Home » news » ਰਵਿਦਾਸੀਏ ਭਾਈਚਾਰੇ ਦੇ ਧਰਨੇ ‘ਚ ਸਰਦਾਰ ਨੌਜਵਾਨ ਦੀ ਸਪੀਚ ਪੁਰੀ ਚਰਚਾ ਵਿੱਚ

ਰਵਿਦਾਸੀਏ ਭਾਈਚਾਰੇ ਦੇ ਧਰਨੇ ‘ਚ ਸਰਦਾਰ ਨੌਜਵਾਨ ਦੀ ਸਪੀਚ ਪੁਰੀ ਚਰਚਾ ਵਿੱਚ

ਦਿੱਲੀ ਤੁਗਲਕਾਬਾਦ ਦਾ ਭਗਤ ਰਵਿਦਾਸ ਮੰਦਿਰ ਢਾਹੇ ਜਾਣ ਤੋਂ ਬਾਅਦ ਅੱਜ ਪੂਰੇ ਪੰਜਾਬ ਵਿਚ ਰਵਿਦਾਸ ਭਾਈਚਾਰੇ ਵਲੋਂ ਬੰਦ ਦਾ ਸੱਦਾ ਹੈ। ਇਸ ਮੌਕੇ ਥਾਂ ਥਾਂ ਤੇ ਸ਼ਾਂਤੀਮਾਈ ਬੰਦ ਚਲ ਰਿਹਾ ਹੈ। ਪੰਜਾਬ ਦਾ ਫਗਵਾੜਾ ਸ਼ਹਿਰ ਜਿਥੇ ਦਲਿਤ ਕਿਹਾ ਜਾਂਦਾ ਭਾਈਚਾਰਾ ਤੇ ਸਿੱਖ ਜਥੇਬੰਦੀਆਂ ਰਲਕੇ ਹਰ ਵਾਰ ਦੀ ਤਰਾਂ ਇਸ ਵਾਰ ਵੀ ਇਸ ਬੰਦ ਵਿਚ ਹਿੱਸਾ ਪਾ ਰਹੇ ਹਨ। ਫਗਵਾੜਾ ਇੱਕੋ ਇੱਕ ਅਜਿਹਾ ਸ਼ਹਿਰ ਹੈ ਜਿਥੇ ਸਿੱਖ-ਦਲਿਤ ਤੇ ਮੁਸਲਮਾਨ ਭਾਈਚਾਰੇ ਦੇ ਨੌਜਵਾਨ ਰਲਕੇ ਹਿੰਦੂਤਵੀ ਅਨਸਰਾਂ ਨੂੰ ਨੱਥ ਪਾਉਂਦੇ ਹਨ। ਅਜਿਹੇ ਵਿਚ ਅੱਜ ਦੇ ਬੰਦ ਦੌਰਾਨ sikhs for equality ਵਲੋਂ ਸੁਖਦੇਵ ਸਿੰਘ ਵਲੋਂ ਇਸ ਬੰਦ ਮੌਕੇ ਦਿੱਤੀ ਸਪੀਚ ਜੋ ਸਿੱਖਾਂ-ਦਲਿਤਾਂ ਤੇ ਹਿੰਦੂਤਵੀ ਧਿਰਾਂ ਦੇ ਸਾਂਝੇ ਹਮਲੇ ਨੂੰ ਉਜਾਗਰ ਕਰਦੀ ਹੈ।

Check Also

ਅੱਜ ਜਲੰਧਰ ਦੇ ਡਾਕਟਰ ਨੇ ਹਰਿਮੰਦਰ ਸਾਹਿਬ ਸਰੋਵਰ ‘ਚ ਛਾਲ ਮਾਰ ਕੇ ਜਾਨ ਦਿੱਤੀ

ਸ੍ਰੀ ਹਰਿੰਮਦਰ ਸਾਹਿਬ ਦੇ ਸਰੋਵਰ ‘ਚ ਇਕ ਵਿਅਕਤੀ ਵੱਲੋਂ ਛਾਲ ਮਾਰ ਕੇ Khudkhushi ਕਰ ਲੈਣ …

Leave a Reply

Your email address will not be published. Required fields are marked *