Home » 2019 » August » 02

Daily Archives: August 2, 2019

ਜੇਕਰ ਮੀਂਹ ਕਾਰਨ ਹੋ ਜਾਵੇ ਤੁਹਾਡੀ ਕਾਰ ਖਰਾਬ ਤਾਂ ਇਸ ਤਰ੍ਹਾਂ ਮੁਫ਼ਤ ਵਿੱਚ ਕੰਪਨੀ ਤੋਂ ਕਰਵਾ ਸਕਦੇ ਹੋ ਠੀਕ..

ਸ਼ਹਿਰਾਂ ਤੋਂ ਲੈ ਕੇ ਪਿੰਡਾਂ ਤੱਕ ਮੀਂਹ ਨੇ ਤਬਾਹੀ ਮਚਾ ਰੱਖੀ ਹੈ। ਸੜਕਾਂ ਉੱਤੇ ਪਾਣੀ ਭਰਨ ਕਾਰਨ ਨਾ ਸਿਰਫ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ, ਸਗੋਂ ਉਨ੍ਹਾਂ ਦੇ ਵਾਹਨਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਮੀਂਹ ਦੇ ਦਿਨਾਂ ਵਿੱਚ ਵਾਹਨਾਂ ਦੇ ਇੰਜਨ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਉਸ ਵਿੱਚ ਖਰਾਬੀ ਆ ਜਾਂਦੀ ਹੈ।ਜੇਕਰ ਤੁਹਾਡੀ ਵੀ …

Read More »

19 ਸਾਲਾ ਕੁੜੀ ਨੇ ਉੱਡਦੇ ਜਹਾਜ਼ ਚੋਂ 5 ਹਜ਼ਾਰ ਫੁੱਟ ਉੱਪਰੋਂ ਮਾਰੀ ਛਾਲ ਤੇ ..

ਕੈਂਬਰਿਜ ਯੂਨੀਵਰਸਿਟੀ ਵਿੱਚ ਪੜ੍ਹਨ ਵਾਲੀ 19 ਸਾਲ ਦੀ ਐਲਾਨਾਂ ਕਟਲੈਂਡ ਆਪਣੀ ਰਿਸਰਚ ਲਈ ਅਫਰੀਕਾ ਦੇ ਮੈਡਾਗਾਸਕਰ ਆਈਲੈਂਡ ਉੱਤੇ ਫੀਲਡ ਟ੍ਰਿਪ ਲਈ ਗਈ ਸੀ ਪਰ ਵਾਪਸੀ ਦੇ ਦੌਰਾਨ ਅਚਾਨਕ ਉਨ੍ਹਾਂ ਨੂੰ ਪੈਰਨੋਆ ਅਟੈਕ ਹੋਣ ਲਗਾ ਅਤੇ ਉਸ ਨੇ 5000 ਫੁੱਟ ਦੀ ਉਚਾਈ ਉੱਤੇ ਪਲੇਨ ਤੋਂ ਛਾਲ ਮਾਰ ਦਿੱਤੀ।ਇਸ ਦੌਰਾਨ ਉਨ੍ਹਾਂ ਦੀ ਸਹੇਲੀ ਵੀ ਉਨ੍ਹਾਂ ਦੇ ਨਾਲ ਸੀ ਅਤੇ ਉਨ੍ਹਾਂ ਨੇ ਪਾਇਲਟ …

Read More »

