Home » 2019 » August » 01

Daily Archives: August 1, 2019

ਅਦਾਕਾਰ ਗਿੱਪੀ ਗਰੇਵਾਲ ਨਾਲ ਇਸ ਫਿਲਮ ਚ’ ਨਜਰ ਆਉਣਗੇ ਸਮਾਜ ਸੇਵੀ ਅਨਮੋਲ ਕਵਾਤਰਾ

ਹੁਣ ਗਿੱਪੀ ਗਰੇਵਾਲ ਨਾਲ ਵੱਡੇ ਪਰਦੇ ‘ਤੇ ਨਜ਼ਰ ਆਵੇਗਾ ਸਮਾਜਸੇਵੀ ਅਨਮੋਲ ਕਵਾਤਰਾ,ਲੋੜਵੰਦਾਂ ਦੇ ਮਸੀਹਾ ਅਖਵਾਉਣ ਵਾਲੇ ਸਮਾਜ ਸੇਵੀ ਅਨਮੋਲ ਕਵਾਤਰਾ ਹੁਣ ਜਲਦੀ ਹੀ ਫ਼ਿਲਮੀ ਪਰਦੇ ‘ਤੇ ਨਜ਼ਰ ਆਉਣਗੇ। ਦਰਅਸਲ, ਉਹ ਗਿੱਪੀ ਗਰੇਵਾਲ ਤੇ ਬਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਲੀਡ ਰੋਲ ਵਿੱਚ ਨਜ਼ਰ ਆਉਣਗੇ |ਇਸ ਫ਼ਿਲਮ ਨੂੰ ਲੈ ਕੇ ਅਨਮੋਲ ਕਵਾਤਰਾ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਕਿਹਾ ਕਿ ‘ਉਹਨਾਂ …

Read More »

ਉਪਗ੍ਰਹਿ ਰਾਹੀਂ ਕੀਤੀਆਂ ਤਸਵੀਰਾਂ ਨੇ ਕੀਤਾ ਪੰਜਾਬ ਬਾਰੇ ਇਹ ਹੈਰਾਨੀਜਨਕ ਅਤੇ ਡਰਾਵਨਾ ਖੁਲਾਸਾ

ਉਪਗ੍ਰਹਿ ਰਾਹੀਂ ਕੀਤੀਆਂ ਤਸਵੀਰਾਂ ਤੋਂ ਪੰਜਾਬ ਬਾਰੇ ਹੈਰਾਨੀਜਨਕ ਅਤੇ ਡਰਾਵਨਾ ਖੁਲਾਸਾ ਹੋਇਆ ਹੈ, ਪੰਜਾਬ ‘ਚ ਕਰੀਬ 8,562 ਹੈਕਟੇਅਰ ਭੂਮੀ ਤੋਂ ਹਰਿਆਲੀ ਗਾਇਬ ਹੋ ਗਈ ਹੈ । ਪੰਜਾਬ ਨੂੰ ਲੈਕੇ ਜੋ ਤੱਥ ਸਾਹਮਣੇ ਆਏ ਹਨ, ਉਸ ‘ਚ ਪ੍ਰਦੇਸ਼ ਦਾ ਗਰੀਨ ਕਵਰ ਪਹਿਲਾਂ ਦੀ ਤੁਲਨਾ ਘੱਟ ਕੇ 3,37,425 ਹੈਕਟੇਅਰ ਰਹਿ ਗਿਆ ਹੈ। 2017 ਦੀ ਇੰਡੀਆ ਸਟੇਟ ਆਫ ਫਾਰੈਸਟ ਰਿਪੋਰਟ ‘ਚ ਪੰਜਾਬ ਦਾ …

Read More »

