Home » 2019 » August » 06

Daily Archives: August 6, 2019

ਪੰਜਾਬੀਆਂ ਨੂੰ ਮਲੇਸ਼ੀਆਂ ਦੇ ਗੁਰਦੁਆਰਾ ਸਾਹਿਬ ਦੀ ਅਪੀਲ, ਮਲੇਸ਼ੀਆ ਨਾ ਆਉ ਜੀ’

ਨੌਜਵਾਨਾਂ ਵਿੱਚ ਪਰਵਾਸ ਦਾ ਰੁਝਾਨ ਵਧ ਰਿਹਾ ਹੈ। ਬਹੁਤੇ ਲੋਕ ਭਾਰਤ ਵਿੱਚ ਸਿੱਖਿਆ ਪ੍ਰਣਾਲੀ ਦੇ ਨਿਘਾਰ, ਘਟਦੇ ਰੁਜ਼ਗਾਰ ਦੇ ਮੌਕੇ, ਮਹਿੰਗੀ ਸਿੱਖਿਆ ਤੇ ਬੱਚਿਆਂ ਦੇ ਭਾਰਤ ਵਿੱਚ ਅਸੁਰੱਖਿਅਤ ਭਵਿੱਖ ਕਾਰਨ ਬਾਹਰਲੇ ਮੁਲਕਾਂ ਵਿੱਚ ਜਾਣ ਨੂੰ ਮਜਬੂਰ ਹਨ। 1991 ਦੀ ਉਦਾਰਵਾਦੀ ਤੇ ਨਿੱਜੀਕਰਨ ਦੀ ਨੀਤੀ ਨੇ ਬਾਹਰਲੇ ਮੁਲਕਾਂ ਵਿੱਚ ਜਾਣ ਦੇ ਰਾਹ ਖੋਲ੍ਹ ਦਿੱਤੇ ਹਨ। ਪੰਜਾਬ ਤੋਂ ਹੀ ਨਹੀਂ, ਸਾਰੇ ਭਾਰਤ …

Read More »

ਬਹਤੇ ਲੋਕਾਂ ਨੂੰ ਤਾਂ ਅਜੇ ਇਹੀ ਨਹੀਂ ਪਾ ਕੀ ਹੈ ਧਾਰਾ 370 ?

ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜ ਪ੍ਰਾਪਤ ਵਾਲੀ ਧਾਰਾ 370 ਖਤਮ ਕਰ ਦਿੱਤੀ ਹੈ। ਕੀ ਸੀ ਇਸ ਧਾਰਾ ਦਾ ਮਤਲਬ ? ਕਿਹੜੇ ਅਧਿਕਾਰ ਸਨ ਜੋ ਇਸ ਕਾਨੂੰਨ ਅਧੀਨ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜ ਦਿੰਦੇ ਸਨ,ਆਓ ਜਾਣਦੇ ਹਾਂ- ਭਾਰਤ ਦੀ ਆਜ਼ਾਦੀ ਦੇ ਸਮੇਂ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ ਨਹੀਂ ਸੀ। ਅਜਿਹੇ ‘ਚ ਇਸ ਸੂਬੇ ਕੋਲ ਦੋ …

Read More »

ਐਵੇਂ ਨਹੀਂ ਹਟਾਈ ਧਾਰਾ 370, ਇਹ ਹੈ ਮੋਦੀ ਸਰਕਾਰ ਦਾ ਪਲਾਨ B

ਜੰਮੂ – ਕਸ਼ਮੀਰ ਵਿੱਚ ਧਾਰਾ 370 ਹਟਾਓਣ ਦੇ ਬਾਅਦ ਕੀ – ਕੀ ਹੋਵੇਗਾ ? ਇਸ ਤਰ੍ਹਾਂ ਦੇ ਸਵਾਲ ਸਭ ਦੇ ਮਨ ਵਿੱਚ ਹਨ. ਹੁਣ ਜਦੋਂ ਪੂਰੀ ਸੁਰੱਖਿਆ ਦੇ ਵਿੱਚ ਧਾਰਾ 370 ਨੂੰ ਖਤਮ ਕਰ ਦਿੱਤਾ ਗਿਆ ਹੈ ਤਾਂ ਅੱਗੇ ਦਾ ਰੋਡਮੈਪ ਵੀ ਸਾਹਮਣੇ ਆਉਣ ਲਗਾ ਹੈ.ਫੈਸਲੇ ਦੇ ਬਾਅਦ ਮੋਦੀ ਸਰਕਾਰ ਨੇ ਅਕਤੂਬਰ ਵਿੱਚ ਜੰਮੂ – ਕਸ਼ਮੀਰ ਵਿੱਚ ਇੱਕ ਵੱਡਾ ਨਿਵੇਸ਼ …