ਸਮਾਜ ਸੇਵੀ ਅਨਮੋਲ ਕਵਾਤਰਾ ਨੂੰ ਮਿਲੀ ਇਹ ਵੱਡੀ ਫਿਲਮ ਆਵੇਗਾ ਇਸ ਵੱਡੇ ਸੁਪਰਸਟਾਰ ਨਾਲ ਨਜਰ

ਹੁਣ ਗਿੱਪੀ ਗਰੇਵਾਲ ਨਾਲ ਵੱਡੇ ਪਰਦੇ ‘ਤੇ ਨਜ਼ਰ ਆਵੇਗਾ ਸਮਾਜਸੇਵੀ ਅਨਮੋਲ ਕਵਾਤਰਾ,ਲੋੜਵੰਦਾਂ ਦੇ ਮਸੀਹਾ ਅਖਵਾਉਣ ਵਾਲੇ ਸਮਾਜ ਸੇਵੀ ਅਨਮੋਲ ਕਵਾਤਰਾ ਹੁਣ ਜਲਦੀ ਹੀ ਫ਼ਿਲਮੀ ਪਰਦੇ ‘ਤੇ ਨਜ਼ਰ ਆਉਣਗੇ। ਦਰਅਸਲ, ਉਹ ਗਿੱਪੀ ਗਰੇਵਾਲ ਤੇ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਲੀਡ ਰੋਲ ਵਿੱਚ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਲੈ ਕੇ ਅਨਮੋਲ ਕਵਾਤਰਾ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ‘ਉਹਨਾਂ …

Read More »

Math ਦੀ ਇਸ ਪਹੇਲੀ ਨੇ ਸੋਸ਼ਲ ਮੀਡੀਆ ਉੱਤੇ ਉਲਝਾਏ ਲੱਖਾਂ ਲੋਕ, ਸਹੀ ਜਵਾਬ ਜਾਨਣ ਲਈ ਫੋਟੋ ਤੇ ਕਲਿੱਕ ਕਰੋ

ਸੋਸ਼ਲ ਮੀਡੀਆ ਉੱਤੇ ਆਏ ਦਿਨ ਕੋਈ ਨਾ ਕੋਈ ਪਹੇਲੀ ਜਾਂ ਕੋਈ ਪਜ਼ਲ ਵਾਇਰਲ ਹੁੰਦਾ ਰਹਿੰਦਾ ਹੈ ਜਿਸ ਨੂੰ ਲੋਕ ਸੁਲਝਾਉਣ ‘ਚ ਖੂਬ ਮਜ਼ੇ ਲੈਂਦੇ ਹਨ । ਇਹਨਾਂ ਦਿਨਾਂ ‘ਚ ਮੈਥਸ ਯਾਨੀ ਗਣਿਤ ਦਾ ਇੱਕ ਸਵਾਲ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਨੇ ਲੋਕਾਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਹੋਇਆ ਹੈ। ਇਹ ਸਵਾਲ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ …

Read More »

ਨਵੀਆਂ ਵਿਆਹੀਆਂ ਪੰਜਾਬਣਾਂ ਲਈ ਕੈਨੇਡਾ ਸਰਕਾਰ ਨੇ ਦਿੱਤੀ ਇਹ ਵੱਡੀ ਖੁਸ਼ਖਬਰੀ !

ਪੰਜਾਬ ਤੋਂ ਕੈਨੇਡਾ ਗਈਆਂ ਨਵੀਆਂ ਵਿਆਹੀਆਂ ਪੰਜਾਬਣਾਂ ਨੂੰ ਕੈਨੇਡਾ ਸਰਕਾਰ ਨੇ ਵੱਡੀ ਖੁਸ਼ਖਬਰੀ ਦਿੱਤੀ ਹੈ, ਕੈਨੇਡਾ ਵਿਚ ਪੱਕੀਆਂ ਨਾ ਹੋਣ ਕਾਰਨ ਕੁਝ ਮੁਟਿਆਰਾਂ ਸਹੁਰਾ ਪਰਿਵਾਰ ਦੇ ਜ਼ੁਲਮ ਸਹਿੰਦੀਆਂ ਹਨ ਪਰ ਹੁਣ ਉਨ੍ਹਾਂ ਨੂੰ ਡਰਨ ਦੀ ਲੋੜ ਨਹੀਂ ਕਿਉਂਕਿ ਫੈਡਰਲ ਸਰਕਾਰ ਵਲੋਂ ਲਾਗੂ ਨਵੇਂ ਨਿਯਮਾਂ ਨੇ ਨਵੀਆਂ ਵਿਆਹੀਆਂ ਪੰਜਾਬਣਾਂ ਦੇ ਹੌਸਲੇ ਬੁਲੰਦ ਕਰ ਦਿੱਤੇ ਹਨ।ਕੈਨੇਡਾ ਸਰਕਾਰ ਅਜਿਹੀਆਂ ਹਿੰਸਾ ਪੀੜਤ ਮਹਿਲਾਵਾਂ ਨੂੰ …

