Home » 2019 » August » 05

Daily Archives: August 5, 2019

ਵਿਆਹ ਨੂੰ ਹੋਏ ਸੀ ਅਜੇ 3 ਮਹੀਨੇ ਪਰ ਘਰਵਾਲੀ ਦੀ ਪ੍ਰੈਗਨੈਂਟ ਰਿਪੋਰਟ ਦੇਖ ਕੇ ਸਭ ਦੇ ਹੋਏ ਰੌਗਟੇ ਖੜ੍ਹੇ

3 ਮਹੀਨੇ ਪਹਿਲਾਂ ਵਿਆਹੇ ਇਸ ਨੌਜਵਾਨ ਦੀ ਜ਼ਿੰਦਗੀ ‘ਚ ਅਲਟਰਾ ਸਾਊਂਡ ਰਿਪੋਰਟ ਨੇ ਅਜਿਹਾ ਭੂਚਾਲ ਲਿਆਂਦਾ ਕਿ ਵਿਆਹ ਦੇ ਸੁਪਨੇ ਧਰੇ-ਧਰਾਏ ਰਹਿ ਗਏ। ਇਹ ਰਿਪੋਰਟ ਸੰਦੀਪ ਦੀ ਪਤਨੀ ਦੀ ਸੀ, ਜਿਸ ‘ਚ ਉਸਨੂੰ 4 ਮਹੀਨਿਆਂ ਦੀ ਗਰਭਵਤੀ ਦੱਸਿਆ ਗਿਆ ਹੈ, ਜਿਸ ਤੋਂ ਬਾਅਦ ਪਰਿਵਾਰ ਦੇ ਪੈਰਾਂ ਹੇਠੋਂ ਜਮੀਨ ਖਿਸਕ ਗਈ।ਜਾਣਕਾਰੀ ਮੁਤਾਬਕ ਇਹ ਮਾਮਲਾ ਅੰਮ੍ਰਿਤਸਰ ਦੇ ਗੁੱਜਰਪੁਰਾ ਇਲਾਕੇ ਦਾ ਹੈ, ਸੰਦੀਪ …

Read More »

ਵਿਆਹ ਕਰਵਾ ਕੇ ਕੈਨੇਡਾ ਜਾਣ ਵਾਲਿਆਂ ਲਈ ਕੈਨੇਡਾ ਸਰਕਾਰ ਨੇ ਕਰ ਦਿੱਤਾ ਇਹ ਵੱਡਾ ਐਲਾਨ

ਬੀਤੇ ਸਮੇਂ ਦੌਰਾਨ ਕੈਨੇਡਾ ਵਿੱਚ ਪੰਜਾਬ ਤੋਂ ਵਿਆਹ ਕਰਵਾ ਕੇ ਆਈਆਂ ਨਵ ਵਿਆਹੁਤਾ ਲੜਕੀਆਂ ਨਾਲ ਧੱਕਾ ਹੋਣ ਦੀਆਂ ਖ਼ਬਰਾਂ ਮਿਲਦੀਆਂ ਰਹੀਆਂ ਹਨ। ਵਿਆਹ ਕੇ ਲਿਆਂਦੀਆਂ ਕੁੜੀਆਂ ਨਾਲ ਉਨ੍ਹਾਂ ਦੇ ਪਤੀਆਂ ਵੱਲੋਂ ਧੱਕਾ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਨ੍ਹਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੀ ਕੈਨੇਡਾ ਸਰਕਾਰ ਨੇ ਇਕ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ …

Read More »

ਕੈਪਟਨ ਨੇ ਪੰਜਾਬ ਵਿੱਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਨੂੰ ਲੈ ਕੇ ਕੀਤੀ ਇਹ ਵੱਡੀ ਘੋਸ਼ਣਾ

