤਾ ਜਦੋਂ ਕਿ ਰਿਤਿਕ ਰੌਸ਼ਨ ਵੀ ਆਖਿਰੀ ਯਾਤਰਾ …

Read More »

,ਲੋਕਾਂ ਨੂੰ ਪਈਆਂ ਭਾਜੜਾਂ ਸਵਾਰੀਆਂ ਨਾਲ ਭਰੇ ਹਵਾਈ ਜਹਾਜ਼ ਨਾਲ ਵਾਪਰਿਆ ਭਿਆਨਕ ਹਾਦਸਾ

ਸਪੇਨ ਦੇ ਵਾਲੇਂਸੀਆ ਸਥਿਤ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ ‘ਬ੍ਰਿਟਿਸ਼ ਏਅਰਵੇਜ਼’ ਦੇ ਜਹਾਜ਼ ਵਿਚ ਅਚਾਨਕ ਧੂੰਆਂ ਭਰ ਗਿਆ।ਇਸ ਮਗਰੋਂ ਸਾਰੇ ਯਾਤਰੀਆਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢ ਲਿਆ ਗਿਆ।ਇਕ ਸਮਾਚਾਰ ਏਜੰਸੀ ਨੇ ਦੱਸਿਆ ਕਿ ਸਥਾਨਕ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਸੀ ਕਿ 3 ਲੋਕ ਸਾਹ ਘੁੱਟਣ ਕਾਰਨ ਬੀਮਾਰ ਹੋ ਗਏ,ਜਿਨ੍ਹਾਂ ਦਾ ਇਲਾਜ ਜਾਰੀ ਹੈ। ਉੱਥੇ 10 ਤੋਂ 12 ਲੋਕਾਂ ਨੂੰ ਐਮਰਜੈਂਸੀ ਦਰਵਾਜੇ …

Read More »

ਜੋ Kashmir ਨਾਲ ਅੱਜ ਹੋਇਆ,ਉਹ ਤਾਂ Panjab ਨਾਲ ਪਹਿਲਾਂ ਹੀ ਹੋ ਚੁੱਕਾ

ਕੀ ਆਪ ਨੂੰ ਪਤਾ ਹੈ …ਕਸ਼ਮੀਰ ਨਾਲ ਜੋ ਅੱਜ ਹੋਇਆ ਹੈ, ਸਿੱਖਾਂ ਨਾਲ ਬਹੁਤ ਪਹਿਲਾਂ ਹੋ ਚੁੱਕਾ ਹੈ !! ਕੇਂਦਰ ਸਰਕਾਰ ਵਲੋਂ ਕਸ਼ਮੀਰ ਵਿਚ ਖਤਮ ਕੀਤੀ ਧਾਰਾ 370 ਜੋ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਰੁਤਬਾ ਦਿੰਦੀ ਸੀ। ਕਸ਼ਮੀਰ ਨੂੰ 3 ਹਿੱਸਿਆਂ ਵਿਚ ਵੰਡਕੇ ਕਸ਼ਮੀਰ ਦੀ ਤਾਕਤ ਨੂੰ ਖਤਮ ਕਰਨ ਤੇ ਓਥੇ ਚਲਦੀ ਆਜ਼ਾਦੀ ਦੀ ਜੰਗ ਨੂੰ ਖਤਮ ਕਰਨ ਦੀ ਕੇਂਦਰ …

Read More »