Read More »

ਜਨਮ ਦਿਨ ਵਾਲੇ ਦਿਨ ਹੀ ਕਾਲ ਬਣ ਕੇ ਆਇਆ ਢੱਠਾ, ਇਸ ਤਰ੍ਹਾਂ ਲਈ 2 ਭੈਣਾਂ ਦੇ ਇਕਲੌਤੇ ਭਰਾ ਦੀ ਜਾਨ

ਆਵਾਰਾ ਪਸ਼ੂਆਂ ਦੀ ਸਮੱਸਿਆ ਇਸ ਵੇਲੇ ਸਾਡੇ ਦੇਸ਼ ਵਾਸਤੇ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ| ਆਵਾਰਾਂ ਪਸ਼ੂਆਂ ਕਾਰਨ ਆਏ ਦਿਨ ਲੋਕਾਂ ਨੂੰ ਆਪਣੀਆਂ ਕੀਮਤਾ ਜਾਨਾਂ ਗਵਾਉਣੀਆਂ ਪੈ ਰਹੀਆ ਹਨ। ਬਰਨਾਲਾ ਤੋਂ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਹੋਰ ਨੌਜਵਾਨ ਆਵਾਰਾ ਪਸ਼ੂਆਂ ਦੀ ਭੇਟ ਚੜ੍ਹ ਗਿਆ ਹੈ।ਜ਼ਿਲ੍ਹੇ ਦੇ ਪਿੰਡ ਮੱਲ੍ਹੀਆਂ ਦੇ ਮੋਟਰਸਾਈਕਲ ‘ਤੇ ਜਾਂਦੇ ਨੌਜਵਾਨਾਂ ਨੂੰ ਟੱਕਰ ਮਾਰ …

Read More »

ਗਿਆਨੀ ਹਰਪ੍ਰੀਤ ਸਿੰਘ ਦੇ ਨਿੱਜੀ ਅਨੁਭਵ ਦੇ Facebook ਤੇ ਹੋ ਰਹੇ ਚਰਚੇ

ਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਕੌਮਾਂਤਰੀ ਨਗਰ ਕੀਰਤਨ ਬੜੇ ਖੁਸ਼ਨੁਮਾ ਮਾਹੌਲ ਵਿੱਚ ਅਟਾਰੀ ਸਰਹੱਦ ਰਾਹੀਂ ਭਾਰਤ ਵਿੱਚ ਦਾਖ਼ਲ ਹੋਇਆ। ਇਹ ਪਹਿਲੀ ਵਾਰ ਹੋਇਆ ਹੈ ਕਿ ਦੋਵਾਂ ਦੇਸ਼ਾਂ ਵਿੱਚ ਇਹੋ ਜਿਹੀ ਧਾਰਮਿਕ ਯਾਤਰਾ ਨੂੰ ਇਵੇਂ ਜਾਣ ਦੀ ਖੁੱਲ੍ਹ ਮਿਲੀ ਹੋਵੇ। ਅਜਿਹੇ ਵਿੱਚ ਮਾਹੌਲ ਦੇਖਣ ਲਾਇਕ ਸੀ ਜਥੇਦਾਰ ਹਰਪ੍ਰੀਤ ਸਿੰਘ ਨੇ ਆਪਣੀ ਫੇਸਬੁੱਕ ਤੇ ਸਟੇਟਸ …

Read More »

ਗੁਰਦੁਆਰਾ ਸਾਹਿਬ ‘ਚ ਸ਼ਰਾਬ ਨਾਲ ਸ਼ਰਧਾ .. ਦੁਨੀਆ ‘ਚ ਤਾਂ ਰੋਜ ਨਵੀਂ ਤੋਂ ਨਵੀਂ ਚੀਜ ਸਾਹਮਣੇ ਆ ਜਾਂਦੀ ..