ਕਬਰਾਂ ਨੂੰ ਮੱਥਾ ਟੇਕਣਾ ਬੰਦ ਕਰੋ.. ਮੁਸਲਮਾਨ ਨੇ ਦੱਸਿਆ ਕਬਰਾਂ ਦਾ ਸੱਚ

ਦਾ, ਉਹ ਸਿੱਖ ਹੈ। ਸਿੱਖ ਜਾਤ-ਪਾਤ, ਛੂਤ-ਛਾਤ, ਜੰਤਰ-ਮੰਤਰ, ਸ਼ਗਨ, ਤਿਥ, ਮਹੂਰਤ, ਗ੍ਰਹਿ ਰਾਸ਼ੀਆ, ਸਰਾਧ, ਪਿਤਰ, ਖਿਆਹ, ਪਿੰਡ-ਪੱਤਲ, ਦੀਵਾ ਕਿਰਿਆ-ਕਰਮ, ਹੋਮ ਜਗ, ਤਰਪਨ, ਇਕਾਦਸ਼ੀ, ਪੂਰਨਮਾਸ਼ੀ ਆਦਿ ਦੇ ਵਰਤ, ਤਿਲਕ ਜੰਝੂ, ਤੁਲਸੀ, ਮਾਲਾ, ਗੋਰ, ਮੱਠ, ਮੜੀ, ਮਸਾਨ, ਮੂਰਤੀ ਪੂਜਾ ਆਦਿ ਕਿਸੇ ਵੀ ਵਹਿਮ ਭਰਮ ਜਾਂ ਕਰਮ ਕਾਂਡ ਵਿੱਚ ਵਿਸ਼ਵਾਸ਼ ਨਹੀਂ ਕਰਦੇ। ਸਿੱਖ ਦਾ ਵਿਆਹ ਵੀ ਅਨੰਦ ਰੀਤੀ ਅਨੁਸਾਰ ਹੁੰਦਾ ਹੈ। ਸਿੱਖ ਗੁਰੂ …

Read More »

ਪਾਕਿਸਤਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਬਾਡਰ ਤੇ ਝੰਡਾ ਉਤਾਰਿਆ ਪਰ ਭਾਰਤ ਨੇ !

ਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਕੌਮਾਂਤਰੀ ਨਗਰ ਕੀਰਤਨ ਬੜੇ ਖੁਸ਼ਨੁਮਾ ਮਾਹੌਲ ਵਿੱਚ ਅਟਾਰੀ ਸਰਹੱਦ ਰਾਹੀਂ ਭਾਰਤ ਵਿੱਚ ਦਾਖ਼ਲ ਹੋਇਆ। ਇਹ ਪਹਿਲੀ ਵਾਰ ਹੋਇਆ ਹੈ ਕਿ ਦੋਵਾਂ ਦੇਸ਼ਾਂ ਵਿੱਚ ਇਹੋ ਜਿਹੀ ਧਾਰਮਿਕ ਯਾਤਰਾ ਨੂੰ ਇਵੇਂ ਜਾਣ ਦੀ ਖੁੱਲ੍ਹ ਮਿਲੀ ਹੋਵੇ। ਅਜਿਹੇ ਵਿੱਚ ਮਾਹੌਲ ਦੇਖਣ ਲਾਇਕ ਸੀ ਜਥੇਦਾਰ ਹਰਪ੍ਰੀਤ ਸਿੰਘ ਨੇ ਆਪਣੀ ਫੇਸਬੁੱਕ ਤੇ ਸਟੇਟਸ …

Read More »

ਅੱਜ ਦੇ ਇਤਿਹਾਸਿਕ ਨਗਰ ਕੀਰਤਨ ਨੇ ਘਟਾਇਆ ਦਿੱਲੀ-ਲਾਹੌਰ ਦਾ ਫਾਸਲਾ..!

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀ ਯਾਦ ਵਿੱਚ ਕੌਮਾਂਤਰੀ ਨਗਰ ਕੀਰਤਨ ਬੜੇ ਖੁਸ਼ਨੁਮਾ ਮਾਹੌਲ ਵਿੱਚ ਅਟਾਰੀ ਸਰਹੱਦ ਰਾਹੀਂ ਭਾਰਤ ਵਿੱਚ ਦਾਖ਼ਲ ਹੋਇਆ। ਇਹ ਪਹਿਲੀ ਵਾਰ ਹੋਇਆ ਹੈ ਕਿ ਦੋਵਾਂ ਦੇਸ਼ਾਂ ਵਿੱਚ ਇਹੋ ਜਿਹੀ ਧਾਰਮਿਕ ਯਾਤਰਾ ਨੂੰ ਇਵੇਂ ਜਾਣ ਦੀ ਖੁੱਲ੍ਹ ਮਿਲੀ ਹੋਵੇ। ਅਜਿਹੇ ਵਿੱਚ ਮਾਹੌਲ ਦੇਖਣ ਲਾਇਕ ਸੀ। ਨਗਰ ਕੀਰਤਨ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ …

Read More »

: ਸਰਕਾਰ ਨੇ ਕਰ ਦਿੱਤਾ ਐਲਾਨ,ਹੁਣ ਹਰ ਘਰ ਨੂੰ ਇੰਨੇਂ ਯੂਨਿਟ ਬਿਜਲੀ ਮਿਲੇਗੀ ਬਿਲਕੁਲ ਫਰੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਜੇਕਰ ਤੁਸੀਂ 200 ਯੂਨਿਟ ਤੱਕ ਬਿਜਲੀ ਖਰਚ ਕਰਦੇ ਹੋ ਤਾਂ ਕੋਈ ਬਿੱਲ ਦੇਣ ਦੀ ਲੋੜ ਨਹੀਂ ਹੈ। ਜੇਕਰ 200 ਯੂਨਿਟ ਤੋਂ ਉੱਪਰ ਖਰਚ ਕਰਦੇ ਹੋ ਤਾਂ ਉਸ ਨੂੰ ਪਹਿਲਾਂ ਦੀ ਤਰ੍ਹਾਂ ਪੂਰਾ ਬਿੱਲ ਦੇਣਾ ਹੋਵੇਗਾ। ਇਸ ਛੋਟ ਨਾਲ ਸਬਸਿਡੀ ‘ਤੇ ਲਗਭਗ 1800 ਕਰੋੜ ਦਾ ਖਰਚਾ …

Read More »

ਪੰਜਾਬ ਦੇ ਪਾਣੀ ਦੀ ਫੇਰ ਹੋਵੇਗੀ ਵੰਡ, ਕੇਂਦਰ ਨੇ ਪਾਸ ਕਰ ਦਿੱਤਾ ਹੈ ਨਵਾਂ ਕਾਨੂੰਨ.

ਦਾਰਿਆਵਾਂ ਦੀ ਧਰਤੀ ਪੰਜਾਬ ’ਚ ਪਾਣੀ ਹੀ ਇਕ ਵੱਡੀ ਸਮੱਸਿਆ ਬਣ ਗਿਆ ਹੈ । ਕੇਂਦਰ ਸਰਕਾਰ ਵੱਖ-ਵੱਖ ਰਾਜਾਂ ਵਿਚਾਲੇ ਦਰਿਆਈ ਪਾਣੀਆਂ ਦੀ ਵੰਡ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਦੇ ਹੱਲ਼ ਲਈ ਬੁੱਧਵਾਰ ਨੂੰ ਲੋਕ ਸਭਾ ਵਿੱਚ ਬਿੱਲ ਪਾਸ ਕੀਤਾ ਗਿਆ ਹੈ। ਇਸ ਬਿੱਲ ਦਾ ਮਕਸਦ ਪਾਣੀਆਂ ਦੀ ਵੰਡ ਨੂੰ ਲੈ ਕੇ ਚੱਲ ਰਹੇ ਵਿਵਾਦਾਂ ਦੇ ਨਿਆਂਇਕ ਫੈਸਲੇ ਨੂੰ ਵਧੇਰੇ …

Read More »

ਵੱਡੀ ਖੁਸ਼ਖਬਰੀ ! ਹੁਣ ਹਰ ਗਰੀਬ ਜਾ ਸਕੇਗਾ ਬਾਹਰਲੇ ਦੇਸ਼ਾਂ ਵਿੱਚ ਪੜ੍ਹਾਈ ਕਰਨ ਕਿਉਕਿ….