Read More »

ਡੂੰਘੀ ਖੱਡ ਚ’ ਡਿੱਗੀ ਬੱਚਿਆਂ ਨਾਲ ਭਰੀ ਸਕੂਲੀ ਬੱਸ,ਮੌਕੇ ਤੇ ਹੀ ਬੁਝੇ ਕਈ ਘਰਾਂ ਦੇ ਚਿਰਾਗ

ਉੱਤਰਾਖੰਡ ਦੇ ਜ਼ਿਲ੍ਹਾ ਟਿਹਰੀ ਵਿੱਚ ਮੰਗਲਵਾਰ ਸਵੇਰੇ ਸਕੂਲੀ ਵਾਹਨ ਖੱਡ ਵਿੱਚ ਡਿੱਗਣ ਨਾਲ 9 ਬੱਚਿਆਂ ਦੀ ਮੌਤ ਹੋ ਗਈ ਤੇ 10 ਹੋਰ ਜ਼ਖਮੀ ਹੋ ਗਏ। ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਮ੍ਰਿਤਕ ਬੱਚਿਆਂ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖਮੀਆਂ ਦਾ ਇਲਾਜ ਕਰਨ ਦੀ ਹਦਾਇਤ ਕੀਤੀ ਹੈ। ਇਸ ਘਟਨਾ ਦੀ ਮੈਜਿਸਟਰੇਟ ਜਾਂਚ ਦੇ ਵੀ …

Read More »

Sukha Bouncer ਨੇ ਮਾਰੀ Bollywood ਵਿੱਚ Entry | Khandaani Shafakhana

ਅਸੀ ਅਕਸਰ ਆਪਣੀ ਕਿਸਮਤ ਨੂੰ ਸਾਡੀ ਕਾਮਯਾਬੀ ,ਨਾ ਕਾਮਯਾਬੀ , ਬਿਮਾਰੀ , ਤੰਦਰੁਸਤੀ ਆਦਿਕ ਨਾਲ ਜੋੜਦੇ ਹਾਂ ।ਜੀ ਹਾਂ ਕਿਸਮਤ ( Luck ) ਹੀ ਜਿਮੇਵਾਰ ਹੈ ਇਸ ਸਭ ਦੇ ਪਿਛੇ ।ਪਰ ਖ਼ੁਸ਼ੀ ਦੀ ਗੱਲ ਇਹ ਹੈ ਕਿ ਸਾਡੀ ਕਿਸਮਤ ਬਦਲੀ ਜਾ ਸਕਦੀ ਹੈ ਆਉ ਸਮਝੀਏ :-?ਕਿਸਮਤ :ਕਿਸ + ਮਤ( ਧਾਰਨਾ ,ਬੁੱਧੀ ,ਧਰਮ …)=ਕਿਸਮਤ । ਭਾਵ ਸਾਡੀ ਮਤ ਕਿਸ ਤਰਾਂ ਦੀ …

Read More »

ਯੋਗੀਆਂ ਦਾ ਹਾਲ ਦੇਖੋ ਕੀ ਹੋਇਆ ਫਿਰ… ਜਿਮੀਦਾਰ ਨੇ ਚੱਕ ਲਿਆ ਸੋਟਾ !!