ਸੋਮਵਾਰ ਨੂੰ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ‘ਚ ਧਾਰਾ 370 ਖ਼ਤਮ ਕਰਨ ਦੇ ਨਾਲ-ਨਾਲ ਕਈ ਫੇਰਬਦਲ ਕੀਤੇ ਹਨ। ਇਸ ਤੋਂ ਬਾਅਦ ਪਾਕਿਸਤਾਨ ਵੱਲੋਂ ਸਖਤ ਪ੍ਰਤੀਕ੍ਰਿਆ ਆਈ ਹੈ। ਇਸ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੀਨੀਅਰ ਅਫਸਰਾਂ ਨਾਲ ਅਹਿਮ ਮੀਟਿੰਗ ਕੀਤੀ ਹੈ।ਇਸ ਦੌਰਾਨ ਪੰਜਾਬ ‘ਚ ਕਸ਼ਮੀਰੀ ਵਿਦਿਆਰਥੀਆਂ ਦੀ ਸੁਰੱਖਿਆ ਲਈ ਤੇ ਸੂਬੇ ਦਾ ਮਾਹੌਲ ਨਾ ਵਿਗੜਣ ਸਬੰਧੀ ਖਾਸ …

Read More »

ਕਸ਼ਮੀਰੀਆਂ ਦੇ ਹੱਕ ਵਿੱਚ ਆ ਗਏ ਸਿੱਖ ਖਾਲਸਾ ਏਡ ਵਾਲੇ ਰਵੀ ਸਿੰਘ Khalsa Aid Ravi singh

ਮੋਦੀ ਸਰਕਾਰ ਦੇ ਫੈਸਲੇ ਤੋਂ ਬਾਅਦ ਜੰਮੂ-ਕਸ਼ਮੀਰ ਹੁਣ ਸੂਬਾ ਨਹੀਂ ਸਗੋਂ ਕੇਂਦਰ ਸ਼ਾਸਿਤ ਸੂਬਾ ਬਣ ਗਿਆ ਹੈ। ਇਸ ਦੇ ਨਾਲ ਹੀ ਸੂਬੇ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ ਹੈ। ਸਰਕਾਰ ਨੇ ਲੱਦਾਖ ਨੂੰ ਵੀ ਵੱਖਰੇ ਕੇਂਦਰ ਪ੍ਰਸ਼ਾਸਿਤ ਪ੍ਰਦੇਸ ਬਣਾ ਦਿੱਤਾ ਹੈ, ਪਰ ਉੱਥੇ ਵਿਧਾਨ ਸਭਾ ਨਹੀਂ ਹੋਵੇਗੀ। ਅਮਿਤ ਸ਼ਾਹ ਨੇ ਰਾਜ ਸਭਾ ‘ਚ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ …

Read More »

ਸਰਕਾਰ ਨੇ ਸਿਰਫ ਧਾਰਾ 370 ਹੀ ਨਹੀਂ ਹਟਾਈ, ਬਲਕਿ ਲਏ ਹਨ ਤਿੰਨ ਵੱਡੇ ਫੈਸਲੇ

ਅੱਜ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿਚ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਨੂੰ ਖਤਮ ਕਰਨ ਦਾ ਮਤਾ ਪੇਸ਼ ਕੀਤਾ ਹੈ ਅਤੇ ਹੋਰ ਵੀ ਵੱਡੇ ਫੈਸਲੇ ਲਏ। ਆਓ ਜਾਣਦੇ ਹਾਂ ਅੱਜ ਕਸ਼ਮੀਰ ਨੂੰ ਲੈ ਕੇ ਮੋਦੀ ਸਰਕਾਰ ਨੇ ਕਿਹੜੇ ਤਿੰਨ ਵੱਡੇ ਫੈਸਲੇ ਲਏ ਹਨ ਜਿਨੂੰ ਇਤਿਹਾਸਿਕ ਦੱਸਿਆ ਜਾ ਰਿਹਾ ਹੈ। ਪਹਿਲਾ ਫੈਸਲਾ – ਧਾਰਾ 370 ਖਤਮ….ਜੰਮੂ – ਕਸ਼ਮੀਰ ਨੂੰ ਵਿਸ਼ੇਸ਼ …

Read More »