ਵਿਦੇਸ਼ ਅਤੇ ਦੇਸ਼ ਵਿੱਚ ਉੱਚੀ ਸਿੱਖਿਆ ਲਈ ਏਸਬੀਆਈ ਲੋਨ ਦੇ ਰਿਹਾ ਹੈ । ਏਸਬੀਆਈ ਸਟੂਡੇਂਟ ਲੋਨ ਸਕੀਮ ਦੇ ਤਹਿਤ ਲੋਨ ਦੀ ਮਿਆਦ 15 ਸਾਲ ਤੱਕ ਹੁੰਦੀ ਹੈ । ਭਾਰਤ ਵਿੱਚ ਪੜਾਈ ਕਰ ਰਹੇ ਹਨ ਤਾਂ ਇਸ ਸਕੀਮ ਦੇ ਤਹਿਤ 10 ਲੱਖ ਅਤੇ ਵਿਦੇਸ਼ ਵਿੱਚ ਪੜਾਈ ਕਰਨ ਜਾ ਰਹੇ ਹਨ ਤਾਂ 20 ਲੱਖ ਰੁਪਏ ਤੱਕ ਦਾ ਅਧਿਕਤਮ ਲੋਨ ਲੈ ਸਕਦੇ ਹਨ …

Read More »

ਦੁਨੀਆ ਦਾ ਇਕਲੌਤਾ International Airport ਜਿਸ ਅੰਦਰ ਸਥਿਤ ਹੈ ਇੱਕ ਗੁਰਦਵਾਰਾ ਸਾਹਿਬ..

ਅੰਮ੍ਰਿਤਸਰ ਦਾ ਰਾਜਾਸਾਂਸੀ ਸਥਿਤ ਹਵਾਈ ਅੱਡਾ ਜੋ ਕਿ ਗੁਰੂ ਰਾਮਦਾਸ ਜੀ ਏਅਰਪੋਰਟ ਵਜੋਂ ਜਾਣਿਆ ਜਾਂਦਾ ਹੈ। ਜੋ ਜੋ ਲੋਕ ਓਥੇ ਗਏ ਹਨ ਉਹਨਾਂ ਨੂੰ ਪਤਾ ਹੋਵੇਗਾ ਕਿ ਅੰਮ੍ਰਿਤਸਰ ਦਾ ਰਾਜਾਸਾਂਸੀ ਹਵਾਈ ਅੱਡਾ ਇਕਲੌਤਾ ਅਜਿਹਾ ਹਵਾਈ ਅੱਡਾ ਹੈ ਜਿਸਦੇ ਹਦੂਦ ਦੇ ਅੰਦਰ ਗੁਰਦਵਾਰਾ ਸਾਹਿਬ ਸਥਿਤ ਹੈ। ਇਸ ਗੁਰਦਵਾਰਾ ਸਾਹਿਬ ਦੇ ਕਈਆਂ ਨੇ ਦਰਸ਼ਨ ਵੀ ਕੀਤੇ ਹੋਣਗੇ। ਪਰ ਇਹ ਗੁਰਦਵਾਰਾ ਸਾਹਿਬ ਕਿਵੇਂ …

Read More »

70 ਸਾਲਾਂ ਵਿਚ ਪਹਿਲਾ ਨਗਰ ਕੀਰਤਨ- Pakistan to Sultanpur Lodhi

ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ,ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ,ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸਮੂਹ ਸਿੱਖ ਸੰਗਤ ਦੇ ਸਹਿਯੋਗ ਨਾਲ ਗੁਰਦਵਾਰਾ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਚੱਲਿਆ ਹੈ।ਇਹ ਨਗਰ ਕੀਰਤਨ ਵਾਹਗਾ ਬਾਰਡਰ ਰਾਹੀਂ ਭਾਰਤ ਦਾਖਲ ਹੋ ਰਿਹਾ ਹੈ। ਇਹ ਨਗਰ ਕੀਰਤਨ ਭਾਰਤ ਦੇ ਵੱਖ ਵੱਖ ਸ਼ਹਿਰਾਂ ਵਿਚ ਹੁੰਦਾ ਹੋਇਆ …

Read More »