ਕਹਿਣ ਨੂੰ ਭਾਵੇਂ ਸਾਡਾ ਸਮਾਜ ਪੂਰੀ ਤਰ੍ਹਾਂ ਆਧੁਨਿਕ ਹੋ ਗਿਆ ਹੈ ਅਤੇ ਆਪਣੇ ਦਾਅਵਿਆਂ ਵਿੱਚ ਅਸੀਂ ਬਹੁਤ ਜਿਆਦਾ ਤਰੱਕੀ ਵੀ ਕਰ ਚੁੱਕੇ ਹਾਂ ਪਰੰਤੂ ਅੰਧਵਿਸ਼ਵਾਸ਼ ਅਤੇ ਵਹਿਮ ਭਰਮ ਸਾਡੇ ਸਮਾਜ ਉੱਪਰ ਬੁਰੀ ਤਰ੍ਹਾਂ ਹਾਵੀ ਹਨ| ਮਨੁੱਖ ਭਾਵੇਂ ਕਿੰਨਾ ਵੀ ਪੜ੍ਹ ਲਿਖ ਗਿਆ ਹੈ ਪਰੰਤੂ ਸਦੀਆਂ ਪੁਰਾਣੇ ਅੰਧਵਿਸ਼ਵਾਸ਼ ਹਾਲੇ ਵੀ ਉਸਦਾ ਪਿੱਛਾ ਨਹੀਂ ਛੱਡਦੇ ਅਤੇ ਆਮ ਪੇਂਡੂ ਮਨੁੱਖ ਦੀ ਗੱਲ ਤਾਂ …

Read More »

ਫੈਸਲਾ ਤੁਸੀਂ ਕਰਨਾ ਜਹਿਰ ਚੁਣਨੀ ਕਿ ਜਿੰਦਗੀ ?? Cold Drinks vs Natural Juices

Wheat Grass ਲਗਾਉਣ ਤੇ ਤਿਆਰ ਕਰਨ ਦਾ ਆਸਾਨ ਤਰੀਕਾ। ਵੀਟ ਗ੍ਰਾਸ ਦੀ ਵਰਤੋਂ ਨਾਲ ਤੁਸੀ ਜੁਕਾਮ ਤੋਂ ਲੈ ਕੇ ਕੈਂਸਰ ਤੱਕ ਦਾ ਇਲਾਜ ਕਰ ਸਕਦੇ ਓ। ਮੇਰਾ ਸੁਝਾਅ ਹੈ ਕਿ ਵੀਟ ਗ੍ਰਾਸ ਦੀ ਵਰਤੋਂ ਜੜਾ ਸਮੇਤ ਕਰੋ। ਇਸ ਦੀ ਜੜਾ ਵਿੱਚ ਘੁਲੀ ਹੋਈ (Dissolved Oxygen) ਆਕਸੀਜਨ ਹੁੰਦੀ ਹੈ। ਬਹੁਤੀਆ ਬਿਮਾਰੀਆ ਦਾ ਮੁੱਖ ਕਾਰਣ ਸਰੀਰ ਨੂੰ ਲੋੜੀਂਦੀ ਆਕਸੀਜਨ ਨਾ ਮਿਲਣਾ ਹੈ। …

Read More »

ਦਰਸ਼ਨ ਕਰੋ ਗੁਰੂ ਗੋਬਿੰਦ ਸਿੰਘ ਜੀ ਦੀਆਂ ਅਸਲੀ ਨਿਸ਼ਾਨੀਆਂ , ਯੁੱਧ ਵਾਲੇ ਕੱਪੜੇ ਅਤੇ ਪੁਰਾਤਨ ਸਰੂਪ

ਸਾਹਿਬ-ਏ-ਕਮਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਸ਼ਵ ਦੇ ਧਾਰਮਿਕ ਇਤਿਹਾਸ ਅੰਦਰ ਉਹ ਰਹਿਬਰ ਹਨ, ਜਿਨ੍ਹਾਂ ਨੇ ਆਪਣਾ ਸਰਬੰਸ ਧਰਮ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਮਜ਼ਬੂਤੀ ਅਤੇ ਜ਼ੁਲਮ ਦੇ ਖਾਤਮੇ ਲਈ ਕੁਰਬਾਨ ਕੀਤਾ। ਦਸਮੇਸ਼ ਪਿਤਾ ਜੀ ਨੇ ਹਰ ਨਸਲ, ਜਾਤ, ਰੰਗ, ਧਰਮ ਤੇ ਵਰਣ ਦੇ ਲੋਕਾਂ ਨੂੰ ਬਿਨਾਂ ਕਿਸੇ ਭੇਦ-ਭਾਵ ਇਕ ਪਰਮਾਤਮਾ ਦੀ ਸੰਤਾਨ ਸਮਝਦਿਆਂ ਆਪਣੇ ਗਲ ਨਾਲ ਲਾਇਆ ਅਤੇ …