ਸਰਕਾਰ ਦੁਆਰਾ ਧਾਰਾ 370 ਖਤਮ ਕਰਨ ਤੇ ਕੈਪਟਨ ਨਰਾਜ, ਕਹਿ ਦਿੱਤੀ ਇਹ ਵੱਡੀ ਗੱਲ

ਮੋਦੀ ਸਰਕਾਰ ਦੁਆਰਾ ਧਾਰਾ 370 ਖਤਮ ਕਰਨ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਮੋਦੀ ਸਰਕਾਰ ਨੇ ਸੋਮਵਾਰ ਇਤਿਹਾਸਕ ਫੈਸਲਾ ਲੈਂਦਿਆਂ ਨਾ ਸਿਰਫ ਜੰਮੂ-ਕਸ਼ਮੀਰ ਤੋਂ ਧਾਰਾ 370 ਖ਼ਤਮ ਕੀਤੀ, ਬਲਕਿ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੀ ਵੰਡ ਦਿੱਤਾ। ਹੁਣ ਜੰਮੂ-ਕਸ਼ਮੀਰ ਦੋ ਹਿੱਸਿਆਂ ਲੱਦਾਖ ਤੇ ਜੰਮੂ-ਕਸ਼ਮੀਰ ਵਿੱਚ ਵੰਡਿਆ ਗਿਆ ਹੈ।ਸਰਕਾਰ ਦੇ ਇਸ ਫੈਸਲੇ …

Read More »

ਡਲਿਵਰੀ ਵਾਲੇ Zomato ਵਾਲਾ ਮੁੰਡਾ ਮੀਂਹ ਵਿਚ ਹੀ Order ਲੈ ਕੇ ਖੇਤ ਪਹੁੰਚਿਆ

ਤੁਸੀਂ ਪਿੱਛੇ ਜਿਹੇ ਜ਼ਮੈਟੋ ਕੰਪਨੀ ਬਾਰੇ ਵਿਵਾਦ ਤਾਂ ਸੁਣਿਆ ਹੀ ਹੋਣਾ ਜਿਸ ਵਿਚ ਕੰਪਨੀ ਵਲੋਂ ਗਾਹਕ ਨੂੰ ਭੇਜੇ ਆਰਡਰ ਤੇ ਉਸ ਗਾਹਕ ਨੇ ਇਸ ਕਰਕੇ ਆਰਡਰ ਲੈਣ ਤੋਂ ਇਨਕਾਰ ਕਰ ਦਿੱਤਾ ਕਿ ਆਰਡਰ ਦੇਣ ਪਹੁੰਚਿਆ ਮੁੰਡਾ ਮੁਸਲਮਾਨ ਸੀ। ਉਕਤ ਹਿੰਦੂ ਗਾਹਕ ਨੇ ਇਸਦਾ ਕਰਕੇ ਉਸ ਕੋਲੋਂ ਆਰਡਰ ਨਹੀਂ ਲਿਆ। ਇਸ ਤੋਂ ਇਲਾਵਾ ਜ਼ਮੈਟੋ ਕੰਪਨੀ ਦੇ ਕੁਝ ਨੌਜਵਾਨਾਂ ਦੀਆਂ ਫੋਟੋ ਵੀ …

Read More »

ਅਮਰੀਕਾ ਚ’ ਦੁਬਾਰਾ ਫ਼ਿਰ ਅੰਨ੍ਹੇਵਾਹ ਚੱਲੀਆਂ ਗੋਲੀਆਂ ਤੇ ਮੌਕੇ ਤੇ 10 ਲੋਕਾਂ ਦੀ ਹੋਈ ਮੌਤ

ਅਮਰੀਕਾ ਦੇ ਓਹੀਓ ਦੇ ਡੇਟਾਨ ਸ਼ਹਿਰ ‘ਚ ਫਾਇਰਿੰਗ ਦੀ ਖਬਰ ਸਾਹਮਣੇ ਆਈ ਹੈ। ਡੇਟਾਨ ‘ਚ ਹੋਈ ਫਾਇਰਿੰਗ ‘ਚ 10 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਜਦੋਂ ਕਿ 16 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ ਹਨ। ਅਮਰੀਕਾ ਵਿੱਚ ਪਿਛਲੇ 24 ਘੰਟਿਆਂ ਦੌਰਾਨ ਇਹ ਦੂਜੀ ਗੋਲ਼ੀਬਾਰੀ ਦੀ ਘਟਨਾ ਹੈ।ਡੇਅਟਨ ਪੁਲਿਸ ਘਟਨਾ ਬਾਰੇ ਕੋਈ ਖ਼ਾਸ ਜਾਣਕਾਰੀ ਨਹੀਂ ਦਿੱਤੀ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ …

Read More »

ਬੱਚੇ ਚੁੱਕਣ ਅਤੇ ਨਸ਼ੇ ਵੇਚਣ ਵਾਲਿਆਂ ਨੂੰ ਰੋਕਣ ਲਈ ਇਸ ਪਿੰਡ ਨੇ ਕੱਢੀ ਅਨੋਖੀ ਸਕੀਮ

ਪਿਛਲੇ ਕਾਫੀ ਦਿਨਾਂ ਤੋਂ ਪੰਜਾਬ ਅਤੇ ਹੋਰ ਕਈ ਥਾਵਾਂ ਤੇ ਛੋਟੇ ਬੱਚਿਆਂ ਦੇ ਗਾਇਬ ਹੋਣ ਦੀਆਂ ਕਾਫੀ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਪਰ ਇਨ੍ਹਾਂ ਵਿਚੋਂ ਜਿਆਦਾਤਰ ਖਬਰਾਂ ਅਫਵਾਹਾਂ ਹੀ ਸਾਬਤ ਹੋ ਰਹੀਆਂ ਹਨ ਅਤੇ ਫਿਲਹਾਲ ਪੂਰੀ ਸਚਾਈ ਤੱਕ ਕੋਈ ਵੀ ਨਹੀਂ ਪਹੁੰਚ ਸਕਿਆ।ਜਿਥੇ ਸਾਰੇ ਪਾਸੇ ਇਸ ਮੁੱਦੇ ਨੂੰ ਲੈ ਕੇ ਸਹਿਮ ਦਾ ਮਹੌਲ ਬਣਿਆ ਹੋਇਆ ਹੈ, ਉਥੇ ਹੀ ਹੁਸ਼ਿਆਰਪੁਰ ਦੇ …

Read More »

ਬਿਨਾ ਡਾਉਨਪੇਮੇਂਟ ਅਤੇ EMI ਤੋਂ ਲੈ ਸਕਦੇ ਹੋ ਕੋਈ ਵੀ ਕਾਰ, ਜਾਣੋ ਪੂਰਾ ਪਲਾਨ

ਕਾਰ ਕੰਪਨੀਆਂ ਤੁਹਾਡੇ ਲਈ ਖੁਸ਼ਖਬਰੀ ਲੈ ਕੇ ਆਈਆ ਹਨ । ਦਰਅਸਲ ਹੁਣ ਲੋਕਾਂ ਨੂੰ ਆਪਣੇ ਘਰ ਵਿੱਚ ਕਾਰ ਰੱਖਣ ਲਈ ਇਸਨੂੰ ਖਰੀਦਣਾ ਨਹੀਂ ਪਵੇਗਾ ਸਗੋਂ ਤੁਸੀ ਇਸ ਕਾਰ ਨੂੰ ਸਬਸਕਰਾਇਬ ਕਰ ਸਕਣਗੇ । ਜੀ ਹਾਂ ਇਹ ਠੀਕ ਉਸੀ ਤਰ੍ਹਾਂ ਹੋਵੇਗਾ ਜਿਸ ਤਰ੍ਹਾਂ ਤੁਸੀ ਕਿਸੇ ਸਮਾਰਟਫੋਨ ਵਿੱਚ ਕਿਸੇ ਪਲਾਨ ਨੂੰ ਸਬਸਕਰਾਇਬ ਕਰਦੇ ਹੋ ।ਦੇਸ਼ ਵਿੱਚ ਲਗਾਤਾਰ ਤੇਲ ਦੀ ਕੀਮਤ ਅਤੇ ਵਿਆਜ …

Read More »