Home » 2019 » August

Monthly Archives: August 2019

Baba Seechwal ਨਾਲ ਹੜ੍ਹ ਖੇਤਰ ਬਾਰੇ ਤਿੱਖੇ ਸਵਾਲ | ਕਿਸ ਦੀ ਸਾਜਿਸ਼ ਤੇ ਕਿਸ ਨੇ ਕੀਤਾ ਸਹੀ ਕੰਮ ?

ਪਿੰਡ ਜਾਣੀਆਂ ਨੇੜੇ ਪਏ ਪਾੜ ਵਿੱਚ ਅੱਜ ਸਵੇਰੇ ਪਾਣੀ ਜਾਣੋਂ ਉਦੋਂ ਬੰਦ ਹੋ ਗਿਆ ਜਦੋਂ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਅਗਵਾਈ ਹੇਠ 300 ਮੀਟਰ ਤੋਂ ਵੱਡੀ ਨੋਚ (ਸਪਰ) ਬਣਾ ਕੇ ਸਤਲੁਜ ਦਰਿਆ ਦਾ ਵਹਿਣ ਬਦਲਕੇ ਰੱਖ ਦਿੱਤਾ ਹੈ। ਇਸ ਨੋਚ ਦੇ ਬਣਨ ਨਾਲ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਪਾਣੀ ਘੱਟ ਗਿਆ ਹੈ ਤੇ ਇੱਥੇ ਸੜਕੀ ਆਵਾਜਾਈ ਸ਼ੁਰੂ ਹੋ …

Read More »

ਇਹ ਜਜ਼ਬਾ ਕਿਥੋਂ ਖਤਮ ਕਰ ਲੈਣਗੇ Panjab ਦਾ ?? ਬਾਪੂ ਜੀ ਦੇ ਜਜ਼ਬੇ ਨੂੰ ਸਲਾਮ

ਇਹ ਜਜ਼ਬਾ ਕਿਥੋਂ ਖਤਮ ਕਰ ਲੈਣਗੇ ਪੰਜਾਬ ਦਾ, ਸੁਣਿਆ ਸੀ ਕਿ ਗੁੜ ਬਣਾਉਣ ਵਾਲੇ ਕੜਾਹੇ ਨਾਲ ਦਰਿਆ ਪਾਰ ਕਰ ਲੈਂਦੇ ਸੀ ਅੱਜ ਦੇਖ ਵੀ ਲਿਆ ਬਾਪੂ ਜੀ ਦੇ ਜਜ਼ਬੇ ਨੂੰ ਸਲਾਮ ਹੈ..ਕਪੂਰਥਲਾ: ਹੜ੍ਹ ਕਾਰਨ ਪ੍ਰਭਾਵਿਤ ਹੋਏ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਵਲੋਂ ਅੱਜ ਦੇਰ ਸ਼ਾਮ ਇਕ ਰਿਪੋਰਟ ਜਾਰੀ ਕੀਤੀ ਗਈ, ਜਿਸ ‘ਚ 23 ਤਰੀਕ ਤਕ ਹੜ੍ਹ ਦੀ ਸਥਿਤੀ ਬਾਰੇ ਵੇਰਵਾ ਜਾਰੀ …

Read More »

ਬਹੁਤ ਘੱਟ ਸੰਗਤ ਨੇ ਗੁਰੂ ਗ੍ਰੰਥ ਸਹਾਿਬ ਦੇ ਇਸ ਸਰੂਪ ਦੇ ਦਰਸ਼ਨ ਕੀਤੇ ਹੋਣਗੇ

ਗੁਰੂ ਗ੍ਰੰਥ ਸਾਹਿਬ ਜੀ ਸਿਰਫ਼ ਸਿੱਖਾਂ ਦੇ ਹੀ ਨਹੀਂ ਸਗੋਂ ਸਮੁੱਚੀ ਮਾਨਵਤਾ ਦੇ ਸਦੀਵੀ ਗੁਰੂ ਹਨ।* ਦੁਨੀਆਂ ਦੇ ਧਾਰਮਿਕ ਗ੍ਰੰਥਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਵੱਖਰਾ ਸਥਾਨ ਹੈ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਧਰਮਾਂ/ਵਰਨਾਂ ਦੇ ਮਹਾਂਪੁਰਖਾਂ ਦੀ ਬਾਣੀ ਨੂੰ ਸਿੱਖ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਸ਼ਾਮਲ …

Read More »