ਭਾਰਤ ‘ਚ ਵਿਦੇਸ਼ ਜਾਣ ਦੀ ਇੱਛਾ ਸਭ ਤੋਂ ਵਧ ਪੰਜਾਬ ਦੇ ਲੋਕਾਂ ‘ਚ ਰਹਿੰਦੀ ਹੈ। ਵਿਦੇਸ਼ ਜਾਣ ਲਈ ਇਥੋਂ ਦੇ ਲੋਕ ਆਈਲੈੱਟਸ ਵਰਗੀਆਂ ਔਖੀਆਂ ਪ੍ਰੀਖਿਆਵਾਂ ਹੀ ਨਹੀਂ ਦਿੰਦੇ ਸਗੋਂ ਕਈ ਮੰਦਿਰ, ਮਸਜਿਦ ਅਤੇ ਗੁਰਦੁਆਰਾ ‘ਚ ਮੰਨਤਾਂ ਵੀ ਮੰਗਦੇ ਹਨ।ਪੰਜਾਬ ‘ਚ ਇਕ ਅਜਿਹਾ ਗੁਰਦੁਆਰਾ ਵੀ ਸਥਿਤ ਹੈ, ਜਿੱਥੇ ਲੋਕ ਵਿਦੇਸ਼ ਜਾਣ ਦੀ ਮੰਨਤ ਸ਼ਰਾਬ ਚੜ੍ਹਾ ਕੇ ਮੰਗਦੇ ਹਨ।  ਪੰਜਾਬ ਦੇ ਕਪੂਰਥਲਾ …

Read More »

ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਲਈ ਫਾਟਕ ਮੈਨ ਨੇ ਆਪਣੀ ਨੌਕਰੀ ਨੂੰ ਮਾਰੀ ਠੋਕਰ

ਚਵਰ-ਤਖ਼ਤ ਦੇ ਮਾਲਕ, ਹਾਜ਼ਰਾ-ਹਜ਼ੂਰ, ਸਰਬ ਕਲਾ ਭਰਪੂਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇਵਲ ਸਿੱਖ ਧਰਮ ਦੇ ਹੀ ਨਹੀਂ, ਸਗੋਂ ਸਮੁੱਚੀ ਮਾਨਵਤਾ ਦਾ ਕਲਿਆਣ ਕਰਨ ਵਾਲੇ ਪਾਵਨ ਧਰਮ ਗ੍ਰੰਥ ਹਨ । ਦਸ ਗੁਰੂ ਸਾਹਿਬ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵ ‘ਸ਼ਬਦ-ਗੁਰੂ’ ਸਾਡਾ ਗੁਰੂ ਹੈ । ਹਰ ਇਕ ਵਿਅਕਤੀ ਵਲੋਂ ਗੁਰੂ ਸਾਹਿਬ ਦਾ ਸਤਿਕਾਰ ਕੀਤਾ ਜਾਂਦਾ ਹੈ, ਗੁਰੂ ਸਾਹਿਬ ਦੇ …

Read More »

ਇੱਕ ਓਵਰ ਚ’ 6 ਛੱਕੇ ਖਾਣ ਵਾਲੇ ਇਸ ਮਸ਼ਹੂਰ ਕ੍ਰਿਕਟਰ ਦੀ ਅਚਾਨਕ ਹੋਈ ਮੌਤ

ਕ੍ਰਿਕਟ ਇਤਿਹਾਸ ਦੇ ਪੰਨਿਆਂ ‘ਚ ਦਰਜ ਹੋ ਚੁੱਕੇ ਇੰਗਲੈਂਡ ਦੇ ਗੇਂਦਬਾਜ਼ ਮੈਲਕਮ ਨੈਸ਼ ਦਾ 74 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਜਾਣਕਾਰੀ ਮੁਤਾਬਕ ਉਹ ਮੰਗਲਵਾਰ ਰਾਤ ਲਾਰਡਸ ਵਿਚ ਡਿਨਰ ‘ਤੇ ਗਏ ਸੀ ਜਿੱਥੇ ਉਹ ਡਿੱਗ ਗਏ ਸੀ।ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਜਿਥੇ ਉਸ ਦੀ ਰਾਤ ਨੂੰ ਮੌਤ ਹੋ ਗਈ।ਨੈਸ਼ ਨੂੰ ਉਸ ਪ੍ਰਦਰਸ਼ਨ ਲਈ ਯਾਦ ਕੀਤਾ ਜਾਂਦਾ ਹੈ, …

Read More »