Home » news » ਨਿਰਵੈਰ ਦਾ ਨਵਾਂ ਗਾਣਾ ਜਲਦ ਰਿਲੀਜ਼ ਹੋਵੇਗਾ।

ਨਿਰਵੈਰ ਦਾ ਨਵਾਂ ਗਾਣਾ ਜਲਦ ਰਿਲੀਜ਼ ਹੋਵੇਗਾ।

” ਅੜੀ ਜੱਟ ਦੀ ” ਗਾਣਾ 2 ਸਤੰਬਰ ਨੂੰ ਹੋਵੇਗਾ ਰਿਲੀਜ਼ । ਗਾਇਕ ਨਿਰਵੈਰ ਪਨੂੰ ਦਾ ਨਵਾਂ ਗਾਣਾ “ਅੜੀ ਜੱਟ ਦੀ” ਜੋ 2 ਸਤੰਬਰ ਨੂੰ ਰਿਲੀਜ਼ ਹੋਵੇਗਾ। ਜਿਸ ਕਾਰਨ ਫੈਨਸ ਵਿਚ ਉਤਸ਼ਾਹ ਦੀ ਭਾਵਨਾ ਹੈ।ਫੈਨਸ ਦਾ ਕਹਿੰਣਾ ਹੈ ਕਿ ਉਹ ਬੇਸਬਰੀ ਨਾਲ ਗਾਣੇ ਦੀ ਉਡੀਕ ਕਰ ਰਹੇ ਹਨ। ਗਾਇਕ ਨਿਰਵੈਰ ਪੰਨੂੰ ਦਾ ਕਹਿਣਾ ਹੈ ਕਿ ਇਹ ਗਾਣਾ ਬਹੁਤ ਵਧੀਆ ਹੈ, ਉਸ ਦੇ ਪਹਿਲਾ ਆਏ ਗਾਣਿਆਂ ਦੀ ਤਰ੍ਹਾਂ। ਉਸ ਤੋਂ ਪਹਿਲਾਂ ਵਾਲੇ ਪਸਤੌਲ ਅਤੇ ਨਿਸ਼ਾਨੀ ਗਾਣੇ ਨੇ ਉਸਨੂੰ ਬਹੁਤ ਉਚਾਈਆਂ ਤੇ ਪਹੁੰਚਾਇਆ ਹੈ। ਇਸਦੇ ਨਾਲ ਹੀ ਨਿਰਵੈਰ ਪੰਨੂੰ ਦਾ ਕਹਿਣਾ ਹੈ ਕਿ ਉਹ ਬਚਪਨ ਤੋਂ ਹੀ ਲਿਖਣ ਅਤੇ ਗਾਉਣ ਦਾ ਸ਼ੌਕੀਨ ਸੀ। ਇਸ ਦੌਰਾਨ ਲੋਕਾਂ ਨੇ ਉਸ ਦੀ ਗਾਇਕੀ ਦੀ ਪ੍ਰਸ਼ੰਸਾ ਵੀ ਕੀਤੀ। ਇਸਦੇ ਨਾਲ, ਉਸਦੇ ਮਾਤਾ ਪਿਤਾ ਵੀ ਇਸ ਸਫਲਤਾ ਨੂੰ ਵੇਖਕੇ ਬਹੁਤ ਖੁਸ਼ ਹਨ। ਇਸ ਦੌਰਾਨ, ਉਸਦੀ ਸਾਰੀ ਟੀਮ ਨੇ ਉਸਨੂੰ ਆਉਣ ਵਾਲੇ ਗਾਣੇ ਲਈ ਵਧਾਈ ਦਿੱਤੀ। ਇਸ ਨਾਲ ਨਿਰਵੈਰ ਨੇ ਸਭ ਦਾ ਧੰਨਵਾਦ ਕੀਤਾ । ਤੁਹਾਨੂੰ ਦੱਸ ਦੇਈਏ ਕਿ ਉਸਦਾ ਗਾਣਾ “jukedock” ਦੇ ਯੂ-ਟਿ .ਬ ਚੈਨਲ ਤੇ 2 ਸਤੰਬਰ ਨੂੰ ਸ਼ਾਮ 5 ਵਜੇ ਰਿਲੀਜ਼ ਹੋਵੇਗਾ।

Check Also

ਅਮਰੀਕਾ ਚ’ ਵਾਪਰਿਆ ਕਹਿਰ ਤੇ ਪੰਜਾਬੀ ਨੌਜਵਾਨ ਦੀ ਤੜਫ਼-ਤੜਫ਼ ਕੇ ਹੋਈ ਭਿਆਨਕ ਮੌਤ

ਅਮਰੀਕਾ ’ਚ ਸੜਕ ਹਾਦਸਾ ਵਾਪਰਨ ਕਰਕੇ ਪੰਜਾਬੀ ਨੌਜਵਾਨ ਕਿਰਨਜੋਤ ਦੀ ਮੌਤ ਹੋ ਗਈ। ਇਸ ਹਾਦਸੇ …

Leave a Reply

Your email address will not be published. Required fields are marked *