ਹੋਟਲ ਰਹਿਣਾ ਜੁਰਮ ਨਹੀਂ, ਪੁਲਿਸ ਕਰੇ ਪਰੇਸ਼ਾਨ ਤਾਂ ਇਹ ਲਵੋ ਕਾਨੂੰਨੀ ਐਕਸ਼ਨ

ਜੇ ਤੁਸੀਂ ਆਪਣੀ ਪ੍ਰੇਮਿਕਾ ਨਾਲ ਇਕ ਹੋਟਲ ਵਿਚ ਰਹਿ ਰਹੇ ਹੋ ਅਤੇ ਪੁਲਿਸ ਤੁਹਾਨੂੰ ਪੁੱਛਗਿੱਛ ਕਰਨ ਆਉਂਦੀ ਹੈ, ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਇੱਕ ਅਣਵਿਆਹੇ ਜੋੜੇ ਲਈ ਇੱਕ ਹੋਟਲ ਵਿੱਚ ਇਕੱਠੇ ਰਹਿਣਾ ਕੋਈ ਜੁਰਮ ਨਹੀਂ ਹੈ। ਇਸ ਲਈ, ਪੁਲਿਸ ਨੂੰ ਹੋਟਲ ਵਿਚ ਰਹਿਣ ਵਾਲੇ ਕਿਸੇ ਅਣਵਿਆਹੇ ਜੋੜੇ ਨੂੰ ਤੰਗ ਪ੍ਰੇਸ਼ਾਨ ਕਰਨ ਜਾਂ ਗ੍ਰਿਫਤਾਰ ਕਰਨ ਦਾ ਕੋਈ ਅਧਿਕਾਰ ਨਹੀਂ ਹੈ। …

Read More »

ਜਲਦ ਸਾਂਭ ਲਵੋ ਆਪਣਾ ਪੈਸਾ,ਇਹ ਬੈਂਕਾਂ ਹੋ ਜਾਣਗੀਆਂ ਹਮੇਸ਼ਾਂ ਲਈ ਬੰਦ

ਕੇਂਦਰ ਸਰਕਾਰ ਨੇ ਵੱਡਾ ਫ਼ੈਸਲਾ ਲੈਂਦਿਆਂ 10 ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਇਨ੍ਹਾਂ ਬੈਂਕਾਂ ਦੇ ਰਲੇਵੇਂ ਤੋਂ ਬਾਅਦ 4 ਵੱਡੇ ਸਰਕਾਰੀ ਬੈਂਕ ਬਣਨਗੇ, ਜਿਨ੍ਹਾਂ ਦਾ ਕੁਲ ਕਾਰੋਬਾਰ 55.81 ਲੱਖ ਰੁਪਏ ਕਰੋੜ ਦਾ ਹੋਵੇਗਾ। ਸਾਲ 2017 ‘ਚ ਦੇਸ਼ ਵਿਚ 27 ਸਰਕਾਰੀ ਬੈਂਕ ਸਨ। ਹੁਣ ਰਲੇਵੇਂ ਤੋਂ ਬਾਅਦ ਕੁਲ 12 ਬੈਂਕ ਰਹਿ …

Read More »

ਪ੍ਰਕਾਸ਼ ਪੁਰਬ ਸਬੰਧੀ ਹਰਿਮੰਦਰ ਸਾਹਿਬ ‘ਚ ਫੁੱਲਾਂ ਦੀ ਅਲੌਕਿਕ ਸਜਾਵਟ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵੱਖ-ਵੱਖ ਸਭਾ-ਸੋਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਭਲਕੇ 31 ਅਗਸਤ ਨੂੰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ। ਇਸ ਮੌਕੇ ਸੁੰਦਰ ਜਲੌਅ ਸਜਾਏ ਜਾਣਗੇ ਅਤੇ ਰਾਤ ਸਮੇਂ ਗੁਰਮਤਿ ਸਮਾਗਮ ਹੋਣਗੇ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ …

Read More »

Amazon ਜੰਗਲਾਂ ਚ ਲੱਗੀ ਅੱਗ | Hollywood Actor ਨੇ ਦਿੱਤੇ 5 ਮਿਲੀਅਨ ਡਾਲਰ

ਇੱਕ ਪਾਸੇ ਜਿੱਥੇ ਵਿਸ਼ਵ ਭਰ ਵਿਚ ਵਾਤਾਵਰਣ ਦੀ ਸਾਂਭ ਸੰਭਾਲ ਨੂੰ ਲੈ ਕੇ ਵੱਡੇ ਹੰਭਲੇ ਮਾਰੇ ਜਾ ਰਹੇ ਹਨ। ਉਥੇ ਹੀ ਦੂਜੇ ਪਾਸੇ ਇਕ ਬੇਹੱਦ ਡਰਾਵਣੀ ਘਟਨਾ ਸਾਹਮਣੇ ਆਈ ਹਨ। ਜਿਸ ਨੇ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਦਰਅਸਲ ਦੁਨੀਆ ਦੇ ਸਭ ਤੋਂ ਰੇਨ ਫਾਰੈਸਟ ਅਤੇ ਬ੍ਰਾਜ਼ੀਲ ਵਿਖੇ ਸਥਿਤ ਐਮਾਜ਼ੋਨ ਦੇ ਜੰਗਲਾਂ ਵਿਚ ਭਿਆਨਕ ਅੱਗ ਲੱਗੀ ਹੋਈ ਹੈ। ਜਿਸ ਨਾਲ …

Read More »