Read More »

ਕੁੜੀ ਨੇ ਗੁਰਦੁਆਰੇ ਦੇ ਬਾਥਰੂਮ ਚ’ ਲਾਇਆ ਚਿੱਟੇ ਬਸ ਫਿਰ ਦੇਕੋ ਕਿ ਹੋਇਆ ..

ਲੁਧਿਆਣਾ : ਗੁਰਦੁਆਰਾ ਆਲਮਗੀਰ ਸਾਹਿਬ ਦੇ ਬਾਥਰੂਮ ਵਿਚ ਐਤਵਾਰ ਦੁਪਹਿਰ ਸ਼ੱਕੀ ਹਾਲਾਤ ਵਿਚ ਲੜਕੀ ਦੀ ਮੌਤ ਨੂੰ 30 ਘੰਟੇ ਹੋ ਚੁੱਕੇ ਹਨ। ਪਰ ਹਾਲੇ ਤੱਕ ਉਸ ਦੀ ਪਛਾਣ ਨਹੀਂ ਹੋ ਸਕੀ। ਇਸ ਕਾਰਨ ਪੁਲਿਸ ਦੀ ਜਾਂਚ ਕਿਸੇ ਪਾਸੇ ਨਹੀਂ ਲੱਗ ਰਹੀ। ਥਾਣਾ ਡੇਹਲੋਂ ਦੀ ਐੱਸਐੱਚਓ ਮਨਜੀਤ ਕੌਰ ਨੇ ਦੱਸਿਆ ਕਿ ਲਾਸ਼ ਦੀ ਤਸਵੀਰ ਸਾਰੇ ਜ਼ਿਲਿ੍ਹਆਂ ਦੀ ਪੁਲਿਸ ਨੂੰ ਭੇਜ ਦਿੱਤੀ …

Read More »

ਵਿਆਹ ‘ਚ ਮਿਲਗੀ ਪਹਿਲਾਂ ਤੋਂ ਗਰਭਵਤੀ ਘਰਵਾਲੀ, ਹੋ ਗਈ ਜੱਗੋ ਤੇਰਵੀਂ

3 ਮਹੀਨੇ ਪਹਿਲਾਂ ਵਿਆਹੇ ਇਸ ਨੌਜਵਾਨ ਦੀ ਜ਼ਿੰਦਗੀ ‘ਚ ਅਲਟਰਾ ਸਾਊਂਡ ਰਿਪੋਰਟ ਨੇ ਅਜਿਹਾ ਭੂਚਾਲ ਲਿਆਂਦਾ ਕਿ ਵਿਆਹ ਦੇ ਸੁਪਨੇ ਧਰੇ-ਧਰਾਏ ਰਹਿ ਗਏ। ਇਹ ਰਿਪੋਰਟ ਸੰਦੀਪ ਦੀ ਪਤਨੀ ਦੀ ਸੀ, ਜਿਸ ‘ਚ ਉਸਨੂੰ 4 ਮਹੀਨਿਆਂ ਦੀ ਗਰਭਵਤੀ ਦੱਸਿਆ ਗਿਆ ਹੈ, ਜਿਸ ਤੋਂ ਬਾਅਦ ਪਰਿਵਾਰ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ।ਜਾਣਕਾਰੀ ਮੁਤਾਬਕ ਇਹ ਮਾਮਲਾ ਅੰਮ੍ਰਿਤਸਰ ਦੇ ਗੁੱਜਰਪੁਰਾ ਇਲਾਕੇ ਦਾ ਹੈ, ਸੰਦੀਪ …

Read More »