Home » Punjab » ਇਹ ਜਜ਼ਬਾ ਕਿਥੋਂ ਖਤਮ ਕਰ ਲੈਣਗੇ Panjab ਦਾ ?? ਬਾਪੂ ਜੀ ਦੇ ਜਜ਼ਬੇ ਨੂੰ ਸਲਾਮ

ਇਹ ਜਜ਼ਬਾ ਕਿਥੋਂ ਖਤਮ ਕਰ ਲੈਣਗੇ Panjab ਦਾ ?? ਬਾਪੂ ਜੀ ਦੇ ਜਜ਼ਬੇ ਨੂੰ ਸਲਾਮ

ਇਹ ਜਜ਼ਬਾ ਕਿਥੋਂ ਖਤਮ ਕਰ ਲੈਣਗੇ ਪੰਜਾਬ ਦਾ, ਸੁਣਿਆ ਸੀ ਕਿ ਗੁੜ ਬਣਾਉਣ ਵਾਲੇ ਕੜਾਹੇ ਨਾਲ ਦਰਿਆ ਪਾਰ ਕਰ ਲੈਂਦੇ ਸੀ ਅੱਜ ਦੇਖ ਵੀ ਲਿਆ ਬਾਪੂ ਜੀ ਦੇ ਜਜ਼ਬੇ ਨੂੰ ਸਲਾਮ ਹੈ..ਕਪੂਰਥਲਾ: ਹੜ੍ਹ ਕਾਰਨ ਪ੍ਰਭਾਵਿਤ ਹੋਏ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਵਲੋਂ ਅੱਜ ਦੇਰ ਸ਼ਾਮ ਇਕ ਰਿਪੋਰਟ ਜਾਰੀ ਕੀਤੀ ਗਈ, ਜਿਸ ‘ਚ 23 ਤਰੀਕ ਤਕ ਹੜ੍ਹ ਦੀ ਸਥਿਤੀ ਬਾਰੇ ਵੇਰਵਾ ਜਾਰੀ ਕੀਤਾ ਗਿਆ ਹੈ। ਰਿਪੋਰਟ ‘ਚ ਦੱਸਿਆ ਕਿ ਗਿਆ 87 ਪਿੰਡ ਬੂਰੀ ਤਰ੍ਹਾਂ ਪ੍ਰਭਾਵਿਤ ਹੋਏ ਤੇ 20 ਪਿੰਡ ਅਜਿਹੇ ਹਨ ਜੋ ਬਾਕੀ ਪਿੰਡਾਂ ਨਾਲੋਂ ਸੰਪਰਕ ਟੁੱਟ ਗਿਆ ਹੈ। ਇਸ ਦੌਰਾਨ 26 ਹਜ਼ਾਰ ਏਕੜ ਦਾ ਇਲਾਕਾ ਪ੍ਰਭਾਵਿਤ ਹੋਇਆ ਹੈ ਤੇ 1777 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। 24 ਤਰੀਕ ਤਕ 1415 ਲੋਕ ਹੜ੍ਹ ਕਾਰਨ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਪੂਰੇ ਪੰਜਾਬ ‘ਚ ਹੜ੍ਹ ਕਾਰਨ ਭਾਰੀ ਨੁਕਸਾਨ ਹੋਇਆ ਹੈ।
ਕਪੂਰਥਲਾ: ਹੜ੍ਹ ਕਾਰਨ ਪ੍ਰਭਾਵਿਤ ਹੋਏ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਵਲੋਂ ਅੱਜ ਦੇਰ ਸ਼ਾਮ ਇਕ ਰਿਪੋਰਟ ਜਾਰੀ ਕੀਤੀ ਗਈ, ਜਿਸ ‘ਚ 23 ਤਰੀਕ ਤਕ ਹੜ੍ਹ ਦੀ ਸਥਿਤੀ ਬਾਰੇ ਵੇਰਵਾ ਜਾਰੀ ਕੀਤਾ ਗਿਆ ਹੈ। ਰਿਪੋਰਟ ‘ਚ ਦੱਸਿਆ ਕਿ ਗਿਆ 87 ਪਿੰਡ ਬੂਰੀ ਤਰ੍ਹਾਂ ਪ੍ਰਭਾਵਿਤ ਹੋਏ ਤੇ 20 ਪਿੰਡ ਅਜਿਹੇ ਹਨ ਜੋ ਬਾਕੀ ਪਿੰਡਾਂ ਨਾਲੋਂ ਸੰਪਰਕ ਟੁੱਟ ਗਿਆ ਹੈ। ਇਸ ਦੌਰਾਨ 26 ਹਜ਼ਾਰ ਏਕੜ ਦਾ ਇਲਾਕਾ ਪ੍ਰਭਾਵਿਤ ਹੋਇਆ ਹੈ ਤੇ 1777 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। 24 ਤਰੀਕ ਤਕ 1415 ਲੋਕ ਹੜ੍ਹ ਕਾਰਨ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ ਪੂਰੇ ਪੰਜਾਬ ‘ਚ ਹੜ੍ਹ ਕਾਰਨ ਭਾਰੀ ਨੁਕਸਾਨ ਹੋਇਆ ਹੈ।

Check Also

College ਦੀਆਂ ਕੁੜੀਆਂ ਨੂੰ ਕਰਦਾ ਸੀ ਤੰਗ | Driver ਬੀਬੀ ਨੇ ਚੰਗਾ ਸਬਕ ਦਿੱਤਾ

ਛੇੜਖਾਨੀ ਦੀਆਂ ਘਟਨਾਵਾਂ ਸਮਾਜ ਵਿਚ ਨਿੱਤ ਵਾਪਰਦੀਆਂ ਹਨ। ਗੀਤ-ਫ਼ਿਲਮਾਂ-ਨਾਟਕ ਜਿਨਾਂ ਵਿਚ ਦਿਖਾਏ ਜਾਂਦੇ ਅਜਿਹੇ ਦ੍ਰਿਸ਼ …

Leave a Reply

Your email address will not be published. Required fields are marked *