ਹੁਣ SGPC ਅਤੇ Khalsa Aid ਹੋਣਗੇ ਇਕੱਠੇ ? ਮਿਲਕੇ ਕਰਨਗੇ ਦਾ Panjab ਭਲਾ

ਪੰਜਾਬ ਵਿਚ ਆਏ ਹੜਾਂ ਕਾਰਨ ਇਸ ਮੁਸੀਬਤ ਵਿਚ ਮਦਦ ਲਈ ਪਹੁੰਚੀਆਂ ਸਿੱਖ ਸੰਸਥਾਵਾਂ ਚੋਂ ਇੱਕ ਖਾਲਸਾ ਏਡ ਜੋ ਕਿ ਜਿਥੇ ਇਰਾਕ ਸੀਰੀਆ ਵਰਗੇ ਮੁਲਕਾਂ ਵਿਚ ਰਾਹਤ ਕਾਰਜ ਕਰਦੀ ਹੈ,ਕਦੇ ਨੇਪਾਲ,ਬਿਹਾਰ ਵਿਚ ਆਪਣੀਆਂ ਸੇਵਾਵਾਂ ਦਿੰਦੀ ਹੈ ਤੇ ਕਦੇ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਕਰਦੀ ਹੈ। ਇਸਤੋਂ ਇਲਾਵਾ ਬਹੁਤ ਸਾਰੇ ਅੰਤਰਰਾਸ਼ਟਰੀ ਭਲਾਈ ਕਾਰਜ ਤੇ ਸਕੀਮਾਂ ਇਸ ਵਲੋਂ ਚਲਾਈਆਂ ਜਾ ਰਹੀਆਂ ਹਨ। ਹਾਲ ਹੀ …

Read More »

ਇਹਨਾਂ ਵੀਰਾਂ ਨੇ ਚਲਾਈ ਨਵੀਂ ਮੁਹਿੰਮ, ਹੜ ਪ੍ਰਭਾਵਿਤ ਲੋਕਾਂ ਦੀ ਇਸ ਤਰਾਂ ਹਵੇਗੀ Help

ਪੰਜਾਬ ਵਿਚ ਆਏ ਹੜ੍ਹ ਕਾਰਨ ਜਿੱਥੇ ਲੋਕਾਂ ਵਲੋਂ ਪੀੜਤਾਂ ਦੀ ਮਦਦ ਲਈ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵਲੋਂ ਰਾਹਤ ਕਾਰਜ ਵਿੱਢੇ ਗਏ ਹਨ, ਉਥੇ ਹੀ ਮੁਸਲਿਮ ਭਾਈਚਾਰਾ ਵੀ ਪੀੜਤਾਂ ਦੀ ਮਦਦ ਲਈ ਨਿੱਤਰ ਆਇਆ ਹੈ। ਫਗਵਾੜਾ ਤੋਂ ਸਿੱਖ ਫਾਰ ਇਕੁਅਲਟੀ , ਕਪੂਰਥਲਾ ਤੋਂ ਰਹਿਮਤ NGO ਦੇ ਸੇਵਾਦਾਰਾਂ ਅਤੇ ਸਿੱਖ-ਮੁਸਲਿਮ ਭਾਈਚਾਰਕ ਸਾਂਝ ਦੇਖਣ ਨੂੰ …

Read More »

ਅਨੋਖਾ ਪਿਆਰ, Teacher ਦੀ ਸਕੂਲ ਬਦਲੀ ਤੇ ਭੁੱਬਾਂ ਮਾਰ ਰੋਏ ਵਿਦਿਆਰਥੀ !!

ਵਿਦਿਆਰਥੀ-ਅਧਿਆਪਕ ਦਾ ਰਿਸ਼ਤਾ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ। ਅਧਿਆਪਕ ਨੂੰ ਬੱਚੇ ਦੇ ਮਾਤਾ-ਪਿਤਾ ਦੇ ਬਰਾਬਰ ਮੰਨਿਆ ਜਾਂਦਾ ਹੈ ਕਿਉਂਕਿ ਅਧਿਆਪਕ ਨੇ ਹੀ ਬੱਚੇ ਨੂੰ ਭਵਿੱਖ ਲਈ ਤਿਆਰ ਕਰਨਾ ਹੁੰਦਾ ਹੈ। ਜੇ ਕਦੇ ਮਾਸਟਰ/ਭੈਣ ਜੀ ਸਕੂਲ ਨਾ ਆਵੇ ਤਾਂ ਨਿਆਣੇ ਖੁਸ਼ੀ ਮਨਾਉਂਦੇ ਨੇ। ਕਈ ਵਾਰੀ ਅਧਿਆਪਕਾਂ ਵਲੋਂ ਕੁੱਟਣ ਮਗਰੋਂ ਬੱਚਿਆਂ ਦੇ ਦਿਲ ਵਿਚ ਉਹਨਾਂ ਪ੍ਰਤੀ ਗੁੱਸਾ ਵੀ ਆ ਜਾਂਦਾ ਹੈ। ਪਰ …

Read More »