Home » news » ਸਰੀਰ ਵਿੱਚੋਂ ਸ਼ੂਗਰ ਸਮੇਤ 31 ਬਿਮਾਰੀਆਂ ਦਾ ਖਾਤਮਾ, ਜਾਣੋ ਪੂਰੀ ਜਾਣਕਾਰੀ

ਸਰੀਰ ਵਿੱਚੋਂ ਸ਼ੂਗਰ ਸਮੇਤ 31 ਬਿਮਾਰੀਆਂ ਦਾ ਖਾਤਮਾ, ਜਾਣੋ ਪੂਰੀ ਜਾਣਕਾਰੀ

ਅੱਜ ਦੀ ਭੱਜ ਦੌੜ ਵਾਲੀ ਅਤੇ ਅਤਿ ਆਧੁਨਿਕ ਜ਼ਿੰਦਗੀ ਨੇ ਜਿੱਥੇ ਹਰ ਵਿਅਕਤੀ ਰੁੱਝਿਆ ਹੋਇਆ ਹੈ, ਉਥੇ ਹੀ ਹਰ ਘਰ ਵਿਚ ਬਿਮਾਰੀਆਂ ਨੇ ਪੈਰ ਪਸਾਰੇ ਹੋਏ ਹਨ ਅਤੇ ਅਸੀਂ ਇਨ੍ਹਾਂ ਬਿਮਾਰੀਆਂ ਦਾ ਹੱਲ ਬਹੁਤ ਤਰੀਕੇ ਅਪਣਾਉਂਦੇ ਹਾਂ, ਪਰ ਕਈ ਬਿਮਾਰੀਆਂ ਅਜਿਹੀਆਂ ਹਨ ਜੋ ਸਾਰੀ ਜਿੰਦਗੀ ਸਾਡਾ ਸਾਥ ਨਹੀਂ ਛੱਡਦੀਆ, ਇਨ੍ਹਾਂ ਦਾ ਇਲਾਜ ਲਈ ਅਸੀਂ ਲੱਖਾਂ ਰੁਪਏ ਖਰਚ ਕਰ ਦਿਤੇ ਜਾਂਦੇ ਹਨ,ਪਰ ਕਈ ਵਾਰ ਅਜਿਹੀਆਂ ਬਿਮਾਰੀਆਂ ਦਾ ਇਲਾਜ ਬਹੁਤ ਹੀ ਸਸਤਾ ਤੇ ਜਲਦੀ ਹੋ ਜਾਂਦਾ ਹੈ, ਸਾਡੇ ਆਲੇ ਦੁਆਲੇ ਬਹੁਤ ਸਾਰਿਆਂ ਜੜੀ ਬੂਟਿਆਂ ਹਨ ਜਿਨ੍ਹਾਂ ਨੂੰ ਅਸੀਂ  ਨਜਰਅੰਦਾਜ ਕਰ ਦਿੰਦੇ ਹਾਂ, ਅੱਜ ਅਸੀਂ ਅਜਿਹੇ ਹੀ ਪੌਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਨਾਲ ਬਹੁਤ ਸਾਰੇ ਭਿਆਨਕ ਰੋਗ ਦਾ ਖਤਮ ਹੋ ਜਾਂਦਾ ਹੈ,ਇਸ ਪੌਦੇ ਦਾ ਨਾਮ ਕਟ ਕੰਜਾ, ਜਾ ਸਾਗਰ ਗੋਟਾ, ਅਤੇ ਤੁਹਾਡੇ ਇਲਾਕੇ ਦੇ ਹਿਸਾਬ ਨਾਲ ਇਸ ਨੂੰ ਹੋਰ ਨਾਮ ਨਾਲ ਵੀ ਬੋਲਦੇ ਹੋਣਗੇ, ਇਸ ਪੋਦਾ ਸ਼ੂਗਰ ਤੋਂ ਲੈ ਕੇ ਪੇਟ ਦੇ ਹੋਰ ਰੋਗ ਦੇ ਖਤਮ ਲਈ ਲਾਭਕਾਰੀ ਹੈ, ਇਹ ਪੋਦਾ ਬੁਖਾਰ, ਖਾਂਸੀ, ਦਮਾ ਨਾਮਰਦੀ, ਸ਼ੂਗਰ ਵਰਗੇ ਰੋਗਾਂ ਦਾ ਖਾਤਮਾ ਕਰਦਾ ਹੈ ਇਸ ਪੌਦੇ ਦੇ ਤਣਿਆ ਤੇ ਪਤਿਆ ਤੇ ਫਲ ਉਤੇ ਵੀ ਕੰਡੇ ਹੁੰਦੇ ਹਨ,ਇਸ ਦੇ ਪਤਿਆ ਨੂੰ ਪੀਸ ਕੇ ਇਸਤਮਾਲ ਕਰਨ ਨਾਲ 2 ਘੰਟਿਆਂ ਵਿਚ ਬੁਖਾਰ ਉਤਰ ਜਾਂਦਾ ਹੈ, ਇਸ ਤੇ ਜੋ ਫਲ ਲਗਿਆ ਹੁੰਦਾ ਹੈ ਉਸ ਵਿਚ ਬੀਜ ਨਿਕਲਦਾ ਹੈ,ਉਸ ਵਿਚਲੀ ਗਿਰੀ ਨੂੰ ਭੁੰਨ ਕੇ ਖਾਣ ਨਾਲ ਪੇਟ ਦੀਆ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ, ਇਸ ਗਿਰੀ ਨੂੰ ਕੱਚਾ ਖਾਣ ਨਾਲ ਸ਼ੂਗਰ ਵਰਗੇ ਰੋਗਾਂ ਦਾ ਬਹੁਤ ਥੋੜੇ ਦਿਨਾਂ ਵਿਚ ਖਾਤਮਾ ਹੋ ਜਾਂਦਾ ਹੈ

Check Also

ਅਮਰੀਕਾ ਚ’ ਵਾਪਰਿਆ ਕਹਿਰ ਤੇ ਪੰਜਾਬੀ ਨੌਜਵਾਨ ਦੀ ਤੜਫ਼-ਤੜਫ਼ ਕੇ ਹੋਈ ਭਿਆਨਕ ਮੌਤ

ਅਮਰੀਕਾ ’ਚ ਸੜਕ ਹਾਦਸਾ ਵਾਪਰਨ ਕਰਕੇ ਪੰਜਾਬੀ ਨੌਜਵਾਨ ਕਿਰਨਜੋਤ ਦੀ ਮੌਤ ਹੋ ਗਈ। ਇਸ ਹਾਦਸੇ …

Leave a Reply

Your email address will not be published. Required fields are marked *